Nojoto: Largest Storytelling Platform

Best newqoute Shayari, Status, Quotes, Stories

Find the Best newqoute Shayari, Status, Quotes from top creators only on Nojoto App. Also find trending photos & videos abouthit and run new law, google news in hindi, latest news in hindi, cricket news in hindi, breaking news in hindi,

  • 8 Followers
  • 14 Stories

Prabhjot PJSG

ਗੱਲ ਹੁਣ ਦੀ ਨਹੀ ਪੁਰਾਣੀ ਹੈ, ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ। ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ , ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ । ਇਹ ਚੰਗੀ ਕੋਈ ਗੱਲ ਨਹੀ , ਇਹ ਮਸਲੇ ਦਾ ਹੱਲ ਨਹੀ । ਅੱਜ ਨੂੰ ਅੱਜ ਵਿੱਚ ਰੱਖ ਸੱਜਣਾ , ਇਹ ਕੋਈ ਬਿਤਿਆਂ ਕੱਲ ਨਹੀ ।

read more
ਗੱਲ ਹੁਣ ਦੀ ਨਹੀ ਪੁਰਾਣੀ ਹੈ,
ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ।
ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ ,
ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ ।
ਇਹ ਚੰਗੀ ਕੋਈ ਗੱਲ ਨਹੀ ,
ਇਹ ਮਸਲੇ ਦਾ ਹੱਲ ਨਹੀ ।
ਅੱਜ ਨੂੰ ਅੱਜ ਵਿੱਚ ਰੱਖ ਸੱਜਣਾ ,
ਇਹ ਕੋਈ ਬਿਤਿਆਂ ਕੱਲ ਨਹੀ ।

©Prabhjot PJSG ਗੱਲ ਹੁਣ ਦੀ ਨਹੀ ਪੁਰਾਣੀ ਹੈ,
ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ।
ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ ,
ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ ।
ਇਹ ਚੰਗੀ ਕੋਈ ਗੱਲ ਨਹੀ ,
ਇਹ ਮਸਲੇ ਦਾ ਹੱਲ ਨਹੀ ।
ਅੱਜ ਨੂੰ ਅੱਜ ਵਿੱਚ ਰੱਖ ਸੱਜਣਾ ,
ਇਹ ਕੋਈ ਬਿਤਿਆਂ ਕੱਲ ਨਹੀ ।

writer_mahima_mishra

इस ज़िंदगी के  सफरनामे में
मंज़िल एक रास्ते कई!!

©Mahima Mishra #zindagikasafar 
#newqoute 


#MereKhayaal

Follow us on social media:

For Best Experience, Download Nojoto

Home
Explore
Events
Notification
Profile