Nojoto: Largest Storytelling Platform

Best sarkaarquotes Shayari, Status, Quotes, Stories

Find the Best sarkaarquotes Shayari, Status, Quotes from top creators only on Nojoto App. Also find trending photos & videos aboutlove sar or shayari, saree shayari in hindi, shayari on black saree, how to share sarahah on facebook, tu kahin bhi rahe sar par tere ilzam to hai,

  • 3 Followers
  • 24 Stories

ਓਹੀ ਸ਼ਾਇਰ

ਆ ਪਿਛਲੇ ਕੁੱਝ ਸਮੇਂ ਤੋਂ
ਤੂੰ ਜਿਹੜੇ ਨਿਸ਼ਾਨੇ ਸਿੰਨ੍ਹ ਰਿਹਾ।
ਚੇਤੇ ਰੱਖ ਪੰਜਾਬ ਸਿਆਂ
ਤੂੰ ਖ਼ੁਦ ਦੀ ਛਾਤੀ ਵਿੰਨ੍ਹ ਰਿਹਾ।
ਪੰਜਾਬ ਦੀ ਲੋਕਾਈ ਲਈ
ਤੂੰ ਚੜਾ ਕਾਲੇ ਦਿਨ ਰਿਹਾ।
ਹਰ ਪੰਜਾਬੀ ਸੋਚੀ ਪਿਆ
ਤੇਰੀ ਤਰੱਕੀ ਦੀ ਰਫ਼ਤਾਰ ਮਿਣ ਰਿਹਾ।
ਪੰਜਾਬ 'ਚ ਚੱਲੀਆਂ ਗੋਲੀਆਂ ਕਾਰਨ
ਹੋਏ ਕਤਲ ਮੈਂ ਉਂਗਲਾਂ ਤੇ ਗਿਣ ਰਿਹਾ।

©ਮਨpreet ਕੌਰ #Mout #nojotowriters #nojotolife #sarkaarquotes #Indiagoverment #nojotopoetry #nojotodeath #Afsoos 

#Thoughts

Follow us on social media:

For Best Experience, Download Nojoto

Home
Explore
Events
Notification
Profile