Nojoto: Largest Storytelling Platform

Best ਬਾਗੀ Shayari, Status, Quotes, Stories

Find the Best ਬਾਗੀ Shayari, Status, Quotes from top creators only on Nojoto App. Also find trending photos & videos aboutਬਾਗੀ meaning in english, ਬਾਗੀ meaning in punjabi, ਬਾਗੀ 3, ਬਾਗੀ ਸੂਰਮੇ, ਬਾਗੀ ਸੋਚ,

  • 5 Followers
  • 8 Stories

Adv..A.S Koura

#ਬਾਗੀ #Freedom

read more
Freedom ਅਸੀ ਮਾਲਕ ਬਾਗੀ ਸੋਚਾ ਦੇ "ਤੂੰ" ਕੈਦੀ ਜ਼ੰਜ਼ੀਰਾ ਦੀ।
ਅਸੀ ਬਹਾਇਐ ਪਸੀਨਾ  ਵਿਚ ਖੇਤਾਂ ਦੇ 
ਤੇ ਤੂੰ ਅਮਾਨਤ ਅਮੀਰਾਂ ਦੀ ।
ਅਸੀਂ ਮਾਲਕ ਬਾਗੀ ਸੋਚਾਂ ਦੇ,,,,,,,

ਸਾਡੇ ਹਿਸੇ ਆਈਆਂ ਇਕੱਠ ਅਜਾਬਾ ਦਾ ।
ਤੇ ਉਤੋ ਨਖਰਾ ਭਾਰੋ ਜਨਾਬਾ ਦਾ।
ਛਡ ਕੋੜੇ ਨਾ ਛੇੜ  ਗਲ "ਐਵੇਂ" ਪੱਥਰ ਦਿਲ ਦਿਲਗੀਰਾ ਦੀ।
ਅਸੀਂ ਮਾਲਕ ਬਾਗੀ ਸੋਚਾ ਦਾ "ਤੂੰ" ਕੈਦੀ ਜ਼ੰਜੀਰਾਂ ਦੀ,,

©Adv..A.S Koura #ਬਾਗੀ

#Freedom

dawinder singh

#farmersprotest #ਬਾਗੀ Gurvinder Singh Atul Navodayan Santosh Kumar SATYA PRAKASH kiran kee kalam se Prachu Modi

read more
ਓਏ ਤੁਸੀਂ ਪਿੱਛੋਂ ਹੂਟਰ ਮਾਰੇ 
ਕੇਰਾਂ ਰਣ ਵਿੱਚ ਗੱਜ ਕੇ ਵੇਖਣਾਂ ਸੀ 

ਯੋਧਿਆਂ ਦੀ ਪਿੱਠ ਤੇ ਵਾਰ ਕਰੇ 
ਤੂਸੀਂ ਹਿੱਕ ਵਿੱਚ ਵੱਜ ਕੇ ਵੇਖਣਾਂ 

ਰਣ ਵਿੱਚੋਂ ਚਡਿਆਂ ਵਿੱਚ ਪੂਛ ਤੁੰਨ 
ਕੁੱਤਾ ਘਰ ਸਰਕਾਰ ਦੇ ਜਾ ਵੜਿਆ 

ਮੋਦੀਆ ਇੱਕ ਪਿਓ ਦੀ ਅਲਾਦ ਸੀ ਜੇ 
ਉਹਨੂੰ ਬਾਹਰ ਤਾਂ ਕੱਡ ਕੇ ਵੇਖਣਾਂ ਸੀ 

ਲਖੀਮਪੁਰ ਖਿਰੀ ਦੇ ਦੋਸ਼ੀਆਂ ਨੂੰ ਲਲਕਾਰ 

ਬਾਗੀ ਕਲਮ

©dawinder singh #farmersprotest 
#ਬਾਗੀ Gurvinder Singh Atul Navodayan Santosh Kumar SATYA PRAKASH kiran kee kalam se Prachu Modi

dawinder singh

#ਬਾਗੀ ਤਬੀਅਤ ਦਾ ਮਾਲਿਕ #shaudai shayer #ਖਾੜਕੂ_ਸਿੰਘ Aryan Saini commando Deepak yaduvanshi Asgar Ali Warsi kuwal 7754005958 Md shadab Ansari

read more
ਸਿੱਖ ਦਾ ਭੇਸ ਬਾਗੀ
ਗੁਰੂ ਦਸ਼ਮੇਸ਼ ਬਾਗੀ
ਦਾੜੀ ਕੇਸ ਬਾਗੀ 
ਖਾਲਸਾ ਪੰਥ ਬਾਗੀ 
ਗੁਰੂ ਗ੍ੰਥ ਬਾਗੀ 
ਜਥੇਦਾਰ ਸੰਤ ਬਾਗੀ
ਮੇਰਾ ਬਾਪ ਬਾਗੀ 
ਤੇ ਮੈਂ ਆਪ ਬਾਗੀ

©dawinder singh #ਬਾਗੀ ਤਬੀਅਤ ਦਾ ਮਾਲਿਕ
#shaudai shayer 
#ਖਾੜਕੂ_ਸਿੰਘ Aryan Saini commando Deepak yaduvanshi Asgar Ali Warsi kuwal 7754005958 Md shadab Ansari

Follow us on social media:

For Best Experience, Download Nojoto

Home
Explore
Events
Notification
Profile