Nojoto: Largest Storytelling Platform

Best ਰੱਬਾ Shayari, Status, Quotes, Stories

Find the Best ਰੱਬਾ Shayari, Status, Quotes from top creators only on Nojoto App. Also find trending photos & videos aboutਰੱਬਾ ਮੈਂ, ਰੱਬਾ ਵੇ, ਰੱਬਾ, ਹਾਏ ਰੱਬਾ,

  • 36 Followers
  • 35 Stories

Guri

#ਰੱਬਾ

read more
ਰੱਬਾ ਤੇਰੀ ਰਹਿਮਤ ਦਾ ਫਲ
ਸਾਡੇ ਬੂਟੇ ਨੂੰ ਵੀ ਲਾ ਦੇ..
ਅਸੀਂ ਤੇਰੇ ਤੋ ਬਿਨਾਂ ਜਾਣਦੇ
 ਵੀ   ਕਿਨੂੰ   ਅਾਂ....

Rabba Teri Ramit da phel
sade bute nu la de...
asi tere to bina jande
vi kinu aan...

Guri...✍️ #ਰੱਬਾ

Roop Golan

ਫਰਿਆਦ

read more
#OpenPoetry  'ਫਰਿਆਦ'
ਅੱਖਾਂ'ਚ ਫਰਿਆਦ ਲੈ, ਸ਼ਾਇਦ ਖੜ੍ਹੀ ਸੀ ਉਹ, 
ਜਿਵੇਂ ਪਾਪੀ ਪੇਟ ਨਾਲ ਹੀ ਕਿਧਰੇ,  ਜੁੜੀ ਸੀ ਉਹ। 
ਜਿਵੇਂ ਹੀ ਮੈਂ ਕੋਲੋਂ ਲੰਘੀ,  ਉਸ ਹੱਥ ਘੁੱਟ ਫੜ੍ਹ ਲਿਆ,
ਮਿੱਠੇ ਜਿਹੇ ਸ਼ਬਦਾਂ ਨੇ ਜਿਵੇਂ,  ਰੁੱਗ ਕੋਈ ਭਰ ਲਿਆ। 
ਵਕਤ ਨਾ ਹੋਣ ਕਰਕੇ,  ਪਹਿਲਾਂ ਤਾਂ ਮੈਂ ਕਾਹਲੀ ਕੀਤੀ, 
ਵੇਖ ਮਾਸੂਮੀਅਤ ਉਹਦੀ,ਜਿਵੇਂ ਜਾਨਣੀ ਚਾਹੀ ਹੱਡਬੀਤੀ। 
"ਚਿੜੀਆਂ ਮੇਰੀਆਂ ਲੈ ਲਓ ਮੈਡਮ",  
"ਭਾਵੇਂ ਥੋੜ੍ਹੇ ਪੈਸੇ ਦੇ ਦਓ ਮੈਡਮ"।
ਏਨਾ ਪਿਆਰਾ ਚਿਹਰਾ ਉਹਦਾ, 
ਜਿੱਦ ਜਿਹੀ ਕਰੇ,  ਜਿਵੇਂ ਖੇੜ੍ਹਾ ਉਹਦਾ। 
100 ਦੀ ਦਿੰਦੀ,ਦਿੰਦੀ 50'ਚ ਉਹਨੇ ਗੱਲ ਮੁਕਾਈ, 
ਰੂਹ ਨੇ ਵੀ ਕੋਸਿਆ,ਤੇ ਥੋੜ੍ਹੀ ਮੈਨੂੰ,ਸ਼ਰਮ ਆਈ। 
ਮੈਨੂੰ ਵੀ ਲੱਗਾ,ਕਿਉਂ ਨਾ ਮੱਥਾ ਉਹਦਾ ਖਿੜ੍ਹ ਜਾਏ, 
ਅੱਧੇ ਕੀ ਦੇਣੇ ਸੀ, ਪੂਰੇ ਉਹਦੇ ਹੱਥ ਫੜ੍ਹਾਏ।
ਏਹੀ ਸੋਚਿਆ ਰੱਬਾ,ਕੀ ਮਜ਼ਬੂਰੀਆਂ ਨੇ ਪਾਈਆਂ,
ਪੜ੍ਹਣੇ ਦੀ ਉਮਰ'ਚ,  ਜ਼ਿੰਮੇਵਾਰੀਆਂ ਉਠਾਈਆਂ।
ਵਿੱਚੋ,ਵਿੱਚ ਦਿਲ ਵੀ ਰੋਇਆ,
ਕਰ ਵੀ ਕੀ ਆਂ ਸਕਦੀ,  
ਏਥੇ ਤਾਂ ਆਪਣੀ ਰੋਟੀ,ਬੜ੍ਹੀ ਮੁਸ਼ਕਿਲ ਨਾਲ ਪਕਦੀ। 
ਲਾਹਨਤਾਂ ਨੇ ਸਰਕਾਰੇ ਤੈਨੂੰ,  ਬੱਚੇ ਇਹ ਰੁਲਦੇ, 
ਵੇਖ ਵੇਖ ਮਾਸੂਮੀਅਤ ਏਹਨਾ ਦੀ,  ਭੇਦ ਤੇਰੇ ਖੁਲਦੇ। 
ਇੱਕੋ ਹੀ ਅਰਜੋਈ ਮੇਰੀ,ਉਸ ਸੱਚੇ ਰੱਬ ਤੋਂ,  
ਮਜ਼ਬੂਰੀਆਂ ਦੇ ਕਟੋਰੇ ਰੱਬਾ,  ਖੋਹ ਲਈਂ ਸਭ ਤੋਂ। 



ਮੈਡਮ ਫਰਿਆਦ

Kaangra Saab

read more
ਜਿੰਦਗੀ ਮੇਰੀ ਦਾ ਬੱਸ ਨਾਮ ਈ ਠੋਕਰ ਏ ਸ਼ਾਇਦ ਤਾਈ ਕੁੱਝ ਲੋਕਾਂ ਤੋਂ ਮਿਲੀ ਏ ||
ੳ ਜਿਹਨਾਂ ਨੂੰ ਮੈਂ ਭਾਈ ਤੋਂ ਵੱਧ ਕੇ ਦਿੱਤਾ ਸਨਮਾਨ ਏ ੳੁਹਨਾਂ ਕਰਕੇ ਈ ਜਿੰਦਗੀ ਮੇਰੀ ਹਿੱਲੀ ਏ ||
ੳੁਹਨਾਂ ਈ ਕਿੱਤੇਂ ਪਿੱਠ ਤੇਂ ਧੌਖੇ ਤੇ ਦਿਖਾਤੀ ਬੇਅਦਿਲੀ ਏ ||
ਵੇਂ ਰੱਬਾ ਮੌਤ ਦੇਦੇ ਮੈਨੂੰ ਕਿੳੁ ਬਦਲੇ ਚ ਏ ਬੇਕਾਰ ਜਿੰਦਗੀ ਮਿਲੀ ਏ ||
ਬੱਸ ਇੱਕੋਂ ਮਾਂ ਪਿੳੁਂ ਕਰਕੇ ਜੀ ਰਿਹਾ ਜਿਹਨਾਂ ਮੇਰੇਅਾਂ ਕਰਕੇ ਅੱਖਾਂ ਕਿੱਤੀ ਗਿੱਲੀ ਏ ||
ੳ ਪੁੱਤ ਹਮੇਸ਼ਾ ਖੁਸ਼ ਰਿਹਾ ਸਦਾ ਦੁਅਾਂ ਮੰਗੀ ਦਿਲੀ ਏ|| 

ਹਲੇਂ ਵੀ ਕਹਿੰਦਾ 
ਹਲੇਂ ਵੀ ਕਹਿੰਦਾ ਜਿੰਦਗੀ ਮੇਰਾ ਦਾ ਬੱਸ ਨਾਂਮ ਈ ਠੋਕਰ ਏ ਸ਼ਾਇਦ ਤਾਈ ਕੁੱਝ ਲੋਕਾਂ ਤੋਂ ਮਿਲੀ ਏ ||
ੳ ਭਰਾ ਕੁੱਝ ਹਲੇਂ ਵੀ ਹੇਗੇਂ ਦਿਲੋਂ ਨੇ ਤੇਂ ਕਈਅਾਂ ਦਿਖਾਤੀ ਬੇਅਦਿਲੀ ਏ ||
ਵੇਂ ਰੱਬਾ ਮੌਤ ਦੇਦੇ ਮੇਨੂੰ ਕਿੳੁਂ ਬਦਲੇ ਚ ਏ ਬੇਕਾਰ ਜਿੰਦਗੀ ਮਿਲੀ ਏ ||
ੳ ਹਲੇਂ ਮੁੱਕਦਰਾਂ ਦੇ ਨਾਲ ਭਿੜ ਰਿਹਾ ਏ ||
ਭਰਾ ਮੇਰਾ ਮੇਰੇ ਕਰਕੇ ਸ਼ਬਦਾਂ ਨੂੰ ਚਿਨਹ ਰਿਹਾਂ ਏ ||
ੳ ਇਹਨਾਂ ਸ਼ਬਦਾਂ ਵਿੱਚ ਨਾਂ ਤਬਦਿਲ ਹੋਵੇਂ ਜਿੰਦਗੀ 
ਫਿਰ ਵੀ ਬੇਚਾਰਾ ਲਿੱਖ ਰਿਹਾ ਏ ||

ਮੇਰੇ ਕਰਕੇ ਲਿੱਖ ਰਿਹਾ ਏ ||

#ਰਾਂਝਾ ਯਾਰ#

Manjot Singh Mavi

#ਰੱਬਾ ਮੈਂ ਅੌਰਤ ਕਿਉ ਆ...?

read more

Follow us on social media:

For Best Experience, Download Nojoto

Home
Explore
Events
Notification
Profile