Find the Best ਮਨ Shayari, Status, Quotes from top creators only on Nojoto App. Also find trending photos & videos aboutਮਨਾਉਣਾ इन इंग्लिश, ਮਨੂੰ ਸਮ੍ਰਿਤੀ मनुस्मृति मनुस्मृति,
Jagsir Singh
ਮਨ ਦੇ ਵਿੱਚ ਵਿਸ਼ਵਾਸ ਰੱਖਕੇ ਕੋਈ ਹਾਰ ਨਹੀਂ ਸਕਦਾ। ਅਤੇ ਮਨ ਵਿੱਚ ਸ਼ੱਕ ਰੱਖਕੇ ਕੋਈ ਜਿੱਤ ਨਹੀਂ ਸਕਦਾ। ©Jagsir Singh ##ਮਨ
##ਮਨ
read moreਮਨਪ੍ਰੀਤ ਬੈਂਸ
ਮਨ ਆਪਣੇ ਆਪ ਪ੍ਰੇਰਨਾ ਹੈ, ਮਨ ਧਰਮ ਦਾ ਇਕ ਗਿਆਨ ਵੀ ਹੈ । ਸੋਚ ਮਨ ਦੀ ਬੜੀ ਸਮਰੱਥ ਹੁੰਦੀ, ਮਨ ਕਰਮ ਦਾ ਇਕ ਪ੍ਰਧਾਨ ਵੀ ਹੈ ! Pari aggarwal Parwinder Kaur #suman# Soumya Jain Nisha Singh
Pari aggarwal Parwinder Kaur #SUMAN# Soumya Jain Nisha Singh
read morejhalla
ਤੂੰ ਪਰਾਇਆ ਕਰ ਗਿਆ ਦਿਲ ਦੀ ਗੱਲ ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ ਦਿਲ ਦੀਆਂ ਗੱਲਾਂ ਅਸੀਂ ਵੀ ਕਰਦੇ ਆਂ ਸਾਰਾ ਦਿਨ ਮਿੱਟੀ ਹੁੰਦੇ ਆਂ ਨਾਲੇ ਖੱਪ ਖੱਪ ਮਰਦੇ ਆਂ ਸਵੇਰ ਦਾ ਗਿਆ ਬਾਪੂ ਕੰਮ ਤੇ ਜਦੋਂ ਆਥਣੇ ਥੱਕਿਆ ਟੁੱਟਿਆ ਆਉਂਦਾ ਤਾਂ ਦੋ ਪਲ ਓਹਦੇ ਨਾਲ ਗੱਲਾਂ ਕਰਕੇ ਮੈਂ ਓਹਨਾਂ ਦਾ ਮਨ ਪਰਚੋਂਦਾ ਓਹਦੀ ਸਾਰੀ ਥਕਾਵਟ ਨੂੰ ਮਾਰ ਕਰਦੀਆਂ ਐਵੇਂ ਡੱਲਾਂ ਨਹੀਂ ਹੁੰਦੀਆਂ ਬੇਬੇ ਵਿਚਾਰੀ ਪਈ ਕੰਮਾਂ ਦੀ ਮਾਰੀ ਸੁਪਨੇ ਵੱਡੇ ਵੱਡੇ ਦਿਖਾ ਆਪਣੀ ਸਾਰੀ ਉਮਰ ਗੁਜਾਰੀ ਅੱਜ ਵੀ ਮੋਹ ਲਡਾਉਂਦੀ ਆ ਦੇਵੇ ਅੱਜ ਵੀ ਲੋਰੀਆਂ ਨਾਲੇ ਥਾਪੀ ਦੇ ਸੁਲਾਓਂਦੀ ਅਾ ਧੋਖੇ ਨਾਲ ਜੌ ਮਾਰੀਆਂ ਓਹ ਕਦੇ ਮੱਲਾਂ ਨਹੀਂ ਹੁੰਦੀਆਂ ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ ਬੈਠ ਕੋਲ ਭੈਣ ਦੇ ਜਦੋਂ ਰੋਟੀ ਖਾਈਦੀ ਨਾਲੇ ਚੱਲੇ ਗੱਲ ਪੈਸੇ ਦੀ ਕੱਲ ਫੀਸ ਤੈਨੂੰ ਕਿੰਨੀ ਚਾਹੀਦੀ ਵਿਆਜ ਸਣੇ ਮੈਂ ਲੇਣੇ ਵਾਪਿਸ ਓਹ ਵਾਅਦਾ ਕਰਨਾ ਦੁਖੀ ਮਨ ਦਾ ਫਿਰ ਓਸ ਵੇਲੇ ਇੱਕ ਹਾਸੇ ਵਿਚ ਵਾਪਰਨਾ ਲੋੜ ਵੇਲੇ ਵੀ ਜੌ ਨਾ ਲਹਾਈਆਂ ਓਹ ਖੱਲਾਂ ਨਹੀਂ ਹੁੰਦੀਆਂ ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ ਇੱਕ ਵੀਰ ਮੇਰਾ ਇੱਕ ਸੱਚਾ ਦੋਸਤ ਕੋਈ ਹੋਰ ਬਣਾਇਆ ਨਾ ਭਾਵੇਂ ਛੋਟਾ ਪਰ ਓਹਦੇ ਜਿੰਨਾ ਕਿਸੇ ਨੇ ਚਾਹਿਆ ਨਾ ਜਿਕਰ ਕਰਾਂ ਕੋਈ ਬਾਅਦ ਚ ਹੱਲ ਪਹਿਲਾਂ ਕਰ ਦਿੰਦਾ ਗੱਲਾਂ ਨਾਲ ਨਾ ਓਹਨੇ ਕਦੇ ਮਹਿਲ ਬਣਾਇਆ ਨਾ ਚੜ੍ਹ ਪਾਣੀ ਆਏ ਕਿਨਾਰੇ ਨਾ ਓਹ ਛੱਲਾਂ ਨਹੀਂ ਹੁੰਦੀਆਂ ਕੱਲੇ ਪ੍ਰੇਮੀ ਪ੍ਰੇਮਿਕਾ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਨਹੀਂ ਹੁੰਦੀਆਂ ਝੱਲਾ ਦਿਲ ਦੀ ਗੱਲ
ਦਿਲ ਦੀ ਗੱਲ
read moreਮਨਪ੍ਰੀਤ ਬੈਂਸ
ਆਪਣੀਆਂ ਸੱਧਰਾਂ ਦਾ ਗਲਾ ਘੁੱਟ ਚਾਅ ਉਸਦੇ ਦੇ ਪੁਗਾਏ ਸੁਣਿਆ ਮੈਂ ਓਹ ਰਕੀਬਾਂ ਨੂੰ ਕਹਿੰਦੇ 'ਮਨ ' ਵਰਗੇ ਬਥੇਰੇ ਗਏ ਤੇ ਆਏ ! ਮਨ Nav kaur #suman# Sukh Sukhchain Nisha Singh Smriti Joshi
Nav kaur #SUMAN# Sukh Sukhchain Nisha Singh Smriti Joshi
read moreਮਨਪ੍ਰੀਤ ਬੈਂਸ
ਜੋ ਦੋਸਤੀ ਵਿੱਚ ਦਗਾ ਕਮਾਏ ਏਹੋ ਜਏ ਦੋਸਤ ਬਣਾਉਣ ਦਾ ਕੀ ਫਾਇਦਾ ! ਛੱਡ ਵੇ ਮਨ ਏਥੇ ਕੋਈ ਨਈ ਕਿਸੇ ਦਾ ਬਣਦਾ ਇਸਲਈ ਸ਼ਿਕਵੇਂ ਜਤਾਉਣ ਦਾ ਕੀ ਫਾਇਦਾ ! ਮਨ #SAD # Nav kaur Sukh Sukhchain Deep Sandhu Parwinder Kaur Lakshmi singh
#SAD # Nav kaur Sukh Sukhchain Deep Sandhu Parwinder Kaur Lakshmi singh
read more