Find the Best ਪੁਰਾਣੇ Shayari, Status, Quotes from top creators only on Nojoto App. Also find trending photos & videos aboutਪà©à¨°à¨¾à¨£à©‡ ਪੰਜਾਬੀ ਗੀਤ mp3, ਪà©à¨°à¨¾à¨£à©‡ ਪੰਜਾਬ ਦਾ ਨਕਸ਼ਾ, ਪà©à¨°à¨¾à¨£à©‡ ਪੰਜਾਬੀ ਸ਼ਬਦ, ਪà©à¨°à¨¾à¨£à©‡ ਪੰਜਾਬੀ ਗਾਣੇ, ਪà©à¨°à¨¾à¨£à©‡ ਗੀਤ,
jittu sekhon
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🤬 ਯਾਰ 💓 ਦਿਲ ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😣 ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋਚਦਾ 👎👊 #ਜੀਤੂ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏 #Life
BROKENBOY
*ਲੱਤਾਂ* ਰਹਿ ਗਈਆਂ ਪਾਕਿਸਤਾਨ 'ਤੇ *ਸਿਰ* ਦੇ ਦਿੱਤਾ ਹਰਿਆਣੇ ਨੂੰ। ਨਕਸ਼ੇ ਉੱਤੇ ਵੇਖ ਕੇ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ . .*ਅੰਮ੍ਰਿਤਸਰ 'ਤੇ ਲਾਹੌਰ* ਵਿਚਾਲੇ ਐਸੀ ਖਿੱਚ *ਲਕੀਰ* ਦਿੱਤੀ। *ਕੰਡਿਆਂ ਵਾਲੀ ਤਾਰ* ਲਗਾਕੇ ਓਏ! *ਹਿੱਕ ਪੰਜਾਬ ਦੀ* ਚੀਰ ਦਿੱਤੀ॥ ਲਾਹੌਰ 'ਚ ਬੈਠੇ *ਰੋਣ ਚੌਧਰੀ,* ਆਉਣ *ਕਿਵੇਂ* ਲੁਧਿਆਣੇ ਨੂੰ। ਨਕਸ਼ੇ ਉੱਤੇ ਵੇਖ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ . .*ਵੰਡ ਲੈਂਦੇ* ਤੁਸੀਂ ਸਭ ਕੁੱਝ ਭਾਵੇਂ ਸਾਨੂੰ ਤਾਂ *'ਕੱਠਿਆਂ ਰਹਿਣ* ਦੇਂਦੇ। ਲੜਦੇ ਓਂ,... ਲੜੋ ਤੁਸੀਂ *ਕੁਰਸੀਆਂ* ਖਾਤਰ, ਪਰ ਸਾਨੂੰ ਤਾਂ ਟਿਕ ਕੇ ਬਹਿਣ ਦੇਂਦੇ॥ ਮੱਖਣ ਬਰਾੜ ਦੀ ਕਲਮ ਵੀ ਰੁਕ ਗਈ, ਲਿਖਦੀ ਲਿਖਦੀ ਗਾਣੇ ਨੂੰ। ਨਕਸ਼ੇ ਉੱਤੇ ਵੇਖ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ #Punjab *ਲੱਤਾਂ* ਰਹਿ ਗਈਆਂ ਪਾਕਿਸਤਾਨ 'ਤੇ *ਸਿਰ* ਦੇ ਦਿੱਤਾ ਹਰਿਆਣੇ ਨੂੰ। ਨਕਸ਼ੇ ਉੱਤੇ ਵੇਖ ਕੇ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ . .*ਅੰਮ੍ਰਿਤਸਰ 'ਤੇ ਲਾਹੌਰ* ਵਿਚਾਲੇ
#punjab *ਲੱਤਾਂ* ਰਹਿ ਗਈਆਂ ਪਾਕਿਸਤਾਨ 'ਤੇ *ਸਿਰ* ਦੇ ਦਿੱਤਾ ਹਰਿਆਣੇ ਨੂੰ। ਨਕਸ਼ੇ ਉੱਤੇ ਵੇਖ ਕੇ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ . .*ਅੰਮ੍ਰਿਤਸਰ 'ਤੇ ਲਾਹੌਰ* ਵਿਚਾਲੇ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਪੁਰਾਣੇ ਗੁਆ ਲਏ ਪੁਰਾਣੇ ਛੱਡ ਨਵਿਆਂ ਦੀ ਦੌੜ ਵਿੱਚ। ਨਵੇ ਚਾਹੇ ਲੱਖ ਪਾ ਲਏ , ਪੁਰਾਣੇ ਗੁਆ ਲਏ । ਫਿਰ ਚਾਹੇ ਦਿਨ ਹੋਣ ਜਾ ਯਾਰ। ਪੁਰਾਣੇ ਗੁਆ ਲਏ। ਪਛਤਾਵੇ ਪੱਲੇ ਪਾ ਲਏ। ਜਿੰਦ ਨਸੂਰ ਹੋਈ ਨੂੰ ਕੈਸੇ ਦੁੱਖੜੇ ਲਾ ਲਏ। ਬਹੁਤਿਆਂ ਦੀ ਦੌੜ ਵਿੱਚ ਥੌੜੇ ਵੀ ਗੁਆ ਲਏ। ਪ੍ਰੀਤ ਖਿਆਲ ਤੇਰੇ ਹਿਜ਼ਰਾਂ ਨੇ ਖਾਅ ਲਏ। ਨਵੇ ਚਾਹੇ ਲੱਖ ਪਾ ਲਏ , ਪੁਰਾਣੇ ਗੁਆ ਲਏ । ਪ੍ਰੀਤ Preet preet98038@gmail.com 9803813037 ਪੁਰਾਣੇ ਗੁਆ ਲਏ@Preet
ਪੁਰਾਣੇ ਗੁਆ ਲਏ@Preet
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited