Nojoto: Largest Storytelling Platform

Best ਸ਼ਹਿਰ Shayari, Status, Quotes, Stories

Find the Best ਸ਼ਹਿਰ Shayari, Status, Quotes from top creators only on Nojoto App. Also find trending photos & videos about ਸ਼ਹਿਰ ਦੇ, ਸ਼ਹਿਰ ਦੀ, ਸ਼ਹਿਰੀ ਦਾ ਲਿੰਗ ਬਦਲੋ, ਸ਼ਹਿਰ ਤੇਰੇ ਤਰਕਾਲਾਂ ਢਲੀਆਂ, ਸ਼ਹਿਰੀਕਰਨ ਕੀ ਹੁੰਦੇ ਹਨ,

  • 8 Followers
  • 9 Stories
    PopularLatestVideo

#ਤੇਰਾ ਜੱਸ

#bekhudi Good By All Friends Pooja Udeshi saumya Jain Parinita Raj "Khushboo " Sheetal Kumari #ਸ਼ਾਇਰੀ #akh #ਸ਼ਹਿਰ #ਵੱਡੇ #Jaswinder #ਧਰਤੀ #ਥਾਂ #Dudhal

read more
mute video

Baljeet Chauhan

#ਸ਼ਹਿਰ ਖਾਮੋਸ਼ Gita ਕਮਲਪ੍ਰੀਤ ਕੌਰ Vasudha Uttam Naseeb bhatti sraj..midnight writer #ਸ਼ਾਇਰੀ

read more
ਤੇਰੇ ਹਿਜਰ ਦੀ ਅੱਗ ਵਿਚ ਸੜ ਮੁੱਕਿਆ
ਲੰਮਾ ਪੈਂਡਾ ਵੇਦੋਸ਼ਾਂ ਦਾ
ਸਾਡੇ ਤੋ ਹੁਣ ਦੂਰ ਨੀ ਸੱਜਣਾ 
ਸੱਚਾ ਸ਼ਹਿਰ ਖਾਮੋਸਾਂ ਦਾ

ਬਲਜੀਤ ਚੌਹਾਨ #ਸ਼ਹਿਰ ਖਾਮੋਸ਼  Gita ਕਮਲਪ੍ਰੀਤ ਕੌਰ  Vasudha Uttam Naseeb bhatti sraj..midnight writer

Vikas

#ਸ਼ਹਿਰ ਜਿਹੜੀਆ ਮਾਵਾਂ ਆਪਣੇ ਪੁੱਤਾਂ ਤੋਂ ਦੂਰ ਨੇ ਉਂਹਨਾ ਦੀ ਆਪਸ ਦੀ ਗੱਲਬਾਤ 🖕🖕🖕🖕hindi #nojotopunjabi #nojotokavita #nojotobebebaapu vinodsaini Ak Saharan Sumit bijarnia 😎Minaक्षी goyल [Ashi] suman#

read more
ਸ਼ਹਰ   ਬੜੇ ਚਿਰਾਂ ਪਿੱਛੋਂ ਫੋਨ ਘਰ ਵਲੋਂ ਆਇਆ ਸੀ, 
ਆਖ ਦੀ ਸੀ ਚੰਗੀ ਆ, ਪੁੱਤਾ ਦੱਸ ਤੇਰਾ ਕੀ ਐ ਹਾਲ ਵੇ ।
ਆਖ ਮੌਜਾ ਵਿੱਚ ਰਹਿਨੇ ਆਂ , ਮੈਂ ਵੀ ਗੱਲ ਦਿਲ ਚ ਲਕੋ ਗਿਆ ,
ਸੱਚ ਕਿਵੇਂ ਆਖਾਂ, ਬੇਬੇ ਤੈਨੂੰ ਹੌਂਸਲਾ ਵਧਾਂਇਆ ਸੀ। 
🙄
ਝੂਠ ਬੋਲਦੀ ਉਹ ਕਿੰਨਾ ਚੀਰ, ਦੁੱਖ ਕਿੰਨੇ ਕੁ ਲਕੋਂਦੀ ਮੈਥੋਂ, 
ਆਖਿਰ ਨੂੰ ਰੋਂਦੀ ਸੁਣ ਚਿੱਤ ਮੇਰਾ ਵੀ ਖ਼ਲੋ ਗਿਆ। 
ਆਖਦੀ ਸੀ ਬਾਬੇ,ਬਾਪੂ ਤੇਰੇ ਚੜਿਆ ਬੁਖਾਰ ਵੇ, 
ਦਿੱਤੀ ਨਾ ਦਵਾਈ ਅੱਜ ,ਬਿਨਾ ਰੋਟੀ ਖਾਦੇ ਸੋ ਗਿਆ। 
🤱🤱🤱
ਹੱਸਦਾ ਸੀ,ਖੇਡਦਾ ਸੀ, ਵਿਹੜੇ ਮੇਰੇ ਪੁੱਤ ਤੂੰ, 
ਕਾਹਦੀਆ ਬਣਾਇਆ ਰੱਬ ਚੰਦਰੇ ਕਮਾਈਆ ਵੇ, 
ਡਾਲਰਾਂ ਤੋਂ ਮਹਿੰਗਾ ਮੇਰਾ ਲਾਲ ਮੈਥੋਂ ਖੋਹ ਲਿਆ। 
ਬਿਨਾਂ ਦੇਖੇ ਮੁੱਖ ਜਿਹਦਾ ਲੰਘਦਾ ਇਕ ਇਕ ਪਲ ਔਖਾ ਸੀ, 
ਸੋਹਣਿਆ ਸੁਨੱਖੀਆ ਵੇ,ਮਾਂ ਦਿਆ ਪੁੱਤਰਾ ਵੇ , ਲਗਦਾ ਏ ਤੂੰ ਤਾਂ ਚੰਨ ਈਦ ਵਾਲਾ ਹੋ। ਗਿਆ #ਸ਼ਹਿਰ ਜਿਹੜੀਆ ਮਾਵਾਂ ਆਪਣੇ ਪੁੱਤਾਂ ਤੋਂ ਦੂਰ ਨੇ ਉਂਹਨਾ ਦੀ ਆਪਸ ਦੀ ਗੱਲਬਾਤ 🖕🖕🖕🖕#Nojotohindi #Nojotopunjabi #Nojotokavita #nojotobebebaapu  vinodsaini Ak Saharan Sumit bijarnia 😎Minaक्षी goyल [Ashi]  suman#

Harinder Billan

#ਸ਼ਹਰ ✍️ #share and #Support #ਸ਼ਾਇਰੀ

read more
ਸ਼ਹਰ ਤੇਰੇ ਸ਼ਹਿਰ ਦੀਆਂ ਸੋਹਣੀਆਂ ਕਿਆ ਬਾਤਾਂ,
ਤੇਰੀਆਂ ਆਉਂਦੀਆਂ ਯਾਦਾਂ ਜਦ ਮੈਂ ਜਾਂਦਾ ਆ ।
ਤੇਰੇ ਸ਼ਹਿਰ ਤੋਂ ਪਹਿਲਾਂ ਅਣਜਾਣ ਸੀ,
ਹੁਣ ਜਾਣ ਬੁੱਝ ਕੇ ਅਕਸਰ ਮੈਂ ਜਾਂਦਾ ਆ ।

✍️‌ ਹਰਿੰਦਰ ਬਿਲਨ ✍️ #ਸ਼ਹਰ ✍️ #share and #support

Jogesh Pathak

ਨਹੀਂ ਭੁੱਲਦਾ ਮੈਨੂੰ ਫਗਵਾੜਾ ਸ਼ਹਿਰ, ਜਿੱਥੇ ਲਾਉਂਦੇ ਸੀ ਨਿੱਤ ਨਵੀਂ ਕੋਈ ਲਹਿਰ, ਤਿਨ ਸਾਲ ਇੱਕਠਿਆ ਨੇ ਕਿੱਤਾ ਬੜਾ ਕਹਿਰ, ਕਾਸ਼ ਦੋ ਪਲ ਹੋਰ ਜਾਂਦੀ ਜ਼ਿੰਦਗੀ ਤੂੰ ਠਹਿਰ। 16 ਦੇ ਵਿਚ ਲਈ ਸੀ addmision, 19 ਦੇ ਵਿਚ ਹੋ ਗਿਆ ਪੂਰਾ mission, ਜੌ ਮਨ ਚ ਆਉਣਾ ਓਹੀ ਕਰਨਾ, #JoG

read more
ਨਹੀਂ ਭੁੱਲਦਾ ਮੈਨੂੰ ਫਗਵਾੜਾ ਸ਼ਹਿਰ,
ਜਿੱਥੇ ਲਾਉਂਦੇ ਸੀ ਨਿੱਤ ਨਵੀਂ ਕੋਈ ਲਹਿਰ,
ਤਿਨ ਸਾਲ ਇੱਕਠਿਆ ਨੇ ਕਿੱਤਾ ਬੜਾ ਕਹਿਰ,
ਕਾਸ਼ ਦੋ ਪਲ ਹੋਰ ਜਾਂਦੀ ਜ਼ਿੰਦਗੀ ਤੂੰ ਠਹਿਰ।

16 ਦੇ ਵਿਚ ਲਈ ਸੀ addmision,
19 ਦੇ ਵਿਚ ਹੋ ਗਿਆ ਪੂਰਾ mission,
ਜੌ ਮਨ ਚ ਆਉਣਾ ਓਹੀ ਕਰਨਾ,

Jagtar Gill

ਰੁੱਤਾਂ ਨਾਲ ਹੀ ਸਾਵਣ ਚੰਗੇ ਲੱਗਦੇ ਨੇ 

ਬੇਰੁੱਤੀ ਤਾਂ ਬਾਰਿਸ਼ ਵੀ ਤੰਗ ਕਰਦੀ ਏ 

ਨਵੀਂ ਨਵੀਂ ਲੱਗੀ ਤੋਂ ਹਾਸੇ ਸਾਂਭ ਨਾਂ ਹੁੰਦੇ
 
ਬਾਦ ਟੁੱਟਣ ਤੋਂ ਚੀਸ ਰੂਹਾਂ ਨੂੰ ਚੜ੍ਹਦੀ ਏ
 
ਇੱਕ ਵਾਰ ਤਾਂ ਕੋਮੇ ਵਿੱਚ ਪਾ ਸੁੱਟਦੀ ਏ 

ਅੰਤ ਨੂੰ ਮਿਹਨਤ ਲੇਖਾਂ ਨਾ ਫਿਰ ਲੜਦੀ ਏ
 
ਸ਼ਹਿਰ ਤੇਰੇ ਦੀ ਰੌਣਕ ਵੀ ਬਣ ਜਾਵਾਂਗੇ 

ਪਿੰਡ ਵਾਲੇ ਦੀ ਕਿਸਮਤ ਮੱਧਮ ਚਲਦੀ ਏ 

ਸ਼ੋਰ ਮਚਾ ਦੇਵੇਗੀ ਇੱਕ ਦਿਨ ਸ਼ਹਿਰ ਤੇਰੇ
 
ਬੰਦ ਕਮਰੇ ਜੋ ਆਵਾਜ਼ ਚੁੱਪ ਨਾਲ ਲੜਦੀ ਏ

ਹੋਸ਼ ਵਿੱਚ ਨਹੀਂ ਲਗਦੇ ਤਾਹੀ ਕਦਰ ਨਹੀਂ 

 ਸੁਣਿਐ ਗੁੰਮ ਜਾਣ ਤੇ ਹਰ ਸ਼ੈ ਕੀਮਤ ਫੜ੍ਹਦੀ ਏ 
 
@jagtar 1190

Cdeep Singh

read more
Natural Morning ਕਈ ਸ਼ਹਿਰ ਲੰਘ ਕੇ
ਸ਼ਹਿਰ ਤੇਰੇ ਖੁਆਬਾਂ ਦਾ
ਇੱਕ ਖ਼ਵਾਬ ਵੀ ਨਾ ਜੀ
ਪਾਈਏ ਅਸੀਂ ਤਾਂ
ਨੱਖਰਾ ਈ ਬੜਾ ਉੱਚਾ ਜਨਾਬਾ ਦਾ ..... ਦੀਪ

harman 6946

#ਸ਼ਹਿਰ#ਤੇਰਾ

read more
ਸ਼ਹਿਰ ਤੇਰਾ 


ਮੰਨਿਆਂ ਕਿ ਸ਼ਹਿਰ ਤੇਰਾ ਦੇਖਣ ਨੂੰ ਵੱਡਾ ਏ 
ਪਰ ਸਾਡੇ ਦਿਲ ਦੇ ਮੂਹਰੇ ਤਾ ਇਹ ਕੁਝ ਵੀ ਨੲੀਂ #ਸ਼ਹਿਰ#ਤੇਰਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile