Nojoto: Largest Storytelling Platform

Best surjeetpatar Shayari, Status, Quotes, Stories

Find the Best surjeetpatar Shayari, Status, Quotes from top creators only on Nojoto App. Also find trending photos & videos about chanda hai tu mera suraj hai tu, surja ki daal, bharatbarsha surjer ek naam lyrics, bharatbarsha surjer ek naam, surjeet singh rajput,

  • 4 Followers
  • 6 Stories

"Nirjhar"

ਨਿੰਦਰ

#punjabisahit #shivkumarvatalvi #surjeetpatar #punjabishayari #gazal #Walk S_N_H_ writes Anupriya Das Krishna Soni Aaradhana Anand Shayri.aman #ਸ਼ਾਇਰੀ

read more
ਮਹਿਫ਼ਲਾ ਚ ਘੱਟ ਹੀ ਟਿਕਦਾ ਹਾਂ,

ਮੈਂ ਆਪਣੇ ਹੀ ਖਿਲਾਫ਼ ਲਿਖਦਾ ਹਾਂ,

ਉਹ ਅਦਾਕਾਰ ਕਹਿ ਰਿਹਾ ਹੈ ਮੈਨੂੰ 

ਜਾਣਦੇ ਹੋਏ ਸਭ ਓਸੇ ਤੋਂ ਸਿਖਦਾ ਹਾਂ,

©ਨਿੰਦਰ #punjabisahit #shivkumarvatalvi #surjeetpatar #punjabishayari #gazal 

#Walk  S_N_H_ writes Anupriya Das Krishna Soni Aaradhana Anand Shayri.aman

ਨਿੰਦਰ

#shivkumarbatalvi #sayri #surjeetpatar #punjabisahit #MerryChristmas Vijjuu💕 Anjani Upadhyay Pathak ji motive shayar Anupriya Das #ਸ਼ਾਇਰੀ

read more
ਹਿੰਡ ਜ਼ਾਲਮ ਦੀ ਲੀਰੋ ਲੀਰ ਕਰ ਗਏ,
ਉਹ ਹੱਸ ਕੇ ਨੀਹਾਂ ਦੇ ਵਿੱਚ  ਖੜ ਗਏ,

ਬਾਕੀ ਚੁੱਪ ਰਹੇ ਜ਼ੁਲਮ ਹੁੰਦਾ ਵੇਖ ਕੇ 
ਉਹ ਚੁੱਪ ਚੁਪੀਤੇ ਜ਼ਾਲਮ ਅੱਗੇ ਅੜ ਗਏ,

ਉਹ ਮੁਸਕੁਰਾ ਰਹੇ ਸੀ ਜਿਸ ਵੇਲੇ 
ਨੈਣ ਉਦੋਂ ਤਾਂ ਪੱਥਰਾਂ ਦੇ ਵੀ ਭਰ ਗਏ,

©ਨਿੰਦਰ #shivkumarbatalvi #sayri #surjeetpatar #punjabisahit 

#MerryChristmas  Vijjuu💕 Anjani Upadhyay Pathak ji  motive shayar Anupriya Das

Soohekhat

Jnnbbn
Hhj Follow on INSTAGRAM @soohekhat
#punjabishayari #punjabipoetry #punjabikavita #punjabiquotes #punjabivirsa  #shivkumarbatalvi #surjeetpatar #paash #amritapritam#wmk

Soohekhat

Ammysran06 Follow on INSTAGRAM - - @soohekhat
___________________
#punjabishayari #punjabipoetry #punjabikavita #punjabiquotes #punjabivirsa  #shivkumarbatalvi #surjeetpatar #paash

Gurman Virsa

ਅੱਗ ਦਾ ਸਫਾ ਹੈ, 
ਉਸ ਉੱਤੇ ਮੈਂ ਫੁੱਲਾਂ ਦੀ ਸਤਰ ਹਾਂ 

ਉਹ ਬਹਿਸ ਕਰ ਰਹੇ ਨੇ, 
ਗ਼ਲਤ ਹਾਂ ਕਿ ਠੀਕ ਹਾਂ

                                ਪਾਤਰ #ਪੰਜਾਬੀ #shayeri #punjabipoetry #surjeetpatar #famouspoetry #famouspunjabi #quotes


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile