Nojoto: Largest Storytelling Platform

Best ਤੇਰਾ_ਚਤਰਥ Shayari, Status, Quotes, Stories

Find the Best ਤੇਰਾ_ਚਤਰਥ Shayari, Status, Quotes from top creators only on Nojoto App. Also find trending photos & videos about

  • 1 Followers
  • 6 Stories

Anshul Chatrath

#Punjabi lines written by me Anshul ਚਤਰਥ support me friends and Luv u all #ਤੇਰਾ_ਚਤਰਥ

read more
ਹੁਣ  ਕੋਈ  ਫ਼ਰਕ  ਨੀ  ਪੈਣਾ
ਨਾ  ਤੈਨੂੰ  ਤੇ  ਨਾ  ਮੈਨੂੰ
ਪਰ  ਇਹ  ਵੀ  ਮੇਰਾ  ਵਾਅਦਾ
ਮੈ  ਭੁੱਲਣਾ  ਨੀ  ਕਦੇ  ਤੈਨੂੰ
#ਤੇਰਾ_ਚਤਰਥ #Punjabi lines written by me Anshul ਚਤਰਥ support me friends and Luv u all

Anshul Chatrath

#Punjabi lines written by me Anshul ਚਤਰਥ support me friends and Luv u allsachiya Gallan# #ਤੇਰਾ_ਚਤਰਥ

read more
ਇਜੱਤ ਪਾਉਣ ਲਈ
ਇਜੱਤ  ਕਰਨੀ ਵੀ ਪੈਂਦੀ ਹੈ
ਉਂਝ ਤਾਂ ਫ਼ਿਕਰ ਯਾਰੋ
ਸਭ ਨੂੰ ਰਹਿੰਦੀ ਹੈ
#ਤੇਰਾ_ਚਤਰਥ #punjabi lines written by me Anshul ਚਤਰਥ support me friends and Luv u all#sachiya Gallan#

Anshul Chatrath

Punjabi lines written by me Anshul ਚਤਰਥ support me friends Luv u all #ਤੇਰਾ_ਚਤਰਥ

read more
I regret ਸੋਚ ਸੋਚ ਜ਼ਿੰਦਗੀ ਗੁਜ਼ਰ ਰਹੀ ਹੈ
ਕਿਉ ਤੂੰ ਮੇਰੇ ਬਾਰੇ ਕਦੇ ਸੋਚਿਆ  ਹੀ ਨਈ 
#ਤੇਰਾ_ਚਤਰਥ Punjabi lines written by me Anshul ਚਤਰਥ support me friends Luv u all

Anshul Chatrath

#Punjabi lines written by me Anshul ਚਤਰਥ support me friends Luv u all #ਤੇਰਾ_ਚਤਰਥ

read more
ਧੰਨਵਾਦ ਤੇਰਾ ਸਾਨੂੰ ਆਪਣਾ ਬਨਾਉਣ ਲਈ
ਮਾੜੇ ਚਤਰਥ ਨੂੰ 
ਦਿਲੋਂ ਏਨਾਂ ਚਾਉਣ ਲਈ
#ਤੇਰਾ_ਚਤਰਥ #Punjabi lines written by me Anshul ਚਤਰਥ support me friends Luv u all

Anshul Chatrath

#Punjabi lines written by me Anshul ਚਤਰਥ support me friends Luv u all #ਤੇਰਾ_ਚਤਰਥ

read more
ਲੱਖਾਂ ਲੋਕਾਂ ਦੇ ਵਿਚ ਪਹਿਚਾਣ ਬਣਾਉਣੀ ਸੌਖੀ ਨਈ
ਪਰ ਅਪਣੇ ਤੇ ਹੋਵੇ ਯਕੀਨ
ਫਿਰ ਕੋਈ ਵੀ ਚੀਜ਼  ਜਿੱਤਣੀ ਔਖੀ ਨਈ
#ਤੇਰਾ_ਚਤਰਥ #punjabi lines written by me Anshul ਚਤਰਥ support me friends Luv u all

Anshul Chatrath

#Punjabi lines written by me Anshul ਚਤਰਥ support me friends Luv u all #ਤੇਰਾ_ਚਤਰਥ

read more
ਗੁੱਸਾ ਕਰਨਾ ਤੇ ਸੋਖਾ ਏ ਪਰ
ਗੁੱਸਾ ਸਹਿਣਾ ਬਹੁਤ ਔਖਾ ਯਾਰੋ
#ਤੇਰਾ_ਚਤਰਥ #punjabi lines written by me Anshul ਚਤਰਥ support me friends Luv u all


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile