Nojoto: Largest Storytelling Platform

Best terimerikahni Shayari, Status, Quotes, Stories

Find the Best terimerikahni Shayari, Status, Quotes from top creators only on Nojoto App. Also find trending photos & videos about hai dil ko teri aarzoo, ya khuda teri kaisi khudai hai, teri payal ki chan chan hai, par tu tode dil mera teri aukaat nahi, papihe ki ter,

  • 3 Followers
  • 25 Stories

Bhanu Prakash

तुम एक बात अनोखी
मैं कोई वृतांत अपूर्ण

तुम एक मधुर गीत
मैं कोई अप्रिय धुन

हम दोनो में मेल कैसा

तेरी हर एक बात निराली
और मैं ठहरा एक अवगुण

©Bhanu Prakash #rayofhope #terimerikahni #hindi_poetry #hindi_quotes #dillkibaat #nojoto2021 #nojotoshayari #Share_Like_and_Comment

Punjabo

#OpenPoetry                                         ਗਿੱLL+R@j 




|| ਕਮਾਲ ਇਹ ਨਹੀਂ ਕਿ, ਉਹ ਝੂਠ ਬੋਲਦਾ ਹੈ
ਕਮਾਲ ਇਹ ਹੈ ਕਿ,ਮੈਂ ਫੇਰ ਵੀ ਇਤਬਾਰ ਕਰਦੀ ਹਾਂ || #Punjabi #StandUpShow#sad #shayri#stories#love #ghaint #feeling #terimerikahni#poetry #OpenPoetry #romantic

Punjabo

#OpenPoetry ਗਿੱLL+R@j 



ਅੱਖਾਂ ਤੇਰੀਆਂ ਵਿੱਚ ਜਦ ਮੈਂ ਵੇਖਾ, 
                    ਉਸ ਰੱਬ ਦਾ ਹੋ ਦੀਦਾਰ ਜਾਦਾ,,, 
ਗੱਲਾਂ ਨਿੱਕੀਆਂ-ਨਿੱਕੀਆਂ ਉੱਤੇ ਲੜ ਕੇ, 
                       ਵੱਧਦਾ ਤੇਰੇ ਨਾਲ ਮੇਰਾ ਪਿਆਰ ਜਾਂਦਾ..!! #romantic #love #life #feeling #terimerikahni #OpenPoetry #stories #sad #stories #wish #quotes

Punjabo

#OpenPoetry ਤੇਰੇ ਨਾਲੋ ਦੁਸ਼ਮਣ ਚੰਗੇ ਨਿਕਲੇ
ਕਹਿੰਦੇ ਸੀ ਤੈਨੂੰ ਨੀ ਛੱਡਣਾ....🔝


ਗਿੱLL+R@j #Punjabi #StandUpShow#sad #shayri#stories#love #ghaint #feeling #terimerikahni #poetry

Punjabo

#OpenPoetry ਕੌੜੇ ਬੋਲਾਂ ਨਾਲ ਮੇਰਾ ਕੀਤਾ ਬੁਰਾ ਹਾਲ
ਦਿਲ ਮੇਰੇ ਤੇ ਨਿਸ਼ਾਨੇ ਤੂੰ ਬੜੇ ਮਿੱਥੇ
ਕਿਸੇ ਨੂੰ ਪਿਆਰ 'ਚ ਪਾਕੇ ਕਿੱਦਾਂ ਉਜਾੜੀ ਦਾ
!!..... ਕੋੲੀ ਤੇਰੇ ਤੋਂ ਸਿੱਖੇ




                              ਗਿੱLL+R@j #OpenPoetry #sad #love #feeling #terimerikahni #poetry#poem #romantic #ghaint

Punjabo

ਗਿੱLL+R@j 




ਉਸ ਇਨਸਾਨ ਨੂੰ ਕੋਈ ਨਹੀਂ ਬਦਲ ਸਕਦਾ,,,
ਜਿਸ ਨੂੰ ਆਪਣੇ ਅੰਦਰ ਕੋਈ ਗਲਤੀ 
ਨਜ਼ਰ ਨਾ ਆਉਂਦੀ ਹੋਵੇ....!! #quotes #shayri #life#wish #happy#stories #OpenPoetry #terimerikahni #quotes #romantic #sad #wish

Punjabo

ਜੜਹਾਂ ਵੱਢਣ ਲਈ ਬੈਠੇ ਤਿਆਰ
                      ਹੱਥਾਂ ਵਿੱਚ ਲੈ ਕੇ ਦਾਤੀਆ....
ਇਹ ਦੁਨੀਆ ਬੜੀ ਚਲਾਕ ਦਿਲਾ❤
                      ਤੂੰ ਵੀ ਸਿੱਖ ਲੈ ਚਲਾਕੀਆ....!!



          ਗਿੱLL+R@j #quotes #shayri#life #truth#OpenPoetry #stories #sad #love #feeling #terimerikahni

Punjabo

ਗਿੱLL+R@j 

ਕੁੱਝ ਸੁਪਨੇ ਨੇ...
  {{ ਕੁੱਝ }}  ਅੜੀਆ ਨੇ...
ਨਿੱਕੀ ਜਿਹੀ ਜਿੰਦਗੀ ਤੋਂ 👏
 🔝{{ਆਸਾ}} ਬੜੀਆਂ ਨੇ.....!! #quotes #shayri#life #truth#OpenPoetry #stories #sad #love #feeling #terimerikahni

Punjabo

ਗਿੱLL+R@j 

ਰਹਿੰਦੇ ਨੇ ਆਸ- ਪਾਸ ਹੀ "ਪਰ"
  ਸਾਥ ਨਹੀਂ ਹੁੰਦੇ,
 ਕੁੱਝ ਲੋਕ ਜਲਦੇ ਨੇ ਮੇਰੇ ਤੋਂ.... ਬਸ👐
      ਰਾਖ🔝 ਹੀ ਨਹੀਂ ਹੁੰਦੇ....!! #quotes #shayri#life #truth #OpenPoetry #poem #ghaint #feeling #terimerikahni #poetry #love #stories

Punjabo

ਗਿੱLL+R@j 







ਵਹਿਮਾਂ ਦੀ ਦਲਦਲ ਦੇ ਕੰਢੇ, 
                      ਪਰ ਬਣਾ ਕੇ ਥੜ੍ਹਾ ਮਿਲੂ
ਤੈਨੂੰ ਸਭ ਨੇ ਜਿੱਥੇ ਛੱਡ ਜਾਣਾ, 
                   ਮੈਂ ਉੱਥੇ ਖੜ੍ਹਾ ਮਿਲੂ....!! #quotes #shayri#life #truth #OpenPoetry #poem #ghaint #feeling #terimerikahni #poetry
loader
Home
Explore
Events
Notification
Profile