Nojoto: Largest Storytelling Platform

Best ਸੋਹਣਾ Shayari, Status, Quotes, Stories

Find the Best ਸੋਹਣਾ Shayari, Status, Quotes from top creators only on Nojoto App. Also find trending photos & videos about ਸੋਹਣਾ meaning in hindi, ਸੋਹਣਾ meaning in english, ਸੋਹਣਾ translate in english, ਸੋਹਣਾ ਦਾ ਵਿਰੋਧੀ ਸ਼ਬਦ, ਸੋਹਣਾ ਯਾਰ,

  • 6 Followers
  • 6 Stories
    PopularLatestVideo

Baaj

#ਸੋਹਣਾ ਲਗਦਾ ਏ ਤੇਰਾ ਨਖਰਾ ਸੋਹਣੀਏ, ਚੰਨ ਤਾਰਿਆਂ ਦੇ ਵਿੱਚ ਗੱਲ ਬਾਤ ਕੋਈ ਨਾ, ਸੋਹਣਾ ਲੱਗੇ #ਬਾਜ ਨੂੰ ਤੇਰਾ ਸੰਗਣਾ ਮਿੱਠੀਏ, ਗੁੜ ਸ਼ੱਕਰ ਦੇ ਵਿੱਚ ਐਨੀ ਮਿਠਾਸ ਕੋਈ ਨਾ। ਸੋਹਣਾ ਲਗਦਾ ਏ ਤੇਰਾ ਮਜਾਜ ਮੈਨੂੰ ਮਜਾਜਣੇ, ਪੈਲਾਂ ਪਾਉਂਦੀ ਤੇਰੀ ਤੋਰ ਦੀ ਸਾਰ ਕੋਈ ਨਾ, ਸੋਹਣੇ ਲਗਦੇ ਨੇ ਸ਼ੌਂਕ, ਬਾਜ ਨੂੰ ਤੇਰੇ ਸ਼ੋਂਕਣੇ, ਤੇਰੀ ਬਾਹਾਂ ਨਾਲੋ ਸੋਹਣਾ ਗਲ ਲਈ ਹਾਰ ਕੋਈ ਨਾ। #Collab #YourQuoteAndMine #baaj #collaborating #yqbhaji

read more
ਕਿੰਨੇ ਗੱਭਰੂ ਨੇ ਟੱਲੀ ਕੀਤੇ ਨਸ਼ੀਲੀਆਂ ਨੇ,
                   ਸੂਰਮਾਂ ਤੇਰੇ ਨੈਣਾਂ ਦਾ,
ਗਸ਼ ਖਾ ਕੇ ਜੋ ਡਿੱਗੇ ਕਿਸੇ ਤੋਂ ਸਾਂਭੇ ਗਏ ਨਾ,
ਲੱਭਣ ਵੱਟਾਂ ਉੱਤੇ ਪਏ ਨਿਸ਼ਾਨ ਤੇਰੇ ਪੈੜਾਂ ਦਾ।

ਮੋਟਰਾਂ ਦੇ ਪਾਣੀ ਆਉਂਦੇ ਤੂਤਾਂ ਵਾਲੇ ਖੂਹਾਂ ਤੋਂ,
ਭਿੱਜ ਗਏ ਨੱਕੇ ਲਾਗੇ ਪੌਂਚੇ ਸਵਾਏ ਕਾਹਤੋਂ ਭੀੜੇ ਤੂੰ,
ਲਿਬੜੇ ਪਜਾਮੇ ਵੀ ਖੜ ਜਾਂਦੇ ਝਲਕ ਤੱਕਣ ਨੂੰ,
ਝਾਂਜਰਾਂ ਦੀ ਛਣਛਣ ਆਵੇ ਤ੍ਰਿੰਝਣਾਂ ਦੇ ਵਿਹੜੇ ਤੋਂ।

---
ਬਾਜ
 #ਸੋਹਣਾ ਲਗਦਾ ਏ ਤੇਰਾ ਨਖਰਾ ਸੋਹਣੀਏ,
ਚੰਨ ਤਾਰਿਆਂ ਦੇ ਵਿੱਚ ਗੱਲ ਬਾਤ ਕੋਈ ਨਾ,
ਸੋਹਣਾ ਲੱਗੇ #ਬਾਜ ਨੂੰ ਤੇਰਾ ਸੰਗਣਾ ਮਿੱਠੀਏ,
ਗੁੜ ਸ਼ੱਕਰ ਦੇ ਵਿੱਚ ਐਨੀ ਮਿਠਾਸ ਕੋਈ ਨਾ।
ਸੋਹਣਾ ਲਗਦਾ ਏ ਤੇਰਾ ਮਜਾਜ ਮੈਨੂੰ ਮਜਾਜਣੇ,
ਪੈਲਾਂ ਪਾਉਂਦੀ ਤੇਰੀ ਤੋਰ ਦੀ ਸਾਰ ਕੋਈ ਨਾ,
ਸੋਹਣੇ ਲਗਦੇ ਨੇ ਸ਼ੌਂਕ, ਬਾਜ ਨੂੰ ਤੇਰੇ ਸ਼ੋਂਕਣੇ,
ਤੇਰੀ ਬਾਹਾਂ ਨਾਲੋ ਸੋਹਣਾ ਗਲ ਲਈ ਹਾਰ ਕੋਈ ਨਾ।

ramandeep

[____ #ਲਿਸ਼ਕ ਪੁਸ਼ਕ ਨਾ ਦੇਖ ਓੁਹ ਸੱਜਣਾ,
ਦੇਖ ਨਾ #ਸੋਹਣਾ ਮੁੱਖੜਾ,____]
             [____ਹਰ #ਮੁੱਖੜੇ ਵਿਚ #ਦਿਲ ਹੈ ਵੱਸਦਾ,
             ਹਰ #ਦਿਲ ਦੇ ਅੰਦਰ #ਦੁੱਖੜਾ,____] #rajvir Grewal♦

©Grewal Rajvir #lostinthoughts

ਦਾਰਾ ਘਵੱਦੀ

ਸ਼ਾਇਰੀ

read more
ਇੱਕ ਵਾਰੀ ਰੱਬਾ ਤੈਨੂੰ 
ਲੱਭਣਾ ਜਰੂਰ ਏ
ਬੈਠ ਕੇ ਕੋਲ ਤੈਨੂੰ
ਤੱਕਣਾ ਜਰੂਰ ਏ
ਤੂੰ ਸੋਹਣਾ ਜਾ ਸਾਡਾ
ਯਾਰ ਸੋਹਣਾ
💘ਦਿਲ ਚੋ ਭੁਲੇਖਾ
ਇਹੇ ਕੱਢਣਾ
ਜਰੂਰ ਏ ਸ਼ਾਇਰੀ

Ramandeep Aulakh Aulakh

read more
ਮੈਂ ਸਲਾਮ ਕਰਦੀ ਆਂ ਉਸ ਸਕਸ਼ ਨੂੰ ਜਿਹਨੇ ਮੇਨੂ ਇਸ਼ਕ ਸਿਖਾਇਆ
ਰਬ ਨੇ ਏ ਸੋਹਣਾ ਇਹਸਾਸ ਮੇਰੇ ਲੇਖਾਂ ਚ ਲਿਖਾਇਆ
ਪਰ ਜਿੰਨਾ ਸੋਹਣਾ ਏ ਆਪ ਆ ਓਨੇ ਹੀ ਔਖੇ ਇਹਦੇ ਰਾਹ ਨੇ 
ਇਸ ਰਾਹ ਤੇ ਚਲਕੇ 'ਔਲਖਾ' ਬੜੇ ਧੱਕੇ ਪੈਂਦੇ ਖਾਣੇ
 

'ਰਮਨ ਔਲਖ'

Maninder Sidhu

read more
ਅੱਜ  ਦਾ ਜਾਮਨਾ 👎
ਅੱਜ ਕੱਲ੍ਹ ਜੋ ਮੁੰਡੇ ਕੁੜੀਆਂ ਇੱਕ ਦੂਜੇ ਨਾਲ Facebook ਤੇ add ਹੁੰਦੇ ਆ ਉਹ ਉਦੋਂ ਤੱਕ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲਾ ਮਾਰਦੇ ਨੇ ਜਦੋਂ ਤੱਕ ਕੋਈ ਆਪਣੀ photo ਨਹੀ ਦਿਖਾ ਦਿੰਦਾ photo ਦੇਖਣ ਤੋ ਬਾਅਦ ਅਗਰ ਫੋਟੋ ਦਿਖਾਉਣ ਵਾਲਾ ਇਨਸਾਨ ਸੋਹਣਾ ਹੈ। ਤਾ ਗੱਲ ਪਹਿਲਾਂ ਵਾਂਗ ਚੱਲੀ ਜਾਂਦੀ  ਹੈ।ਪਰ ਜੇ ਉਸਦੀ ਉਮੀਦ ਤੋ ਘੱਟ ਸੋਹਣਾ ਹੈ।ਤਾ ਉਹ ਹੀ ਇਨਸਾਨ ਹੌਲੀ ਹੌਲੀ ignore ਕਰਨ ਲੱਗ ਜਾਂਦਾ ਹੈ।
ਗੱਲ ਉਥੇ ਹੀ ਮੁੱਕਦੀ ਹੈ।
ਸੋਹਣੀ ਸੂਰਤ ਵਾਲੇ ਤੋ ਧੋਖਾ ਖਾ ਕੇ ਹੀ ਖੁਸ਼ ਹਾ ਪਰ ਸੋਹਣੀ ਸੀਰਤ ਵਾਲੇ ਦਾ ਪਿਆਰ ਪਾ ਕੇ ਨਹੀਂ ।

Harjot Virk

#ਪਿਅਾਰ #ਸੋਹਣਾ #ੲਿਕ #ਗੁਮਨਾਮ #ਸ਼ਾਇਰੀ

read more
ਦਿਲ ਸੀ ਕੋੲੀ football ਨਹੀ ਜੋ ਓਦੇ ਨਾਲ ਖੇਡ ਰਿਹਾ ੲੇ...
ਵੇ ਮੁਹਬੱਤ ਕਰਨੀ ਸਖਾਕੇ ਹੁਣ ਕਿੳ ਨਬੇੜ ਰਿਹਾ ੲੇ...
             #ਗੁਮਨਾਮ #ਪਿਅਾਰ #ਸੋਹਣਾ #ੲਿਕ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile