Nojoto: Largest Storytelling Platform

Best ਰਾਹਾਂ Shayari, Status, Quotes, Stories

Find the Best ਰਾਹਾਂ Shayari, Status, Quotes from top creators only on Nojoto App. Also find trending photos & videos aboutਰਾਹਾਂ ਦੀ ਮਿੱਟੀ, ਰਾਹਾਂ ਤੇ, ਰਾਹਾਂ,

  • 11 Followers
  • 9 Stories

ਮਨਦੀਪ ਛੀਨਾ

#HeartfeltMessage #ਉਹਨਾਂ#ਰਾਹਾਂ#ਤੇ

read more

jittu sekhon

read more
#ਜਿਹੜੇ #ਮੈਪ #ਉੱਤੇ #ਬੱਲਿਆ #ਤੂੰ #ਹਾਲੇ #ਰਾਹ #ਲੱਭਦਾ🔥
#ਉਹਨਾਂ #ਰਾਹਾਂ #ਉੱਤੇ #ਧੂੜ #ਅਸੀਂ #ਪੱਟੀ ਹੋਈ ਆ

Andip Bhullar

read more
ਜਿਹਨਾਂ ਰਾਹਾਂ ਤੇ ਸੀ ਪੈੜ ਤੇਰੀ
ਰਾਹੀਂ ਓਹਨੀ ਆ ਹਨੇਰ ਝੂਲੇ,
ਜੋ ਖੁਆਬ ਸੀ ਮੈਂ ਤੇਰੇ ਨਾਲ ਚੁਗੇ 
ਯਾਰਾ ਵਿੱਚ ਰਾਹਾਂ ਓ ਖੁਅਬ ਡੁੱਲੇ।

-bhullar✍

Deep Sandhu

lakhpreet Romi Dairy Farm Kundal Parwinder Kaur #SUMAN# Ravneet kaur Baljit Singh

read more
ਕਿਹੜੀ ਗੱਲੋਂ ਹੋਗੀ ਸਾਥੋਂ ਦੂਰ ਦੱਸ ਜਾਂਦੀ
ਸਾਡਾ ਇਕ ਵਾਰੀ ਮੁੜ ਕੇ ਕਸੂਰ ਦੱਸ ਜਾਂਦੀ
ਅਸੀਂ ਹਰ ਪਲ ਜਿੰਦ ਸੂਲੀ ਟੰਗਦੇ ਹੀ ਰਹਿ ਗਏ
ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ
ਜਿਹੜੇ ਰਾਹਾਂ ਤੋਂ ਕਦੇ ਤੂੰ ਲੰਘਦੀ ਹੁੰਦੀ ਸੀ
ਨਜ਼ਰਾਂ ਚੁਰਾ ਕੇ ਸਾਥੋਂ ਸੰਗਦੀ ਹੁੰਦੀ ਸੀ
ਓਹਨਾ ਰਾਹਾਂ ਉੱਤੇ ਪੈੜ ਤੇਰੀ ਲਭਦੇ ਹੀ ਰਹਿ ਗਏ
ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ
ਭੁਲ ਗਿਆ ਹੋਣਾ ਤੇਨੂੰ ਜਿੰਦਗੀ ਦਾ ਮੋੜ ਨੀ
ਛੱਡ ਕੇ ਗਈ ਜਿਥੇ ਦਿਲ ਸਾਡਾ ਤੋੜ ਨੀ
ਯਾੱਦਾਂ ਵਾਲੇ ਸੱਪ ਸਾਨੂੰ ਡੰਗਦੇ ਹੀ ਰਹਿ ਗਏ
ਅਸੀਂ ਰੱਬ ਕੋਲੋਂ ਹੀਰੇ ਤੇਨੂੰ ਮੰਗਦੇ ਹੀ ਰਹਿ ਗਏ
*** ਤੇਰਾ ਦੀਪ ਸੰਧੂ *** lakhpreet Romi Dairy Farm Kundal Parwinder Kaur #suman# Ravneet kaur Baljit Singh

Follow us on social media:

For Best Experience, Download Nojoto

Home
Explore
Events
Notification
Profile