Nojoto: Largest Storytelling Platform

Best poliwood Shayari, Status, Quotes, Stories

Find the Best poliwood Shayari, Status, Quotes from top creators only on Nojoto App. Also find trending photos & videos about

  • 2 Followers
  • 2 Stories

Hardeep kashyap

ਸੁੰਨੀਆਂ ਸੁੰਨੀਆ ਲੱਗਣ ਥਾਵਾਂ,
ਕਿਹਨੂੰ ਆਪਨਾ ਦਰਦ ਸੁਣਾਵਾ,
ਦਿਲ ਵਿਚ ਵੱਸਦਾ ਸੌਹਣਾ ਸੱਜਣ,
ਚਿਤਰਕਾਰੀ ਕਿਵੇ ਕਰਕੇ ਦਿਖਾਵਾ,
ਦਿਲ ਵਿਚ ਤਸਵੀਰ ਆ ਵਸਦੀ ਉਹਦੀ,
ਕਿਹਨੂੰ ਆਪਨਾ ਦਰਦ ਸੁਣਾਵਾਂ,
ਉਹਨੇ ਕਦਰ ਨਾ ਜਾਣੀ ਭਾਵੇ,
ਮੈ ਫੇਰ ਵੀ ਦਿਲ ਦੀ ਆਖ ਸੁਣਾਵਾ,
ਉਹ ਦੂਰੀਆ ਪਾਈ ਜਾਵੇ,
ਜਿਨਾ ਵੀ ਮੈ ਉਹਦੇ ਕੋਲੇ ਜਾਵਾ,

©istagram idi hardeepkashyap11 #viral #Trading #writters #poliwood 

#grey

Follow us on social media:

For Best Experience, Download Nojoto

Home
Explore
Events
Notification
Profile