Find the Best ਹੱਥਾਂ Shayari, Status, Quotes from top creators only on Nojoto App. Also find trending photos & videos about ਹੱਥਾਂ ਨੂੰ, ਹੱਥਾਂ ਤੇ, ਹੱਥਾਂ ਦਾ ਸà©à©°à¨¨ ਹੋਣਾ, ਹੱਥਾਂ ਦੀ, ਹੱਥਾਂ ਤੋਂ,
ਰਾਖ ਸਿਵੇ ਦੀ
ਹੱਥਾਂ ਦੀ ਛੋਹ ਇਹ ਢੇਰ ਮੇਰਿਆਂ ਖੁਆਬਾਂ ਦਾ ਨਾ ਰਾਖ ਸਿਵੇ ਦੀ ਜਾਣ ਲਿਉ ਥੌਨੂੰ ਕੱਲਾ ਕੱਲਾ ਲੱਭ ਜਾਣਾ ਲੈ ਛਾਨਣ ਮੋਟਾ ਛਾਣ ਲਿਉ ਉਹਨੂੰ ਨਵੇ ਸੁਹੇੜੇ ਸੱਜਣਾਂ ਦੀ ਨਾਲੇ ਲੱਖ ਮੁਬਾਰਕ ਕਹਿ ਆਇਉ ਮੇਰੇ ਫੁੱਲ ਪਾਉਣੇ ਤੋਂ ਪਹਿਲਾ ਬੱਸ ਉਹਦੇ ਹੱਥਾਂ ਦੀ ਛੋਹ ਲੈ ਆਇਉ ਇਹ ਢੇਰ ਮੇਰਿਆਂ ਖੁਆਬਾਂ ਦਾ ਨਾ ਰਾਖ ਸਿਵੇ ਦੀ ਜਾਣ ਲਿਉ ਥੌਨੂੰ ਕੱਲਾ ਕੱਲਾ ਲੱਭ ਜਾਣਾ ਲੈ ਛਾਨਣ ਮੋਟਾ ਛਾਣ ਲਿਉ
Jagraj Sandhu
ਕੱਲ #ਮੈਨੂੰ ਕਹਿੰਦੀ , ਮੈ ਇੱਕ #ਰੀਝ ਪਗਾਉਣੀ ਆ. . ਮੈ ਕਿਹਾ ਦੱਸ. . ਦੋਹਾਂ ਨੇ #ਹੱਥਾਂ ਨਾਲ 💓#ਜਿਆ ਬਣਾਕੇ #ਫੋਟੋ ਕਰਵਾਉਣੀ ਆ. . ਕਹਿੰਦੀ #ਇੱਕ ਗੱਲ ਹੋਰ. . . . ਮੈ #ਕਿਹਾ ਜੀ ਉਹ ਵੀ #ਦੱਸ ਦਿਉ. . . ਕਹਿੰਦੀ #ਜਗਰਾਜ ਮੈ #ਪੱਗ ਤੇਰੇ , ਆਪਣੀ #ਚੁੰਨੀ ਨਾਲ ਦੀ ਬਣਾਉਣੀ ਆ. . . - Tera @JagraJ - my #life Deep Sandhu #suman# Ravneet kaur Amrit Amrit ਹਰਪ੍ਰੀਤ ਸਿੰਘ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto