Find the Best ਜਰੂਰੀ Shayari, Status, Quotes from top creators only on Nojoto App. Also find trending photos & videos about ਜਰੂਰੀ meaning in english, ਜਰੂਰੀ ਕੰਮ ਦੀ ਅਰਜੀ, ਜਰੂਰੀ ਹੈ ਕਿ, ਜਰੂਰੀ ਸੀ, ਜਰੂਰੀ ਹੈ,
M A N I N D E R
ਮੰਨਿਆ ਕੇ ਸਾਰੇ ਕੰਮ ਜਰੂਰੀ ਨੇ, ਪਰ ਮਾਪਿਆ ਤੋ ਵੱਧ ਕੇ ਨਹੀ, ਮੰਨਿਆ ਕੇ ਸਮੇਂ ਦੇ ਨਾਲ ਚੱਲਣਾ ਜਰੂਰੀ ਏ, ਪਰ ਮਾਪਿਆਂ ਨੂੰ ਪਿੱਛੇ ਛੱਡ ਕੇ ਨਹੀਂ।🙏 ਮਨਿੰਦਰ
Gagan Maan
ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ.. ਅੰਦਰੋਂ ਅੰਦਰ ਵੀ ਰੋ ਕੇ ਦਿਲ ਤੜਫ ਸਕਦਾ ਹੰਝੂ ਅੱਖਾਂ ਵਿਚੋਂ ਆਉਣ ਜਰੂਰੀ ਤਾਂ ਨਹੀਂ.... ✍️🍁 like , cmnt and share kro vdiya lgya।
Jagtar Gill
ਆਗਾਜ਼ ਜਰੂਰੀ ਹੈ ਰੁਸ਼ਨਾਉਣ ਦੇ ਲਈ ਇੱਕ ਯਾਦ ਜਰੂਰੀ ਹੈ ਮੁਸਕਾਉਣ ਦੇ ਲਈ ਅਸੂਲ ਜਰੂਰੀ ਨੇ ਜਿੰਦਗੀ ਜਿਉਣ ਦੇ ਲਈ ਇੱਕ ਦਿਲ ਸੀ ਹੋਰ ਦਿਲ ਨੀ ਲਾਉਣ ਦੇ ਲਈ ਤਰੀਕਾ ਗੁੰਮ ਗਿਆ ਉਹਨੂੰ ਮਨਾਉਣ ਦੇ ਲਈ ਇੱਕੋ ਵਾਰ ਜਰੂਰੀ ਹੁੰਦਾ ਸਬਕ ਸਿਖਾਉਣ ਦੇ ਲਈ ਸਾਜਿਸ਼ਾ ਤਾਂ ਬੱਚੇ ਕਰਦੇ ਨੀਂਵਾ ਦਿਖਾਉਣ ਦੇ ਲਈ ਦੂਰੀ ਵੀ ਜਰੂਰੀ ਹੈ ਨੇੜਤਾ ਵਧਾਉਣ ਦੇ ਲਈ ਇੱਕੋ ਆਵਾਜ਼ ਜਰੂਰੀ ਹੁੰਦੀ ਮੁੜ ਕੇ ਆਉਣ ਦੇ ਲਈ ਝੂਠੇ ਤਾਂ ਰੋਜ਼ ਮਿਲ ਜਾਣਗੇ ਰੌਲਾ ਪਾਉਣ ਦੇ ਲਈ ਸੱਚ ਤਾਂ ਇੱਕੋ ਦਫਾ ਆਉਂਦਾ ਰੌਲਾ ਮੁਕਾਉਣ ਦੇ ਲਈ @Jagtar 1190
Inder Singh
ਹਰ ਗੱਲ ਦਾ ਮਤਲਵ ਹੋਵੇ ਇਹ ਜ਼ਰੂਰੀ ਤਾ ਨੀ ਸੱਜਣਾ ਮੈਂ ਬੇਵਫਾ ਹੀ ਹੋਵਾ ਇਹ ਜਰੂਰੀ ਤਾ ਨੀ ਸੱਜਣਾ ਤੂੰ ਰਹਿ ਸਦਾ ਖੁਸ਼ ਇਹ ੳਮੀਦ ਮੈਂ ਕਰਦਾ ਆਪਾ ਦੋਨੋ ਰਹੀਏ ਉਦਾਸ ਇਹ ਜਰੂਰੀ ਤਾਂ ਨੀ ਸੱਜਣਾ ਇੰਦਰ ✏ #ਜਰੂਰੀ #ਤਾ #ਨਹੀ #ਸੱਜਣਾ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto