Find the Best ਕਾਲਜ Shayari, Status, Quotes from top creators only on Nojoto App. Also find trending photos & videos about ਕਾਲਜਾ in english, ਕਾਲਜ ਦੀ ਜਿੰਦਗੀ, ਕਾਲਜ ਦੇ, ਕਾਲਜ ਦੀ, ਕਾਲਜ ਵਿੱਚ,
jhalla
ਰੋਜ਼ਮਰਾ ਪ੍ਰਭਾਤਾਂ ਨੂੰ ਉੱਠਣਾ ਤੇ ਮੂੰਹ ਵੀ ਨਾ ਧੋਣਾ ਮੱਝਾਂ ਨੂੰ ਪੱਠੇ ਤੇ ਭੁੱਖ ਦਾ ਮਿਟਾਉਣਾ ਹੱਥ ਮੂੰਹ ਧੋਣਾ ਤੇ ਚਾਹਾਂ ਦਾ ਪੀਣਾ ਕਿਤਾਬਾਂ ਦਾ ਚੱਕਣਾ ਦਿਮਾਗ ਖਪਾਉਣਾ ਫੋਨ ਦਾ ਚੱਕਣਾ ਤੇ ਦਿਲ ਪਰਚਾਉਣਾ ਬਾਪੂ ਦਾ ਫੋਨ ਲਈ ਬਣਦਾ ਧਮਕਾਉਣਾ ਪਸ਼ੂਆਂ ਨੂੰ ਫਿਰ ਤੋਂ ਪਾਣੀ ਪਿਆਉਣਾ ਆਪ ਵੀ ਨਹਾਉਣਾ ਤੇ ਕਾਲਜ ਨੂੰ ਆਉਣਾ ਫਿਰ ਤੋਂ ਕਿਤਾਬਾਂ ਨੂੰ ਦੋਸਤ ਬਣਾਉਣਾ ਯਾਰਾਂ ਨਾਲ ਬੈਠਣਾ ਪੜ੍ਹਨਾ ਪੜ੍ਹਾਨਾ ਬੇਬੇ ਦੇ ਪਰੌਂਠਿਆਂ ਨੂੰ ਖੋ ਖੋ ਕੇ ਖਾਣਾ ਕਾਲਜ ਤੋ ਵਾਪਸੀ ਤੇ ਘਰਾਂ ਨੂੰ ਜਾਣਾ ਬੈਠੇ ਬੈਠੇ ਬੱਸਾਂ ਦਾ ਆਉਣਾ ਘਰ ਆਕੇ ਝੱਟ ਕੁ ਅੱਖ ਦਾ ਲਗਾਣਾ ਥੱਕੇ ਟੁੱਟੇ ਦਾ ਫਿਰ ਕਬਰਾਂ ਚ ਜਾਣਾ ਸ਼ਾਮਾਂ ਦਾ ਹੋਣਾ ਤੇ ਬ ਛੋਟੇ ਦਾ ਆਉਣਾ ਆਉਣ ਸਾਰ ਪਿਆਰ ਨਾਲੇ ਲੜਨਾ ਲਡਾਨਾ ਘੰਟਾ ਕੁ ਸ਼ਾਮੀ ਗਰਾਊਂਡ ਚ ਆਉਣਾ ਯਾਰਾਂ ਨੂੰ ਮਿਲਣਾ ਤੇ ਮਨ ਪਰਚਾਉਣਾ ਢਲਦੀਆਂ ਸ਼ਾਮਾਂ ਤੇ ਟੁੱਕ ਦਾ ਓਹ ਖਾਣਾ ਕੰਮ ਕਾਰ ਖਾ ਪੀ ਫਿਰ ਕਬਰਾਂ ਚ ਜਾਣਾ ਝੱਲਾ ਰੋਜ਼ਮਰਾ
Anil Kumar Kumar
1. ਘਰ ਵਿਚ ਕੰਮ ਕਰ ਰਹੀ #ਕੰਮਵਾਲੀ ਦੇ ਗੰਦੇ ਹੱਥ ਸਾਨੂੰ ਲੱਗ ਜਾਣ ਤਾਂ ਉਹ ਮਨਜੂਰ ਨਹੀਂ ,,, ਪਰ ਜੇ ਓਹੀ ਕੰਮਵਾਲੀ ਆਪਣਾ #ਜਿਸਮ ਦੇਣ ਲਈ ਤਿਆਰ ਹੋਵੇ ਤਾਂ ਉਹ ਸਾਨੂੰ ਮਨਜੂਰ ਹੈ 2. ਬੰਦਾ ਇਹ ਖਿਆਲ ਰੱਖਦਾ ਹੈ ਕੀ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਮਜਦੂਰ ਨੂੰ 100 ਵੱਧ #ਤਨਖਾਹ ਨਾ ਚਲੀ ਜਾਵੇ, ਪਰ ਆਪਣੇ #ਪੁੱਤ ਨੂੰ 1000 ਦੇ ਕੇ ਵੀ ਨਹੀਂ ਪੁੱਛਦਾ ਕੇ ਤੂੰ ਕਰਨੇ ਕੀ ਨੇ ਇੰਨੇ ਪੈਸੇ 3. ਹੈਰਾਨੀ ਹੁੰਦੀ ਹੈ ਜਦੋ ਪੁੱਤ ਦੀ ਲਵ #ਮੈਰਿਜ ਕਰਵਾ ਕੇ #ਨੂੰਹ ਨੂੰ ਘਰੇ ਲਿਆ ਕੇ ,,,ਆਪਣੀ ਧੀ ਦੇ ਵਿਆਹ ਲਈ ਮਾਂ ਬਾਪ ਕਿਸੇ #ਵਿਚੋਲੇ ਨੂੰ ਲੱਭ ਰਹੇ ਹੁੰਦੇ ਨੇ 4. ਆਪਣੀ ਧੀ ਨੂੰ #ਕੁੱਖ ਵਿਚ ਮਾਰ ਕੇ ਫਿਰ ਓਹੀ ਬੰਦਾ ਆਪਣੀ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto