Nojoto: Largest Storytelling Platform

Best ਕਾਲਜ Shayari, Status, Quotes, Stories

Find the Best ਕਾਲਜ Shayari, Status, Quotes from top creators only on Nojoto App. Also find trending photos & videos about ਕਾਲਜਾ in english, ਕਾਲਜ ਦੀ ਜਿੰਦਗੀ, ਕਾਲਜ ਦੇ, ਕਾਲਜ ਦੀ, ਕਾਲਜ ਵਿੱਚ,

  • 2 Followers
  • 2 Stories
    PopularLatestVideo

jhalla

ਰੋਜ਼ਮਰਾ

read more
ਰੋਜ਼ਮਰਾ
ਪ੍ਰਭਾਤਾਂ ਨੂੰ ਉੱਠਣਾ ਤੇ 
ਮੂੰਹ ਵੀ ਨਾ ਧੋਣਾ
ਮੱਝਾਂ ਨੂੰ ਪੱਠੇ ਤੇ ਭੁੱਖ ਦਾ ਮਿਟਾਉਣਾ
ਹੱਥ ਮੂੰਹ ਧੋਣਾ ਤੇ ਚਾਹਾਂ ਦਾ ਪੀਣਾ
ਕਿਤਾਬਾਂ ਦਾ ਚੱਕਣਾ
  ਦਿਮਾਗ  ਖਪਾਉਣਾ
ਫੋਨ ਦਾ ਚੱਕਣਾ
ਤੇ ਦਿਲ ਪਰਚਾਉਣਾ 
ਬਾਪੂ ਦਾ ਫੋਨ ਲਈ ਬਣਦਾ ਧਮਕਾਉਣਾ
ਪਸ਼ੂਆਂ ਨੂੰ ਫਿਰ ਤੋਂ ਪਾਣੀ ਪਿਆਉਣਾ
ਆਪ ਵੀ ਨਹਾਉਣਾ 
ਤੇ ਕਾਲਜ ਨੂੰ ਆਉਣਾ
ਫਿਰ ਤੋਂ ਕਿਤਾਬਾਂ ਨੂੰ
ਦੋਸਤ ਬਣਾਉਣਾ
ਯਾਰਾਂ ਨਾਲ ਬੈਠਣਾ
ਪੜ੍ਹਨਾ ਪੜ੍ਹਾਨਾ
ਬੇਬੇ ਦੇ ਪਰੌਂਠਿਆਂ ਨੂੰ
ਖੋ ਖੋ ਕੇ ਖਾਣਾ
ਕਾਲਜ ਤੋ ਵਾਪਸੀ ਤੇ
ਘਰਾਂ ਨੂੰ ਜਾਣਾ
 ਬੈਠੇ ਬੈਠੇ ਬੱਸਾਂ ਦਾ ਆਉਣਾ
ਘਰ ਆਕੇ ਝੱਟ ਕੁ
ਅੱਖ ਦਾ ਲਗਾਣਾ
ਥੱਕੇ ਟੁੱਟੇ ਦਾ ਫਿਰ ਕਬਰਾਂ ਚ ਜਾਣਾ
ਸ਼ਾਮਾਂ ਦਾ ਹੋਣਾ ਤੇ ਬ
ਛੋਟੇ ਦਾ ਆਉਣਾ
ਆਉਣ ਸਾਰ ਪਿਆਰ 
ਨਾਲੇ ਲੜਨਾ ਲਡਾਨਾ
ਘੰਟਾ ਕੁ ਸ਼ਾਮੀ ਗਰਾਊਂਡ ਚ ਆਉਣਾ
ਯਾਰਾਂ ਨੂੰ ਮਿਲਣਾ
ਤੇ ਮਨ ਪਰਚਾਉਣਾ
ਢਲਦੀਆਂ ਸ਼ਾਮਾਂ ਤੇ
ਟੁੱਕ ਦਾ ਓਹ ਖਾਣਾ
ਕੰਮ ਕਾਰ ਖਾ ਪੀ ਫਿਰ
ਕਬਰਾਂ ਚ ਜਾਣਾ
ਝੱਲਾ ਰੋਜ਼ਮਰਾ

Anil Kumar Kumar

1. ਘਰ ਵਿਚ ਕੰਮ ਕਰ ਰਹੀ #ਕੰਮਵਾਲੀ ਦੇ ਗੰਦੇ ਹੱਥ ਸਾਨੂੰ ਲੱਗ ਜਾਣ ਤਾਂ ਉਹ ਮਨਜੂਰ ਨਹੀਂ ,,, ਪਰ ਜੇ ਓਹੀ ਕੰਮਵਾਲੀ ਆਪਣਾ #ਜਿਸਮ ਦੇਣ ਲਈ ਤਿਆਰ ਹੋਵੇ ਤਾਂ ਉਹ ਸਾਨੂੰ ਮਨਜੂਰ ਹੈ 2. ਬੰਦਾ ਇਹ ਖਿਆਲ ਰੱਖਦਾ ਹੈ ਕੀ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਮਜਦੂਰ ਨੂੰ 100 ਵੱਧ #ਤਨਖਾਹ ਨਾ ਚਲੀ ਜਾਵੇ, ਪਰ ਆਪਣੇ #ਪੁੱਤ ਨੂੰ 1000 ਦੇ ਕੇ ਵੀ ਨਹੀਂ ਪੁੱਛਦਾ ਕੇ ਤੂੰ ਕਰਨੇ ਕੀ ਨੇ ਇੰਨੇ ਪੈਸੇ 3. ਹੈਰਾਨੀ ਹੁੰਦੀ ਹੈ ਜਦੋ ਪੁੱਤ ਦੀ ਲਵ #ਮੈਰਿਜ ਕਰਵਾ ਕੇ #ਨੂੰਹ ਨੂੰ ਘਰੇ ਲਿਆ ਕੇ ,,,ਆਪਣੀ ਧੀ ਦੇ ਵਿਆਹ ਲਈ ਮਾਂ ਬਾਪ ਕਿਸੇ #ਵਿਚੋਲੇ ਨੂੰ ਲੱਭ ਰਹੇ ਹੁੰਦੇ ਨੇ 4. ਆਪਣੀ ਧੀ ਨੂੰ #ਕੁੱਖ ਵਿਚ ਮਾਰ ਕੇ ਫਿਰ ਓਹੀ ਬੰਦਾ ਆਪਣੀ #nojotophoto #Babbu #ਕਾਲਜ #ਸਾਈਕਲ #ਸਿਨੇਮੇ #ਟੈਲੀਵਿਜਨ

read more
 1. ਘਰ ਵਿਚ ਕੰਮ ਕਰ ਰਹੀ #ਕੰਮਵਾਲੀ ਦੇ ਗੰਦੇ ਹੱਥ ਸਾਨੂੰ ਲੱਗ ਜਾਣ ਤਾਂ ਉਹ ਮਨਜੂਰ ਨਹੀਂ ,,,
ਪਰ ਜੇ ਓਹੀ ਕੰਮਵਾਲੀ ਆਪਣਾ #ਜਿਸਮ ਦੇਣ ਲਈ ਤਿਆਰ ਹੋਵੇ ਤਾਂ ਉਹ ਸਾਨੂੰ ਮਨਜੂਰ ਹੈ
2. ਬੰਦਾ ਇਹ ਖਿਆਲ ਰੱਖਦਾ ਹੈ ਕੀ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਮਜਦੂਰ ਨੂੰ 100 ਵੱਧ #ਤਨਖਾਹ ਨਾ ਚਲੀ ਜਾਵੇ,
ਪਰ ਆਪਣੇ #ਪੁੱਤ ਨੂੰ 1000 ਦੇ ਕੇ ਵੀ ਨਹੀਂ ਪੁੱਛਦਾ ਕੇ ਤੂੰ ਕਰਨੇ ਕੀ ਨੇ ਇੰਨੇ ਪੈਸੇ 
3. ਹੈਰਾਨੀ ਹੁੰਦੀ ਹੈ ਜਦੋ ਪੁੱਤ ਦੀ ਲਵ #ਮੈਰਿਜ ਕਰਵਾ ਕੇ #ਨੂੰਹ ਨੂੰ ਘਰੇ ਲਿਆ ਕੇ ,,,ਆਪਣੀ ਧੀ ਦੇ ਵਿਆਹ ਲਈ ਮਾਂ ਬਾਪ ਕਿਸੇ #ਵਿਚੋਲੇ ਨੂੰ ਲੱਭ ਰਹੇ ਹੁੰਦੇ ਨੇ    
4. ਆਪਣੀ ਧੀ ਨੂੰ #ਕੁੱਖ ਵਿਚ ਮਾਰ ਕੇ ਫਿਰ ਓਹੀ ਬੰਦਾ ਆਪਣੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile