Nojoto: Largest Storytelling Platform

Best bebebappu Shayari, Status, Quotes, Stories

Find the Best bebebappu Shayari, Status, Quotes from top creators only on Nojoto App. Also find trending photos & videos about

  • 5 Followers
  • 6 Stories

Vineet Chauhan

unknown writer

Alone  ਬੇਬੇ ਨੂੰ ਦਿਖਾਉਂਦਾ ਕਿ ਖੁਸ਼ ਬਹੁਤ ਰਹਿੰਦਾ ਹੈ,
ਫੋਨ ਕੱਟਕੇ ਫੇਰ ਭੁੱਬਾਂ ਮਾਰ ਰੋਂਦਾ ਐ।।

ਯਾਦ ਘਰ ਦੀ ਆਉਂਦੀ ਪਰ ਜਾ ਨਈ ਸਕਦਾ,
ਘਰਦਿਆਂ ਨੂੰ ਕਹਿੰਦਾ ਕਿ ਕੈਨੇਡਾ ਹੀ ਸੋਂਹਦਾ ਐ।।

ਕਰਜਾ ਬਾਪੂ ਦਾ ਲਾਉਣਾ ਹੈ,
ਨਾ ਫਿਕਰਾ ਵਿੱਚ ਸੌਦਾ ਐ।।

ਬੇਬੇ ਨੂੰ ਦਿਖਾਉਂਦਾ ਕਿ ਖੁਸ਼ ਬੜਾ ਰਹਿੰਦਾ ਹੈ,
ਕਿ ਖੁਸ਼ ਬੜਾ ਰਹਿੰਦਾ ਐ।। #punjabi #punjabishayari #canada #punjabistudent #struggle #mehnat #bappu #bebe #bebebappu #karja

Manpreet Soi

dilsanjh s

#bebebappu#jindjaanbebebapulover❤❤# #ਵਿਚਾਰ

read more

Rab_da_asra

#bebebappu

read more
ਮੈਂ ਰੱਬ ਨੂੰ ਪੁੱਛਿਆ ਮੈਂ ਕਿਸ ਨਾਲ ਸੱਚਾ ਪਿਆਰ ਕਰਾਂ
 ਜੋ ਮੈਨੂੰ ਧੋਖਾ ਨਾ ਦੇਵੇ
ਰੱਬ ਕਹਿੰਦਾ ਆਪਣੇ ਬੇਬੇ ਬਾਪੂ ਨਾਲ #bebebappu

Rab_da_asra

#bebebappu

read more
ਫੁੱਲ ਕਾਗਜ਼ਾਂ ਦੇ ਸੁੰਘਦੇ ਨੇ
ਘਰੋਂ ਕਢ ਕੇ ਮਾਪਿਆਂ ਨੂੰ
ਪੈਰ ਬਾਬਿਆਂ ਦੇ ਚੁੰਮਦੇ ਨੇ #bebebappu


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile