Nojoto: Largest Storytelling Platform

Best savefarmer Shayari, Status, Quotes, Stories

Find the Best savefarmer Shayari, Status, Quotes from top creators only on Nojoto App. Also find trending photos & videos about

  • 2 Followers
  • 1 Stories

ਸਿੱਧੂ

ਜੋ ਲੋਕ ਅਜੇ ਵੀ ਉਠੇ ਨੀ 
ਓ ਸੁੱਤੇ ਨੀ ਮਰੇ ਹੋਏ ਨੇ ,
ਦਿਲ ਤੇ ਜਜਬਾਤ ਓਹਨਾ ਨੇ 
ਆਪਣੇ ਕਿਸੇ ਹਾਕਮ ਦੇ ਗਹਿਣੇ ਧਰੇ ਹੋਏ ਨੇ ,
ਸਮਾਂ ਬਦਲਿਆ ਕਲਮਾ ਸੋਨੇ ਦੀਆ 
ਓਹਨਾ ਅਲਫਾਜ ਵੀ ਹਾਕਮ ਤੋਂ ਪੜ੍ਹੇ ਹੋਏ ਨੇ ,
ਇੱਕ ਇੱਕ ਕਰ ਹਾਕਮ ਤੁਹਾਨੂੰ ਮਾਰ ਰਿਹਾ
ਗ਼ਲਤਫਹਿਮੀ ਮੈ ਬਚੂ 
ਬਾਰੋ ਬਾਰੀਂ ਸੀਸ ਤੇ ਸਾਸਤਰ ਧਰੇ ਹੋਏ ਨੇ ,
ਪਤਾ ਹੈ ਸਮਾਂ ਏਕਤਾ ਮੰਗਦਾ 
ਚਾਲ ਦੇਖ ਹਾਕਮ ਦੀ 
ਸਾਰੇ ਇੱਕ ਦੂਜੇ ਤੋਂ ਪਰੋ ਪਰੀਂ ਕਰੇ ਹੋਏ ਨੇ ,
ਪੰਜਾਬ ਇੰਨੀ ਛੇਤੀ ਨਹੀ ਢਹਿੰਦਾ 
ਸੰਘਰਸ਼ੀ ਲੋਕ ਨੇ ਇਹ ਜਿੰਦਗੀ ਪੜ੍ਹੇ ਹੋਏ ਨੇ ,
ਮੰਨਿਆ ਜਵਾਨ ਅਜੇ ਜਵਾਨੀ ਵਿੱਚ ਰੁੱਝੇ ਨੇ 
ਪਰ ਪੰਜਾਬ ਲਈ ਇਹ ਖੜੇ ਹੋਏ ਨੇ ,
ਮੰਨਿਆ ਕੁੜੀਆ ਕਿਰਸਾਨੀ ਦੀਆ ਪੋਸਟਾਂ ਘੱਟ ਕਰਦੀਆ ਨੇ 
ਪਰ j ਕੰਮ ਜਿਆਦਾ ਲੰਘ j ਹੱਦ ਤੋਂ 
ਫੇਰ ਜਾਨ ਧਰ ਤਲੀ ਤੇ ਲੜਦੀਆ ਨੇ ,
ਕੁਝ busy ਨੇ statues ਲਗਾਉਣ ਵਿੱਚ
ਉਂਜ ਹੁੰਦੀ ਐਸ਼ ਜਿਸ ਸਿਰ ਤੇ ਓਹਦੇ ਲਈ ਤਾਂ ਖੜਦੀਆ ਨੇ ,
ਦਿਮਾਗ ਕਰਦਾ ਕੰਮ ਜਦੋਂ ਫਿਰ ਸਬ ਨੂੰ ਇਕਮਿਕ ਕਰਦੀਆ ਨੇ 
ਇਕੱਠਾ ਕਰ ਦੇਸ਼ ਸਾਰਾ ਫੇਰ ਜੰਗ ਵਿੱਚ ਅਗਵਾਈ ਕਰਦੀਆ ਨੇ ,
ਹੱਕਾ ਅਪਣਿਆ ਦੇ ਲਈ ਮਰਦੀਆ ਨੇ 
ਜੰਗ ਵੀ ਫਤਹਿ ਕਰਦੀਆ ਨੇ 
Sam ਸਿੱਧੂ #Phone#savefarmer#isupportfarmer#nofarmernifood


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile