Nojoto: Largest Storytelling Platform

Best punjabj Shayari, Status, Quotes, Stories

Find the Best punjabj Shayari, Status, Quotes from top creators only on Nojoto App. Also find trending photos & videos about jab koi baat bigad jaye punjabi version, love punjab full movie hd, badwal caste in punjab, bhaiyas in punjab, punjabi shayari,

  • 10 Followers
  • 8 Stories

Pankaj Singh Chawla

Ni choti choti gala te tu gusa ho Jani e, Gal ki hoi aa snu kyu ni smjhandi e. m tenj pyar naal smjhava fer v tu akad vikhndi e, das me tenu ki keha jo ena k sunai jani e. jandi jandi ek vari mud ke ta vekh le, teri isi ada te jaan saadi nikl jandi e. #Hindi #writing #yqbaba #yqdidi #gussa #YourQuotes #YQPaaji #angry #गुस्सा #rude #ਪੰਜਾਬੀ #punjabj #ਗੁਸਾ #आकड़

read more
ਨੀ ਭੋਰੀ ਭੋਰੀ ਗੱਲ ਰੇ ਤੁ ਗੁੱਸਾ ਹੋਇ ਜਾਨੀ ਏ,
ਗੱਲ ਕੀ ਹੋਇ ਆ ਸਾਨੂ ਕਿਊ ਨੀ ਸਮਝਾਉਣੀ ਏ।।

ਮੈ ਤੈਨੂੰ ਪਿਆਰ ਨਾਲੁ ਸਮਝਾਵਾਂ ਫੇਰ ਵੀ ਤੁ ਆਕੜ ਵਿਖਾਉਣੀ ਏ,
ਦਸ ਮੈ ਤੈਨੂੰ ਕਿ ਕਿਹਾ ਜੋ ਏਨਾ ਕ ਸੁਣਾਈ ਜਾਂਦੀ ਏ।।

ਜਾਂਦੀ ਜਾਂਦੀ ਇਕ ਵਾਰੀ ਮੁੜ ਕੇ ਤਾ ਵੇਖ ਲੈ,
ਤੇਰੀ ਇਸੇ ਅਦਾ ਤੇ ਸਾਡੀ ਜਾਣ ਨਿਕਲ ਜਾਂਦੀ ਏ।। Ni choti choti gala te tu gusa ho Jani e,
Gal ki hoi aa snu kyu ni smjhandi e.

m tenj pyar naal smjhava fer v tu akad vikhndi e,
das me tenu ki keha jo ena k sunai jani e.

jandi jandi ek vari mud ke ta vekh le,
teri isi ada te jaan saadi nikl jandi e.

Anwaar Khan Rizvi

چل بلھیا، چل اوتھے چلیے جتھے سارے اَنّے
نہ کوئی ساڈی ذات پچھانڑے نہ کوئی سانوں منّے
✒بابابلھے شاہؒ #BABA_BULLEH_SHAH #bulleshah #sufi #punjabj #urdu

VAGHELA YOGESH

Shayar Deepak

ਮੇਰੇ ਤੇ ਬਹੁਤਾ ਵਿਸ਼ਵਾਸ ਨਾ ਕਰੀਂ 
ਮੈਂ ਤਾਂ ਉਹ ਹਾਂ ਜੋ ਖ਼ੁਦ ਨੂੰ ਵੀ ਧੋਖੇ 'ਚ ਰੱਖਦੈ #nojoto #punjabj#realty

Navjot

#Malgudi gurunanakdevjkgurbanionlinesketchonlinemusiconlinepoetryblessd #punjabj

read more

Zorawar Singh

ਅੱਜ ਨੀਲੇ ਗੁਲਾਬੀ ਸੂਟ ਵਿਚ 
ਓਹ ਬੜੀ ਸੋਹਣੀ ਲਗ ਰਹੀ ਸੀ 
ਓਹਦੀ ਵੇਖ ਕੇ ਸੂਰਤ ਪਿਆਰੀ ਨੂੰ 
ਹਰ ਪਰੀ ਵੀ ਯਾਰੋ ਸੜ ਰਹੀ ਸੀ 
ਸੂਰਜ ਵੀ ਓਹਨੂੰ ਵੇਖ ਕੇ
 ਬਦਲਾ ਓਹਲੇ ਹੋ ਗਿਆ ਸੀ 
ਕਿਓਕਿ ਓਹ ਸੂਰਜ ਤੋਂ ਵੀ 
ਚਮਕ ਜਿਆਦਾ ਕਰ ਰਹੀ ਸੀ 
ਓਹਦੀ ਹਥਾ ਦੀ ਮਹਿੰਦੀ ਯਾਰੋ 
ਕਿਸੇ ਸ਼ਾਇਰ ਦੀ ਸੁੰਦਰ ਲਿਖਾਵਟ ਲਗ ਰਹੀ ਸੀ 
ਮੁਕਦੀ ਗੱਲ ਬੱਸ ਇਹੀ ਐ 
ਓਹ ਹੀਰਾ ਕੋਹਿਨੂਰ ਦਾ ਮੈਨੂੰ ਲਗ ਰਹੀ ਸੀ 
         @zorawar_rajput #broken #viral #shyar #sidhumoosewala #punjabj

Gurigill

 #Risky #Att #Punjabj #Lyrics


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile