Nojoto: Largest Storytelling Platform

Best ਭਟਕਣ Shayari, Status, Quotes, Stories

Find the Best ਭਟਕਣ Shayari, Status, Quotes from top creators only on Nojoto App. Also find trending photos & videos about ਭਟਕਣਾ meaning in english, ਭਟਕਣ, ਭਟਕਣਾ,

  • 3 Followers
  • 2 Stories
    PopularLatestVideo

Ravneet Rangian

#ਭਟਕਣ #ਰਵਨੀਤਰੰਗੀਆਂ #adventure #ਇਰੋਟਿਕਾ

read more
ਸਕੂਨ ਦੀ ਭਾਲ ਵਿੱਚ ਭੱਜ ਰਿਹਾ ਹਾਂ
ਭਟਕਣਾ ਵੱਧ ਰਹੀ ਏ,
ਦਿਨ ਰਾਤ ਇੱਕ ਜਿਹੇ
ਜਾਪ ਰਹੇ ਨੇ,
ਇੱਕੋ ਹੀ ਸਵਰ ਅਲਾਪ ਰਹੇ ਨੇ
ਜਿਵੇਂ ਕੋਈ ਜਾਂਚ ਸਿਖਾ ਰਹੇ ਨੇ।

©Ravneet Rangian #ਭਟਕਣ #ਰਵਨੀਤਰੰਗੀਆਂ

#adventure

Sunny ugoke ugoke

#ਭਟਕਣ

read more
ਇਸ ਭਟਕੀ ਹੋਈ ਦੁਨੀਆ ਵਿੱਚ 
ਜੋ ਖੁਦ ਹੀ ਅਟਕੇ ਬੈਠੇ ਨੇ
ਉਹ ਸਾਨੂੰ ਕੀ ਭੜਕਾਉਣਗੇ 
ਜੋ  ਖੁਦ ਹੀ ਭਟਕੇ  ਬੈਠੇ ਨੇ।। #ਭਟਕਣ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile