Find the Best ਇਰੋਟਿਕਾ Shayari, Status, Quotes from top creators only on Gokahani App. Also find trending photos & videos aboutਇਰੋਟਿਕਾ,
gurvinder sanoria
White ਜਦ ਵੀ ਮੇਰਾ ਦਿਲ ਤੇਰੇ ਗਲ ਲੱਗਣ ਨੂੰ ਕਰਦਾ ਹੈ, ਖਾਸਕਰ ਉਦੋ ਜਦੋ ਤੂੰ ਮੇਰੇ ਤੋ ਕੋਹਾਂ ਦੂਰ ਹੋਵੇ ਮੈ ਖੁਲੇ ਅਸਮਾਨ ਵੱਲ ਵੇਖਦਾ ਹਵਾ ਚ ਬਾਹਾ ਖੋਲ ਦਿੰਦਾ ਹਾਂ ਤੇ ਮੈਨੂੰ ਨੂੰ ਤੇਰੇ ਗਲੇ ਮਿਲਣ ਦਾ ਅਹਿਸਾਸ ਹੁੰਦਾ ਹੈ,ਜਿਵੇ ਕਿ ਕੋਹਾ ਦੂਰ ਤੂੰ ਵੀ ਮੈਨੂੰ ਏਸੈ ਤਰਾ ਗਲੇ ਮਿਲ ਰਹੀ ਹੋਵੇ ਏਹ ਕੁਝ ਵੀ ਹੋਵੇ ਦਿਮਾਗ ਦਾ ਵਹਿਮ, ਰੂਹਾਨੀਅਤ ਫਰਕ ਨਹੀ ਪੈਂਦਾ, ਪਰ ਏਹ ਖੂਬਸੂਰਤ ਐ ਤੇਰੇ ਹੋਣ ਦਾ ਅਹਿਸਾਸ ©gurvinder sanoria #Free #Nojoto #Life_experience #Feel #Love
#Free #Life_experience #Feel Love
read moreShri Krishan
ठोक पार्टी का इन आपका ©Shri Krishan Anjali Yadav अहिरानी Lucknow
Anjali Yadav अहिरानी Lucknow
read moreranjeet hans
ਉਹ ਵੀ ਕੀ ਦਿਨ ਸੀ ਹੁੰਦੇ ਜਦੋਂ ਸ਼ਤ ਸਾਡੀ ਤੇ ਪਾਇਆ ਆਲ੍ਹਣਾ ਚਿੜੀਆ ਸੀ। ਜ਼ਿਦਗੀ ਦੀ ਕੋਈ ਫ਼ਿਕਰ ਨਹੀਂ ਸੀ ਰਹਿੰਦਿਆ ਚੇਹਰੇ ਤੇ ਖੁਸੀਆ ਖਿੜਿਆ ਸੀ। ©ranjeet hans
PreetKaurSardarni
#Zindagi ke Safar me akele aye the akele Jaa rahe hai tumhare shahar se ✅💯🙏🙇🙇
read moreਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
ਨਾ ਹੀ ਬਹੁਤੇ ਪੈਸੇ ਵਾਲਾਂ ਹਾਂ, ਨਾ ਦਿਲੋਂ ਰੱਖਦਾ ਵੈਰ ਕਿਸੇ ਨਾਲ, ਬੇਸ਼ੱਕ ਮੂੰਹ ਤੇ ਰੱਖਦਾ ਗਾਲਾਂ ਹਾਂ, ਸਤਰੰਜ਼ ਦੀ ਬਾਜੀ ਨਾ ਖੇਡਾ, ਨਾ ਹੀ ਮੋਹ ਵਿੱਚ ਮੈਨੂੰ ਸਿਆਸਤ ਦੇ, ਇਕ “ਕਲਮ” ਕੁੰਝ ਪੰਨੇ ਹਿੱਸੇ ਆਉਦੇਂ, ਬਸ ਮੇਰੀ ਵਿਰਾਸਤ ਦੇ, ਬਸ ਮੇਰੀ ਵਿਰਾਸਤ ਦੇ, ਚੰਦ ਲਫਜ਼ਾ ਦਾ ਬਣਿਆ ਸੰਸਾਰ ਮੇਰਾ, ਕਵਿਤਾਵਾਂ ਗਜ਼ਲਾਂ, ਛੰਦ ਬਾਰਾਂ ਅਤੇ ਸ਼ਾਇਰੀ, ਬਸ ਇਹੋ ਹੈਂ ਘਰ ਬਾਰ ਮੇਰਾ, ਬੇਖੌਫ ਜਾ ਹੋ ਕੇ ਲਿਖਦਾ ਹਾਂ, ਦਿੰਦੇ ਡਰਾਵੇ ਮੈਨੂੰ ਲੈਣ ਲਈ ਹਿਰਾਸਤ ਦੇ, ਇਕ “ਕਲਮ” ਕੁੰਝ ਪੰਨੇ ਹਿੱਸੇ ਆਉਦੇਂ, ਬਸ ਮੇਰੀ ਵਿਰਾਸਤ ਦੇ, ਬਸ ਮੇਰੀ ਵਿਰਾਸਤ ਦੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) ©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) #boatclub
Aman Majra
ਕਿੰਨਾ ਕੁ ਚਿਰ ਤਰਦਾ ਮੈਂ ਕਾਗਜ਼ ਦੀ ਕਿਸ਼ਤੀ ਤੇ, ਇੱਕ ਦਿਨ ਤਾਂ ਉਹਨੇ ਡੁੱਬਣਾ ਹੀ ਸੀ, ਕਿੰਨਾ ਕੁ ਚਿਰ ਬੱਚਦਾ ਮੈਂ ਧੋਖੇ ਤੋਂ, ਇੱਕ ਦਿਨ ਤਾਂ ਖੰਜਰ ਖੁੱਭਣਾ ਸੀ... ਅਮਨ ਮਾਜਰਾ ©Aman Majra #selfhate