Nojoto: Largest Storytelling Platform

Best ਵਿਛੋੜਾ Shayari, Status, Quotes, Stories

Find the Best ਵਿਛੋੜਾ Shayari, Status, Quotes from top creators only on Nojoto App. Also find trending photos & videos about ਵਿਛੋੜਾ meaning in english, ਵਿਛੋੜਾ translate in english, ਵਿਛੋੜਾ ਕਵਿਤਾ, ਪਰਿਵਾਰ ਵਿਛੋੜਾ, ਵਿਛੋੜਾ ਸ਼ਾਇਰੀ,

  • 7 Followers
  • 6 Stories
    PopularLatestVideo

Madhav Jha

विछोड़ा देण वाले #ਵਿਛੋੜਾ #Collab #yqbhaji #YourQuoteAndMine Collaborating with YourQuote Bhaji

read more
ਵਿਛੋੜਾ ਦੇਣ ਵਾਲੇ,
ਦਾਸ ਕਿਥੇ ਹੋਈ ਮੇਰੇਤੋਂ ਗਲਤੀ
ਇਕ ਚਾਹਤ ਹੀ ਕੀਤੀ ਸੀ
ਓਹਨੂੰ ਚਾਹੁਣ ਨੂੰ विछोड़ा देण वाले
#ਵਿਛੋੜਾ #collab #yqbhaji  #YourQuoteAndMine
Collaborating with YourQuote Bhaji

Vasudha Uttam

विछोड़ा देण वाले #ਵਿਛੋੜਾ #Collab #yqbhaji #YourQuoteAndMine Collaborating with YourQuote Bhaji

read more
ਦਿਲ ਦਾ ਦਰਦ ਕੀ ਪਛਾਣਨਗੇ,
ਸੂਰਤਾਂ ਨਾਲ ਪਿਆਰ ਪਾਉਣ ਵਾਲੇ,
ਰੂਹ ਦੀਆ ਲਗੀਆ ਕੀ ਜਾਨਣਗੇ। विछोड़ा देण वाले
#ਵਿਛੋੜਾ #collab #yqbhaji  #YourQuoteAndMine
Collaborating with YourQuote Bhaji

Krishan Sharma

#ਵਿਛੋੜਾ #EmotiveTalks #ਸ਼ਾਇਰੀ

read more
mute video

Gurvinder Singh

#ਬਿਰਹਾ #ਹਿਜਰ #ਵਿਛੋੜਾ ਯਾਦਵਿੰਦਰ ਸਿੰਘ (ਦਵਿੰਦਰ) @Neeraj $ ਰਾਜ ਕਲਾਨੌਰ ਕਮਲਪ੍ਰੀਤ ਕੌਰ ਦਵਿੰਦਰ ਸਿੰਘ #ਕਵਿਤਾ

read more
mute video

ਵੋਹਰਾ ਸਾਬ

#ਵਿਛੋੜਾ #ਸ਼ਾਇਰੀ

read more
ਮੈਂ ਹੀ ਕਮਲਾ ਸੀ 
ਜੋ ਤੈਨੂੰ ਦਿਲੋਂ ਚਾਹ ਲਿਆ
ਨਿੱਤ ਦੀਆਂ ਯਾਦਾਂ ਨੇ 
ਮੈਨੂੰ ਅੰਦਰੌਂ ਖਾ ਲਿਆ
ਗੁੱਸਾ ਤਾਂ 
ਦੋ ਕੁ ਦਿਨਾਂ ਦਾ ਸੀ ਮੇਰਾ
ਪਰ ਤੂੰ ਤਾਂ ਵਿਛੋੜਾ ਹੀ 
ਉਮਰਾਂ ਦਾ ਪਾ ਲਿਆ #ਵਿਛੋੜਾ

jugraj sandhu

#ਵਿਛੋੜਾ

read more
ਤੇਰਾ ਨਾਲ ਸਮੁੰਦਰ ਮਿਲਣਾ ਸੁਣਿਆਂ ਤੈਅ ਹੋ ਗਿਆ ਨੀ।
ਤੇ ਮੈਂ ਵਾਂਗ ਬਰਫ਼ ਦੇ ਉੱਤੇ ਪਰਬਤ ਖੁਰਦਾਂ ਹਾਂ। #ਵਿਛੋੜਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile