Nojoto: Largest Storytelling Platform

Best ਗਗਨ Shayari, Status, Quotes, Stories

Find the Best ਗਗਨ Shayari, Status, Quotes from top creators only on Nojoto App. Also find trending photos & videos about ਗਗਨ ਮੈਂ ਥਾਲ, ਗਗਨ ਮੈ, ਗਗਨਦੀਪ ਕੌਰ ਚੀਮਾ, ਗਗਨ ਮੇ ਥਾਲ, ਗਗਨ ਦਮਾਮਾ ਬਾਜਿਓ,

  • 2 Followers
  • 5 Stories

Jasdhaliwal18

ਮਾਲਿਕ ਜਜ਼ਬਾਤਾਂ ਦੇ #ਗਗਨ #ਸਿਮਰਨ #ਜਸ #dreamteamsangrur #dtwo #sangrur

read more
World Poetry Day 21 March ਲਿਖਿਆ ਕੀ ਏ ਗਗਨ ਨੇ ਹਾਲੇ,
ਸ਼ੁਰੂਆਤਾਂ ਅੰਤ ਦਾ ਰੂਪ ਲੈ ਰਹੀਆਂ ਨੇ...

ਟੁੱਟੀਆਂ ਵੰਗਾਂ ਦਰਦ ਲੁਕਾਉਣ,
ਧਾਹਾਂ ਲਹੂ ਦੀਆਂ ਵਹਿ ਰਹੀਆਂ ਨੇ...

ਕਦੇ ਭਰੂਣ ਮਰੀ ਮੈਂ ਜਾਂ ਦਾਜ ਸਾੜੇ,
ਧੀਆਂ ਕਿਸਮਤ ਮੰਨ ਸਭ ਸਹਿ ਰਹੀਆਂ ਨੇ...

ਅੱਗੇ ਸਾਰਿਆਂ ਤੋਂ ਜਾਣਾ ਸੁਪਨਾ ਏ,
ਘਰ ਆਪਣਿਆਂ ਚ ਹੀ ਵਾਂਗ ਕ਼ੈਦੀ ਰਹਿ ਰਹੀਆਂ ਨੇ...

ਟੁੱਟੀ ਕਲਮ ਵੀ ਦਰਦ ਲਿਖਦੀ ਦੀ,
ਬਸ ਗੂੰਗੇ ਅਲਫਾਜ਼ ਕਹਿ ਰਹੀ ਹਾਂ ਮੈਂ....

++ਗਗਨਦੀਪ ਕੌਰ ਸੂਮਲ++ ਮਾਲਿਕ ਜਜ਼ਬਾਤਾਂ ਦੇ
#ਗਗਨ 
#ਸਿਮਰਨ 
#ਜਸ
#dreamteamsangrur
#dtwo
#sangrur

ਗਗਨ ਢਿੱਲੋਂ

#ਗਗਨ ਦਾ ਦਰਦ#

read more
ਇਸ ਦੁਖੀ ਹਯਾਤੀ ਦੇ ਪੈਂਡਿਆਂ ਵਿਚ
ਕਦੀ ਰਾਹ ਪੈ ਗਏ ਕਦੀ ਭੁਲਦੇ ਰਹੇ
ਇਕ ਦੀਵਾ ਉਮੀਦ ਦਾ ਬਲਦਾ ਰਿਹਾ
ਲੱਖ ਝੱਖੜ ਹਨੇਰੀਆਂ ਦੇ ਝੁਲਦੇ ਰਹੇ

ਪੱਤਝੜ ਦੇ ਝੜੇ ਹੋਏ ਪੱਤਿਆਂ ਵਾਂਗ
ਅਸੀਂ ਤੇਰੇ ਜਹਾਨ ਵਿਚ ਰੁਲਦੇ ਰਹੇ
ਪਰ ਦਾਮਨ ਉਮੀਦ ਦਾ ਛੱਡਿਆ ਨਾ
ਅਸੀਂ ਨਾਲ ਤਕਦੀਰ ਦੇ ਘੁਲਦੇ ਰਹੇ #ਗਗਨ ਦਾ ਦਰਦ#

ਗਗਨ ਢਿੱਲੋਂ

#ਗਗਨ ਦਾ ਦਰਦ#

read more
ਕਿਸਮਤ ਕਦੇ ਧੋਖੇਬਾਜ਼ ਨੀ ਹੁੰਦੀ ,
ਧੋਖੇਬਾਜ਼ ਤਾਂ ਇਨਸਾਨ ਹੁੰਦੇ ਨੇ ........
ਕਿਉਕਿ ਕਿਸਮਤ ਨੂੰ ਕੀ ਪਤਾ ,
ਕਿਸ ਚੀਜ਼ ਦੇ ਦੂਰ ਜਾਣ ਨਾਲ ਸੱਟ ਦਿਲ ਤੇ
ਵੱਜਦੀ ਹੈ ..,, #ਗਗਨ ਦਾ ਦਰਦ#

ਗਗਨ ਢਿੱਲੋਂ

#ਗਗਨ ਆਰਟਿਸਟ# #Pehlealfaaz

read more
#Pehlealfaaz ਮਿਲੇ ਫੁਰਸਤ ਕਦੀ ਤੈਨੂੰ 
ਕਰੀਂ ਚੇਤੇ ਕਿਤਾਬਾਂ ਦੇ !
ਜਿੰਨ੍ਹਾਂ ਦੇ ਵਿੱਚ ਤੂੰ ਰੱਖੇ ਸੀ
ਕਦੇ ਉਹ ਫੁੱਲ ਗੁਲਾਬਾਂ ਦੇ ..! #ਗਗਨ ਆਰਟਿਸਟ#

ਗਗਨ ਢਿੱਲੋਂ

#ਗਗਨ ਲੇਜ਼ਰ ਆਰਟਿਸਟ#

read more
ਡੂੰਘੀਆਂ ਸੱਟਾਂ ਵੱਜੀਆਂ ਉਤੋਂ 
ਉਮਰ ਨਿਆਣੀ ਸੀ
ਹੁਣ ਨਈਂ ਹੱਸਦੇ ਚਿਹਰੇ 
ਇਹ ਤਸਵੀਰ ਪੁਰਾਣੀ ਸੀ. #ਗਗਨ ਲੇਜ਼ਰ ਆਰਟਿਸਟ#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile