Nojoto: Largest Storytelling Platform

Best ਦਾਰੂ Shayari, Status, Quotes, Stories

Find the Best ਦਾਰੂ Shayari, Status, Quotes from top creators only on Nojoto App. Also find trending photos & videos aboutਦਾਰੂ ਬਦਨਾਮ, ਦਾਰੂ ਵਾਲੇ ਸਟੇਟਸ, ਦਾਰੂ, ਦੇਸੀ ਦਾਰੂ,

  • 2 Followers
  • 3 Stories

Deep Sandhu

💖Precious Kudi~Taruna Sharma💖 Preeti✍️✍️ sraj manraj kaur Mannu Kakkar jasvir kaur sidhu

read more
ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,,
ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,,
ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,,
ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,,
ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ,
ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,,
#ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,,
ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ
                                           ਤੇਰਾ ਦੀਪ ਸੰਧੂ 💖Precious Kudi~Taruna Sharma💖 Preeti✍️✍️ sraj manraj kaur Mannu Kakkar jasvir kaur sidhu

Deep Sandhu

ਕੌਰ ਢਿਲੋਂ jasvir kaur sidhu Simarabhi Kaur Harman Maan manraj kaur Baljit Singh

read more
#Pehlealfaaz ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,,
ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,,
ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,,
ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,,
ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ,
ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,,
#ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,,
ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ
                                    ***ਤੇਰਾ ਦੀਪ ਸੰਧੂ*** ਕੌਰ ਢਿਲੋਂ jasvir kaur sidhu  Simarabhi Kaur Harman Maan manraj kaur Baljit Singh

Follow us on social media:

For Best Experience, Download Nojoto

Home
Explore
Events
Notification
Profile