Nojoto: Largest Storytelling Platform

Best ਦੀਵਾਲੀ Shayari, Status, Quotes, Stories

Find the Best ਦੀਵਾਲੀ Shayari, Status, Quotes from top creators only on Nojoto App. Also find trending photos & videos about ਦੀਵਾਲੀ ਦਾ ਤਿਉਹਾਰ 2019, ਦੀਵਾਲੀ ਦਾ ਲੇਖ easy, ਦੀਵਾਲੀ essay, ਦੀਵਾਲੀ ਲੇਖ, ਦੀਵਾਲੀ ਬਾਰੇ ਜਾਣਕਾਰੀ,

  • 4 Followers
  • 5 Stories
    PopularLatestVideo

Rakesh Ladhrh Robert

ਤੂੰ ਤੇ ਮੇਰੇ ਦਿਲ ਦੀ ਦੀਵਾਲੀ ਸੀ ਪਿਆਰ ਦੇ ਦੀਵਿਆਂ ਨਾਲ ਰੁਸ਼ਨਾਉਦਾ ਸੀ | ਪਿਆਰ ਵਾਲੇ ਚਰਖੇ ਤੇ ਤੰਦ ਇਸ਼ਕੇ ਦੇ ਪਾਉਂਦਾ ਸੀ | ਖੁਸ਼ੀ ਸੀ ਤੂੰ ਮੇਰੀ ਜਿੰਦਗੀ ਦੀ, ਹਰ ਦਿਨ ਨੂੰ, ਦੀਵਾਲੀ ਵਾਂਗ ਮਨਾਉਂਦਾ ਸੀ ਜਗਮਗਾਉਂਦਾ ਸੀ ਦਿਲ ਮੇਰਾ #Diwali

read more
ਤੂੰ ਤੇ ਮੇਰੇ ਦਿਲ ਦੀ ਦੀਵਾਲੀ ਸੀ
ਪਿਆਰ ਦੇ ਦੀਵਿਆਂ ਨਾਲ ਰੁਸ਼ਨਾਉਦਾ ਸੀ |
ਪਿਆਰ ਵਾਲੇ ਚਰਖੇ ਤੇ
ਤੰਦ ਇਸ਼ਕੇ ਦੇ ਪਾਉਂਦਾ ਸੀ |
ਖੁਸ਼ੀ ਸੀ ਤੂੰ ਮੇਰੀ ਜਿੰਦਗੀ ਦੀ,
 ਹਰ ਦਿਨ ਨੂੰ,
ਦੀਵਾਲੀ ਵਾਂਗ ਮਨਾਉਂਦਾ ਸੀ 
ਜਗਮਗਾਉਂਦਾ ਸੀ ਦਿਲ ਮੇਰਾ
ਜਦ ਸੀਨੇ ਤੈਨੂੰ ਲਾਉਂਦਾ ਸੀ |
ਦੀਵਾਲੀ ਸੀ ਤੂੰ ਮੇਰੀ
ਮੈਂ ਗਮ ਭੁੱਲ ਸਾਰੇ 
ਖੁਸ਼ੀ ਨਾਲ ਜਸ਼ਨ ਮਨਾਉਂਦਾ ਸੀ | ਤੂੰ ਤੇ ਮੇਰੇ ਦਿਲ ਦੀ ਦੀਵਾਲੀ ਸੀ
ਪਿਆਰ ਦੇ ਦੀਵਿਆਂ ਨਾਲ ਰੁਸ਼ਨਾਉਦਾ ਸੀ |
ਪਿਆਰ ਵਾਲੇ ਚਰਖੇ ਤੇ
ਤੰਦ ਇਸ਼ਕੇ ਦੇ ਪਾਉਂਦਾ ਸੀ |
ਖੁਸ਼ੀ ਸੀ ਤੂੰ ਮੇਰੀ ਜਿੰਦਗੀ ਦੀ,
 ਹਰ ਦਿਨ ਨੂੰ,
ਦੀਵਾਲੀ ਵਾਂਗ ਮਨਾਉਂਦਾ ਸੀ 
ਜਗਮਗਾਉਂਦਾ ਸੀ ਦਿਲ ਮੇਰਾ

ਪਵਿੱਤਰ Paapi

ਸਭ ਨੂੰ #ਦੀਵਾਲੀ ਦੀਆਂ ਲੱਖ -ਲੱਖ ਮੁਬਾਰਕਾਂ ਚਾਰੇ ਪਾਸੇ ਭਾਈਚਾਰਾ ਹੋਵੇ। ਹਰ ਪਰਿਵਾਰ ਚ ਖੁਸ਼ੀਆਂ ਆਉਣ #CelebrationWithLionHeart #nojotophoto

read more
 ਸਭ ਨੂੰ #ਦੀਵਾਲੀ ਦੀਆਂ ਲੱਖ -ਲੱਖ ਮੁਬਾਰਕਾਂ
ਚਾਰੇ ਪਾਸੇ ਭਾਈਚਾਰਾ ਹੋਵੇ। ਹਰ ਪਰਿਵਾਰ ਚ ਖੁਸ਼ੀਆਂ ਆਉਣ
#CelebrationWithLionHeart

ਪਵਿੱਤਰ Paapi

ਸਭ ਨੂੰ #ਦੀਵਾਲੀ ਦੀਆਂ ਲੱਖ -ਲੱਖ ਮੁਬਾਰਕਾਂ ਚਾਰੇ ਪਾਸੇ ਭਾਈਚਾਰਾ ਹੋਵੇ। ਹਰ ਪਰਿਵਾਰ ਚ ਖੁਸ਼ੀਆਂ ਆਉਣ #CelebrationWithLionHeart #nojotophoto

read more
 ਸਭ ਨੂੰ #ਦੀਵਾਲੀ ਦੀਆਂ ਲੱਖ -ਲੱਖ ਮੁਬਾਰਕਾਂ
ਚਾਰੇ ਪਾਸੇ ਭਾਈਚਾਰਾ ਹੋਵੇ। ਹਰ ਪਰਿਵਾਰ ਚ ਖੁਸ਼ੀਆਂ ਆਉਣ
#CelebrationWithLionHeart

ਪਵਿੱਤਰ Paapi

ਸਭ ਨੂੰ #ਦੀਵਾਲੀ ਦੀਆਂ ਲੱਖ -ਲੱਖ ਮੁਬਾਰਕਾਂ ਚਾਰੇ ਪਾਸੇ ਭਾਈਚਾਰਾ ਹੋਵੇ। ਹਰ ਪਰਿਵਾਰ ਚ ਖੁਸ਼ੀਆਂ ਆਉਣ #CelebrationWithLionHeart #nojotophoto

read more
 ਸਭ ਨੂੰ #ਦੀਵਾਲੀ ਦੀਆਂ ਲੱਖ -ਲੱਖ ਮੁਬਾਰਕਾਂ
ਚਾਰੇ ਪਾਸੇ ਭਾਈਚਾਰਾ ਹੋਵੇ। ਹਰ ਪਰਿਵਾਰ ਚ ਖੁਸ਼ੀਆਂ ਆਉਣ
#CelebrationWithLionHeart

ਵੋਹਰਾ ਸਾਬ

#ਦੀਵਾਲੀ #ਸ਼ਾਇਰੀ

read more
ਮੇਰੇ ਲਈ ਤਾਂ ਜਹਿਰ ਹੀ ਬਣਿਆ 
ਭਾਂਵੇਂ ਲੋਕਾਂ ਲਈ ਉਹ ਪਰਸ਼ਾਦ ਐ
ਥੋਡੇ ਭਾਅ ਦੀ ਹੋਉ ਦਿਵਾਲੀ 
ਮੇਰੇ ਲਈ ਮੇਰੇ ਪਿਆਰ ਦਾ ਸ਼ਰਾਧ ਐ #ਦੀਵਾਲੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile