Find the Best ਪਿਆਰ💞 Shayari, Status, Quotes from top creators only on Nojoto App. Also find trending photos & videos about
ਗੁਰਜੀਤ ਕੌਰ
ਜ਼ਿੰਦਗੀ ਰੂਪੀ ਫੁੱਲਾਂ ਨੂੰ ਹਮੇਸ਼ਾਂ ਖਿੜੇ ਰੱਖਣ ਲਈ ਪਿਆਰ ਤੇ ਵਿਸ਼ਵਾਸ ਰੂਪੀ ਪਾਣੀ ਪਾਉਣਾ ਕਦੇ ਨਾ ਭੁੱਲੋ। ਪਿਆਰ ਵੰਡੋ ਤੇ ਪਿਆਰ ਪਾਓ। ❤️❤️❤️💐❤️❤️❤️ ©Gk #Khilna #ਪਿਆਰ#ਪਿਆਰ💞 #ਜ਼ਿੰਦਗੀ
#Khilna #ਪਿਆਰ#ਪਿਆਰ💞 #ਜ਼ਿੰਦਗੀ
read moresonam kallar
ਹਰ ਬਦਦੁਆ ਦਿਲ ਦੀ, ਉਸ ਪਾਰ ਜਾਂਦੀ ਆ, ਹਰ ਲੋੜ ਦੇ ਅੱਗੇ, ਖਾਹਿਸ਼ ਹਾਰ ਜਾਂਦੀ ਆ, ਵੈਸੇ ਤਾਂ ,ਸਾਹ ਰੁਕਣੇ ਨੂੰ ਸਭ ਮੌਤ ਕਹਿੰਦੇ ਨੇ, ਕਦੇ ਤਾਂ ਮੌਤ ਤੋਂ ਪਹਿਲਾਂ , ਜ਼ਿੰਦਗੀ ਹਾਰ ਜਾਂਦੀ ਆ, ©sonam kallar #ਨੋਜੋਟੋਪੰਜਾਬੀ #ਪਿਆਰ💞 #ਜਿੰਦਗੀ #ਮੈਂ ਤੇ ਤੂੰ Aman Tiwari Rashid Yusuf Zai Suraj Ratnam Tanveer Mattu Arun
#ਨੋਜੋਟੋਪੰਜਾਬੀ #ਪਿਆਰ💞 #ਜਿੰਦਗੀ #ਮੈਂ ਤੇ ਤੂੰ Aman Tiwari Rashid Yusuf Zai Suraj Ratnam Tanveer Mattu Arun
read moresonam kallar
ਜੋ ਟੁਟਿਆ ਹੋਵੇ ਅੱਧਨੀਦਰ ਗੱਲ ਐਸੇ ਖ਼ੁਆਬ ਤੀਕਰ ਨਹੀਂ, ਤੇਰੀ ਰੂਹ ਨਾਲ ਰੂਹਦਾਰੀ ਏ ਮੇਰੀ, ਗੱਲ ਕਿਸੇ ਗੁਲਾਬ ਤੀਕਰ ਨਹੀਂ। ©sonam kallar #ਲੋਕ #ਪਿਆਰ💞 #ਵਫਾ #ਮਹੁੱਬਤ #Health prashu pandey Roma Malakar (writer AmAn SiNgH Rohit Rathee dear comrade
#ਲੋਕ #ਪਿਆਰ💞 #ਵਫਾ #ਮਹੁੱਬਤ #Health prashu pandey Roma Malakar (writer AmAn SiNgH Rohit Rathee dear comrade
read moreBaljinder sidhu
ਪਿਆਰ ਕਦੇ ਨੀ ਬਦਲਦਾ ਸੱਜਣਾ, ਜੇਕਰ ਕੋਈ ਬਦਲਦਾ, ਤਾਂ ਉਹ ਇਨਸਾਨ ਆ। ©Baljinder sidhu #ਪਿਆਰ💞
#ਪਿਆਰ💞
read moreRANA KHUMAN
#lovebeat sapna ahaana Garima Shukla deepak pandit RJ_Keshvi ਯਾਦਵਿੰਦਰ ਸਿੰਘ dawinder #ਪਿਆਰ #ਨਜੋਟੋ_ਪੰਜਾਬੀ #ਸੀ #ਹੈ #ਦਿਲ #ਪਿਆਰ💞 #ਤਸਬੀ #ਤਸਬੀਹ #
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited