Nojoto: Largest Storytelling Platform

Best nojotobebebaapu Shayari, Status, Quotes, Stories

Find the Best nojotobebebaapu Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Vikas

#ਸ਼ਹਿਰ ਜਿਹੜੀਆ ਮਾਵਾਂ ਆਪਣੇ ਪੁੱਤਾਂ ਤੋਂ ਦੂਰ ਨੇ ਉਂਹਨਾ ਦੀ ਆਪਸ ਦੀ ਗੱਲਬਾਤ 🖕🖕🖕🖕hindi #nojotopunjabi #nojotokavita #nojotobebebaapu vinodsaini Ak Saharan Sumit bijarnia 😎Minaक्षी goyल [Ashi] suman#

read more
ਸ਼ਹਰ   ਬੜੇ ਚਿਰਾਂ ਪਿੱਛੋਂ ਫੋਨ ਘਰ ਵਲੋਂ ਆਇਆ ਸੀ, 
ਆਖ ਦੀ ਸੀ ਚੰਗੀ ਆ, ਪੁੱਤਾ ਦੱਸ ਤੇਰਾ ਕੀ ਐ ਹਾਲ ਵੇ ।
ਆਖ ਮੌਜਾ ਵਿੱਚ ਰਹਿਨੇ ਆਂ , ਮੈਂ ਵੀ ਗੱਲ ਦਿਲ ਚ ਲਕੋ ਗਿਆ ,
ਸੱਚ ਕਿਵੇਂ ਆਖਾਂ, ਬੇਬੇ ਤੈਨੂੰ ਹੌਂਸਲਾ ਵਧਾਂਇਆ ਸੀ। 
🙄
ਝੂਠ ਬੋਲਦੀ ਉਹ ਕਿੰਨਾ ਚੀਰ, ਦੁੱਖ ਕਿੰਨੇ ਕੁ ਲਕੋਂਦੀ ਮੈਥੋਂ, 
ਆਖਿਰ ਨੂੰ ਰੋਂਦੀ ਸੁਣ ਚਿੱਤ ਮੇਰਾ ਵੀ ਖ਼ਲੋ ਗਿਆ। 
ਆਖਦੀ ਸੀ ਬਾਬੇ,ਬਾਪੂ ਤੇਰੇ ਚੜਿਆ ਬੁਖਾਰ ਵੇ, 
ਦਿੱਤੀ ਨਾ ਦਵਾਈ ਅੱਜ ,ਬਿਨਾ ਰੋਟੀ ਖਾਦੇ ਸੋ ਗਿਆ। 
🤱🤱🤱
ਹੱਸਦਾ ਸੀ,ਖੇਡਦਾ ਸੀ, ਵਿਹੜੇ ਮੇਰੇ ਪੁੱਤ ਤੂੰ, 
ਕਾਹਦੀਆ ਬਣਾਇਆ ਰੱਬ ਚੰਦਰੇ ਕਮਾਈਆ ਵੇ, 
ਡਾਲਰਾਂ ਤੋਂ ਮਹਿੰਗਾ ਮੇਰਾ ਲਾਲ ਮੈਥੋਂ ਖੋਹ ਲਿਆ। 
ਬਿਨਾਂ ਦੇਖੇ ਮੁੱਖ ਜਿਹਦਾ ਲੰਘਦਾ ਇਕ ਇਕ ਪਲ ਔਖਾ ਸੀ, 
ਸੋਹਣਿਆ ਸੁਨੱਖੀਆ ਵੇ,ਮਾਂ ਦਿਆ ਪੁੱਤਰਾ ਵੇ , ਲਗਦਾ ਏ ਤੂੰ ਤਾਂ ਚੰਨ ਈਦ ਵਾਲਾ ਹੋ। ਗਿਆ #ਸ਼ਹਿਰ ਜਿਹੜੀਆ ਮਾਵਾਂ ਆਪਣੇ ਪੁੱਤਾਂ ਤੋਂ ਦੂਰ ਨੇ ਉਂਹਨਾ ਦੀ ਆਪਸ ਦੀ ਗੱਲਬਾਤ 🖕🖕🖕🖕#Nojotohindi #Nojotopunjabi #Nojotokavita #nojotobebebaapu  vinodsaini Ak Saharan Sumit bijarnia 😎Minaक्षी goyल [Ashi]  suman#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile