Nojoto: Largest Storytelling Platform

Best ਇਨਕਲਾਬ Shayari, Status, Quotes, Stories

Find the Best ਇਨਕਲਾਬ Shayari, Status, Quotes from top creators only on Nojoto App. Also find trending photos & videos about ਇਨਕਲਾਬ ਦਾ ਸੁਨੇਹਾ, ਇਨਕਲਾਬ ਦਾ ਅਰਥ, ਇਨਕਲਾਬ meaning, ਇਨਕਲਾਬੀ ਸਾਡਾ ਰਾਹ, ਇਨਕਲਾਬੀ ਗੀਤ,

  • 3 Followers
  • 3 Stories
    PopularLatestVideo

ਦੀਪਕ ਸ਼ੇਰਗੜ੍ਹ

#ਇਨਕਲਾਬ #ਦੀਪਕ_ਸ਼ੇਰਗੜ੍ਹ #ਕਵਿਤਾ

read more
ਪਾਸੇ ਹੱਟ"ਜੋ ਜਾਣ ਦਿਓ।
ਬੂਹਾ ਹੋਰਾਂ ਦਾ ਖੜਕਾਉਣ ਦਿਓ।

ਦਿਸ  ਨਹੀ ਰਹੇ ਉਹ ਚਿਹਰੇ ।
ਜੋ ਇੰਨਕਲਾਬ "ਲੈ ਕੇ ਆਉਣਗੇ।

ਜੋ ਗੱਲਾਂ ਵੱਡੀਆਂ ਕਰਿਆ ਕਰਦੇ ਸੀ।
ਮਿਲਿਆ ਹਰ ਮੋੜ ਤੇ ਕਰਦੇ ਸੀ।

ਖੌਰੇ ਕਿਹੜੇ ਰਾਹੇ ਉਹ ਪੈ ਗਏ ਨੇ।
ਜੋ ਸੋਚ ਇਨਕਲਾਬੀ ਰੱਖਦੇ ਸੀ।

ਪਾਸੇ ਹੱਟ ਜੋ ਜਾਣ ਦਿਓ।
ਬੂਹਾ ਹੋਰਾਂ ਦਾ ਖੜਕਾਉਣ ਦਿਓ।

ਖੌਰੇ ਕਿਉ ਡਰਦੀਆਂ ਮਾਵਾਂ।
ਭਗਤ ਸਿੰਘ ਹੁਣ ਜਨਦੀਆਂ ਨ੍ਹੀਂ।

ਸ਼ਹੀਦ ਰਾਜਗੁਰੂ, ਸੁੱਖਦੇਵ ਬਾਰੇ।
ਕੋਈ ਗੱਲ ਕਿਉਂ ਕਰਦਾ ਨਹੀਂ ?

ਕੋਣ ਬਣੂ ਓ ਮਾਂ ਨਿਵੇਕਲੀ?
ਜੋ ਇੰਨਕਲਾਬ ਨੂੰ ਕੁੱਖੋ ਜਨਮੇਗੀ।

ਖੌਰੇ ਕਦ ਹਿੱਕ ਥਾਪੜ ਕੇ ਕਹੂ ਬਾਪੂ ।
ਪੁੱਤਰਾ ਤੇਰੇ ਜਿਹੇ ਵਾਰ-ਵਾਰ ਜਨਦੇ ਨ੍ਹੀਂ।

ਜੋ ਭਟਕੇ ਫਿਰਨ ਬੇਮੁੱਖ ਹੋ ਗੁਰੂਆ ਤੋ।
ਓ ਕੀ ਇਨਕਲਾਬ ਲੈ ਕੇ ਆਉਣਗੇ?

ਪਾਸੇ ਹੱਟ ਜੋ ਜਾਣ ਦਿਓ।
ਬੂਹਾ ਹੋਰਾਂ ਦਾ ਖੜਕਾਉਣ ਦਿਓ।

©ਦੀਪਕ ਸ਼ੇਰਗੜ੍ਹ #ਇਨਕਲਾਬ 
#ਦੀਪਕ_ਸ਼ੇਰਗੜ੍ਹ

Jagseer Jassal

ਕਵਿਤਾ ਕੀ ਹੈ ? #ਕਵਿਤਾ #ਇਨਕਲਾਬ #ਅੱਲ੍ਹੜ #ਅੱਖਾਂ #ਵਿਛੋੜੇ #ਬਿਰਹਾ#ਰੱਬ

read more
ਕਵਿਤਾ ਕੀ ਹੈ ?  
ਜੇਕਰ ਕਵਿਤਾ ਦੁਨੀਆਂ ਨੂੰ ਗਹੁ ਨਾਲ ਤੱਕ ਲਵੇ 
ਤਾਂ "ਇਨਕਲਾਬ" ਬਣ ਜਾਂਦੀ ਹੈ।
ਜੇਕਰ ਕਵਿਤਾ ਕਿਸੇ ਅੱਲ੍ਹੜ ਦੀਆਂ ਅੱਖਾਂ ਚ ਤੱਕ ਲਵੇ  
ਤਾਂ "ਮੁਹੱਬਤ" ਬਣ ਜਾਂਦੀ ਹੈ।  
ਜੇਕਰ ਕਵਿਤਾ ਕਿਸੇ ਵਿਛੋੜੇ ਵੱਲ ਤੱਕ ਲਵੇ 
ਤਾਂ "ਬਿਰਹਾ" ਬਣ ਜਾਂਦੀ ਹੈ।  
ਜੇਕਰ ਕਵਿਤਾ ਕਿਸੇ ਅੰਦਰ ਤੱਕ ਲਵੇ  
ਤਾਂ "ਰੱਬ" ਬਣ ਜਾਂਦੀ ਹੈ।   ਕਵਿਤਾ ਕੀ ਹੈ ?  
 #ਕਵਿਤਾ  #ਇਨਕਲਾਬ 
#ਅੱਲ੍ਹੜ  #ਅੱਖਾਂ #ਵਿਛੋੜੇ #ਬਿਰਹਾ#ਰੱਬ

ShahBaj Brar

#Injustice follow me #insaf #savethecountry #ਇਨਕਲਾਬ #CAB #ਕਵਿਤਾ

read more
ਤੂੰ ਧਰਤ ਦੇ ਵਿੱਚ ਫ਼ਰਕ ਪਾਤੇ ਜ਼ਾਲਮਾਂ 
ਬਹਿ ਕੇ ਵਿੱਚ ਸਰਕਾਰਾਂ ਦੇ 
ਕਦੇ ਹਿੰਦੂ ਮੁਸਲਿਮ ਕਰਦਾ ਐਂ
ਕਦੇ ਛੇੜੇਂ ਰੌਲੇ ਜਾਤਾਂ ਪਾਤਾਂ ਦੇ 
ਤਾਕਤ ਦੇ ਨਸ਼ੇ ਚ ਅਨਾ ਹੋਕੇ 
ਧਰਮ ਵਾਦ ਫਲਾਓਨਾ ਐਂ
ਸੱਤੇ ਹੋਏ ਲੋਕਾਂ ਤੇ ਤੂੰ ਡਾਂਗਾਂ 
ਵੀ ਚਲੋਨਾ ਐਂ
ਯਾਦ ਰਖੀ ਹਂਕਾਰੀਆ ਸਮਾਂ ਸਭ ਦਾ 
ਇੱਕ ਦਿਨ ਆਉਂਦਾ ਐ.. 
ਯਾਦ ਰਖੀ ਹਂਕਾਰੀਆ ਸਮਾਂ ਸਭ ਦਾ 
ਇੱਕ ਦਿਨ ਆਉਂਦਾ ਐ.
 📸 @theshahbajbrar
#Cab #Injustice follow me
#insaf #savethecountry #ਇਨਕਲਾਬ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile