Find the Best SanDeepDing Shayari, Status, Quotes from top creators only on Nojoto App. Also find trending photos & videos about there is only one happiness in this life to love and be loved. – george sand, bulking of sand is caused due to, mangaka san to assistant san, milpitas to san jose, weather is the norm in san francisco,
Ahad
Red sands and spectacular sandstone rock formations yah duniya hai yahan Gair kya apne sath nahin dete ©Ahad #SanDeepDing
SanDeepDing
SanDeepDing
SanDeepDing
ਮੇਰੀ ਅਤੇ ਮੇਰੀ ਸ਼ਾਇਰੀ ਦੀ ਕਮੀ ਤਾਂ ਮਹਿਸੂਸ ਨਹੀਂ ਹੋ ਰਹੀ..।। koi miss kar rha hai mujhe or meri shayari ko.. ©SanDeepDing बताओ...? ♡ O 🖨️ 🚀 after a long time 🤞 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ
SanDeepDing
हर दिन कोई त्योहार देदे..। तूं मुझे थोड़ा सा प्यार देदे..।। 💕💕💕 ©SanDeepDing ♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ हर दिन कोई त्योहार देदे..। तूं मुझे थोड़ा सा प्यार देदे..।।
SanDeepDing
ਜਿਆਦਾ ਅੱਖਰ ਸ਼ਾਇਰੀ ਦੇ ਵਿਚ ਤਾਂ ਨਹੀਂ ਲਿਖਦਾ..। ਕਿਤੇ ਜ਼ਿਕਰ ਨਾ ਹੋਜੇ ਤੇਰਾ, ਮੈਂ ਤਾਹੀਓਂ ਨਾਂ ਨਹੀਂ ਲਿਖਦਾ..।। 💕💕💕 ©SanDeepDing Must Watched..❤️ ♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ
SanDeepDing
ਡਰ ਦੁਨੀਆ ਦਾ ਕੱਡ ਦਿੰਦੇ ਆ..। ਆਸ਼ਿਕ ਡਰਨਾ ਛੱਡ ਦਿੰਦੇ ਆ..।। 💕💕💕 ©SanDeepDing ♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ ਡਰ ਦੁਨੀਆ ਦਾ ਕੱਡ ਦਿੰਦੇ ਆ..। ਆਸ਼ਿਕ ਡਰਨਾ ਛੱਡ ਦਿੰਦੇ ਆ..।। 💕💕💕
SanDeepDing
ਸਾਰਾ ਵਾਤਾਵਰਨ ਸੁਗੰਧਿਤ ਹੋਜੇ, ਗੁਲਾਬ ਦਾ ਇਤਰ ਹੁੰਦਾ ਏ..। ਪਾਗਲਾ ਇਸ਼ਕ ਚ ਝੂਠ ਨਹੀਂ ਚਲਦੇ, ਇਸ਼ਕ ਪਵਿੱਤਰ ਹੁੰਦਾ ਏ..।। 💕💕💕 ©SanDeepDing 💕💕💕 ਸਾਰਾ ਵਾਤਾਵਰਨ ਸੁਗੰਧਿਤ ਹੋਜੇ, ਗੁਲਾਬ ਦਾ ਇਤਰ ਹੁੰਦਾ ਏ..। ਪਾਗਲਾ ਇਸ਼ਕ ਚ ਝੂਠ ਨਹੀਂ ਚਲਦੇ, ਇਸ਼ਕ ਪਵਿੱਤਰ ਹੁੰਦਾ ਏ..।। 💕💕💕 -© SanDeepDing
SanDeepDing
ਵੇਖਕੇ ਮੁੱਖ ਜਾ ਫ਼ੇਰ ਲਵੇਂ, ਸਾਡੇ ਇਹ ਮਸਲੇ ਦਾ ਹੱਲ ਤਾਂ ਨਹੀਂ..। ਤੂੰ ਤਾਂ ਗੱਲ ਵੀ ਨਹੀਂ ਸੁਣਦਾ, ਸੱਜਣਾ ਇਹ ਕੋਈ ਗੱਲ ਤਾਂ ਨਹੀਂ..।। 💕💕💕 ©SanDeepDing 💕💕💕 ਵੇਖਕੇ ਮੁੱਖ ਜਾ ਫ਼ੇਰ ਲਵੇਂ, ਸਾਡੇ ਇਹ ਮਸਲੇ ਦਾ ਹੱਲ ਤਾਂ ਨਹੀਂ..। ਤੂੰ ਤਾਂ ਗੱਲ ਵੀ ਨਹੀਂ ਸੁਣਦਾ, ਸੱਜਣਾ ਇਹ ਕੋਈ ਗੱਲ ਤਾਂ ਨਹੀਂ..।। 💕💕💕 -© SanDeepDing