Nojoto: Largest Storytelling Platform

Best ਫਾਇਦਾ Shayari, Status, Quotes, Stories

Find the Best ਫਾਇਦਾ Shayari, Status, Quotes from top creators only on Nojoto App. Also find trending photos & videos about ਫਾਇਦਾ ਦਾ ਸਮਾਨਾਰਥਕ ਸ਼ਬਦ, ਫਾਇਦਾ ਨਹੀਂ, ਫਾਇਦਾ meaning in english, ਫਾਇਦਾ ਹੈ, ਫਾਇਦਾ ਹੋਇਆ,

  • 4 Followers
  • 4 Stories
    PopularLatestVideo

Pankaj Singh Chawla

हुण की फ़ाएदा #ਫਾਇਦਾ #Collab #yqbhaji #YourQuoteAndMine Collaborating with YourQuote Bhaji #pchawla16

read more
हूण की फायदा,
जदो लंघ गया समा,
कित्ता ना इतबार,
जदो हाथ विच सी समा,
लंघ गए जदो दूर,
आया तद तू सजणा,
तेरे कित्ते वादे मूक चले,
मूक चले मेरे साह सजणा,
हूण की फायदा,
जदो लंघ गया समा।। हुण की फ़ाएदा
#ਫਾਇਦਾ #collab #yqbhaji  #YourQuoteAndMine
Collaborating with YourQuote Bhaji #pchawla16

Writer1

हुण की फ़ाएदा #ਫਾਇਦਾ #Collab #yqbhaji #YourQuoteAndMine Collaborating with YourQuote Bhaji

read more
ਜਦ ਸਮਾਂ ਸੀ ਓਦੋਂ ਤੈਨੂੰ ਹਉਮੈ ਮਾਰ ਗਿਆ,
ਕਈ ਵਾਰ ਸਮਝਾਇਆ ਤੈਨੂੰ,
ਵਕਤ ਪੰਖ ਪਖੇਰੂ ਸੱਜਣਾ,
ਬੜਾ ਹੀ ਧੋਖੇਬਾਜ਼ ਹੈ,
ਨਾ ਤੇਰਾ ਹੋਇਆ ਨਾ ਮੇਰਾ ਹੋਇਆ,
ਉਸ ਰੱਬ ਦੀ ਲਾਠੀ ਬੇ-ਅਵਾਜ਼ ਹੈ,
ਹੁਣ ਕੀ ਫਾਇਦਾ ਪਛਤਾਉਣ ਦਾ,
ਆਪਣਿਆਂ ਨੂੰ ਹੱਥੋਂ ਗਵਾਉਣ ਦਾ,
ਵਕਤ ਦਾ ਖੰਬ ਅੰਬਰਾਂ ਨੂੰ ਉਡ ਗਿਆ,
ਹੱਸਦੇ ਵੱਸਦੇ ਘਰ ਦੇ ਵਿੱਚ,
 ਇਕ ਦੀਵਾ ਸੀ ਜੋ ਬੁਝ ਗਿਆ, ਬੁਝ ਗਿਆ, ਬੁਝ ਗਿਆ। हुण की फ़ाएदा
#ਫਾਇਦਾ #collab #yqbhaji  #YourQuoteAndMine
Collaborating with YourQuote Bhaji

Shankki Sharma

हुण की फ़ाएदा #ਫਾਇਦਾ #Collab #yqbhaji #YourQuoteAndMine Collaborating with YourQuote Bhaji

read more
ਪਛਤਾਉਣ ਦਾ
ਬਾਗ ਸਾਰਾ ਉਜਾੜ ਲਿਆ
ਹੁਣ ਕੀ ਫਾਇਦਾ
ਫੁਲ ਲਾਉਣ ਦਾ
ਜਿਸਮਾਂ ਨੇ ਕੰਗਾਲ ਕਰ ਦਿਤਾ
ਹੁਣ ਕੀ ਫਾਇਦਾ
ਦਿਲ ਮਿਲਾਉਣ ਦਾ। हुण की फ़ाएदा
#ਫਾਇਦਾ #collab #yqbhaji  #YourQuoteAndMine
Collaborating with YourQuote Bhaji

shayar

#ਕਿ#ਫਾਇਦਾ #✍️❤️ #ਸ਼ਾਇਰੀ

read more
ਲੂਣ ਜਖਮਾਂ ਉੱਤੇ ਹਰ ਕੋਈ ਭੂਕ ਦਾ
ਢੰਗ ਹੈ ਨਹੀਂ ਰਲ੍ਹ ਕੇ ਹੱਸਣ ਦਾ,
ਛੱਡ ਰਹਿਣ ਦੇ ਸੱਜਣਾ ਫਾਇਦਾ ਕਿ  
               ਗ਼ਮ ਕਿੱਸੇ ਨੂੰ ਆਪਣੇ  ਦੱਸਣ ਦਾ।
✍️❤️ #ਕਿ#ਫਾਇਦਾ #✍️❤️


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile