Find the Best zorawar Shayari, Status, Quotes from top creators only on Nojoto App. Also find trending photos & videos about zorawar singh ahluwalia, zorawar singh, sahibzada zorawar singh, taklakot zorawar singh, honey singh new movie zorawar,
Lokendra Singh Dhebana
Zorawar Singh
ਜਿਨੂੰ ਸਾਡੀ ਕਦਰ ਨਾ ਕੋਈ ਓਸ ਜੰਨਤ ਲਈ ਅੱਜ ਫਿਰ ਇਕ ਮਨੰਤ ਦਿਲ ਤੋਂ ਕੀਤੀ ਆ ਰੱਬਾ ਕਦੇ ਓਦੇ ਦਿਲ ਤੇ ਨਾ ਬੀਤੀ ਜੌ ਸਾਡੇ ਦਿਲ ਤੇ ਬੀਤੀ ਆ ਕੋਈ ਓਦੇ ਨਾਲ ਉਂਝ ਕਰੇ ਕਦੇ ਨਾ ਜਿਹੜੀ ਇਸ਼ਕ ਚ ਗੁਨਾਹ ਗਾਰੀ ਓਨੇ ਮੇਰੇ ਨਾਲ ਕੀਤੀ ਆ ਰੱਬਾ ਕਦੇ ਓਹਨੂੰ ਸਜ਼ਾ ਨਾਂ ਦਈ ਜਿਹੜੀ ਰੋਣੇ ਦੀ ਸਜ਼ਾ ਮੈਨੂੰ ਦੇਗੀ ਆ ਅਖੀਰ ਰਬਾ ਉਮਰ ਓਸਦੀ ਲਮੀ ਕਰੀ ਜਿੰਦਗੀ ਮੇਰੀ ਤਾਂ ਮੌਤ ਨੂੰ ਪੇਗੀ ਆ ਇਕ ਖਵਾਹਿਸ਼ ਮੇਰੀ ਓਦੇ ਨਾਲ ਬੀਤੇ ਜਿੰਦਗੀ ਜੀਨੀ ਵੀ ਮੇਰੀ ਰਹਿਗੀ ਆ ਜ਼ੋਰਾਵਰ #ਸ਼ਾਇਰੀ #ishq #Punjabi #Punjabipoetry #Nojoto #Broken #Love #Amritsar #zorawar #Light
#ਸ਼ਾਇਰੀ #ishq #Punjabi #Punjabipoetry #Broken #Love #Amritsar #zorawar #Light #Life_experience
read moreZorawar Singh
ਅੱਜ ਫਿਰ ਹੋਈ ਐ ਗੱਲ ਸੱਜਣਾ ਨਾਲ ਦਿਲ ਦੀ ਤਾਰ ਜੁੜ ਗਈ ਐ ਫਿਰ ਸੱਜਣਾ ਨਾਲ ਆਸ ਜੀ ਫਿਰ ਲਗ ਗਈ ਐ ਦਿਲ ਨੂੰ ਕਿ ਸਾਡੀ ਕਹਾਣੀ ਪੂਰੀ ਹੋਊ ਗੀ ਸੱਜਣਾ ਨਾਲ ਕੀ ਪਤਾ ਦੁਬਾਰਾ ਜ਼ਿੰਦਗੀ ਹੋਊ ਗੀ ਤਬਾਹ ਕੇ ਰੱਬ ਦੀ ਮਰਜ਼ੀ ਸੀ ਮਿਲਣਾ ਸਾਡਾ ਸੱਜਣਾ ਨਾਲ ਪਹਿਲਾ ਵੀ ਵੇਖਦੇ ਹੀ ਹੋ ਗਿਆ ਸੀ ਪਿਆਰ ਸਾਨੂੰ ਅੱਜ ਤੱਕ ਦੁਬਾਰਾ ਪਿਆਰ ਹਦੋ ਵੱਧ ਹੋ ਗਿਆ ਐ ਸੱਜਣਾ ਨਾਲ @zorawar_rajput #punjabi #shyar #dil #sidhumoosewala #karanaujla #tiktokindia #dardedil #zorawar #singh #brokenheart
Zorawar Singh
ਜਿਨਾ ਨੂੰ ਤੂੰ ਚਾਹਿਆ ਆ ਉਹ ਮੇਰੇ ਜਿਨਾ ਤੇਨੂੰ ਨਾ ਚੌਹਣ ਗੇ ਜਿਨਾ ਮੇ ਤੇਨੂੰ ਹਸਾਇਆ ਸੀ ਓਹ ਤੇਨੂੰ ਓਨਾ ਏ ਰਵਾਉਣ ਗੇ ਛੱਡ ਦਿਲਾ ਓਹਨੂੰ ਆਪਣੀ ਜ਼ਿੰਦਗੀ ਜਿਊਣ ਦੇ ਅਜੇ ਸਾਡੀ ਜ਼ਿੰਦਗੀ ਚ ਵੀ ਚੇਹਰੇ ਬਹੁਤ ਨਵੇਂ ਆਉਣਗੇ @zorawar_rajput_ #shyri #broken #viral #nojoto #tiktokindia #zorawar ਅਜੇ ਚੇਹਰੇ ਨਵੇਂ ਆਉਣਗੇ 🙏💔
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited