Nojoto: Largest Storytelling Platform

Best ਮਜ਼ਦੂਰ Shayari, Status, Quotes, Stories

Find the Best ਮਜ਼ਦੂਰ Shayari, Status, Quotes from top creators only on Nojoto App. Also find trending photos & videos about ਮਜ਼ਦੂਰੀ meaning in english, ਮਜ਼ਦੂਰਾਂ ਨੂੰ, ਮਜ਼ਦੂਰਾਂ ਤੇ, ਮਜ਼ਦੂਰਾਂ ਦੀ, ਮਜ਼ਦੂਰ ਮਾਂ,

  • 1 Followers
  • 1 Stories
    PopularLatestVideo

Simarpreet Singh Sachar

#ਮਜ਼ਦੂਰ #poem

read more
ਤੋੜ ਦਿਹਾੜੀ, ਕਮਰ ਤੇ ਹੱਡ
ਜ਼ੋਰ, ਮਗਜ਼ ਤੇ ਲਹੂ ਨੂੰ ਕੱਡ।
ਰੋਟੀ ਦੇ ਵਣਜਾਰੇ ਨੇ,
ਗਰਜ਼ਾਂ ਦੇ ਇਹ ਮਾਰੇ ਨੇ।

ਝੋੱਪੜ, ਕੁਟੀਆ ਘਰ ਨੂੰ ਛੱਡ,
ਚੌਂਕ, ਸੜਕ ਤੇ ਨੀਵੀਂ ਪਾ ਖੜ।
ਰੁਜ਼ਗਾਰ ਉਡੀਕਦੇ ਰਿਹੰਦੇ ਨੇ,
ਸੁੱਖ ਸ਼ਾਮ ਉਡੀਕਦੇ ਰਿਹੰਦੇ ਨੇ।

-ਸਿਮਰਪ੍ਰੀਤ ਸਿੰਘ- #ਮਜ਼ਦੂਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile