Find the Best begowal Shayari, Status, Quotes from top creators only on Nojoto App. Also find trending photos & videos about begowal to jalandhar, begowal weather, begowala weather, gurdip cloth house begowal punjab, gurdip cloth house begowal,
ਲੱਕੀ ਅਣਜਾਣ
ਅਸੀਂ ਵਿਹਲੇ ਬਹਿ ਕਿ ਲਿੱਖ ਲੲੀ ਦਾ ਕਦੇ ਖੁਸ਼ੀਆਂ ਨੂੰ ਕਦੇ ਗਮੀਆਂ ਨੂੰ ਕਦੇ ੲਿਸ਼ਕ ਤੇਰੇ ਦੀਆਂ ਕਮੀਆਂ ਨੂੰ ਤੇਰਾ ਹਵਾ ਦੇ ਬੁੱਲੇ ਵਾਂਗੂੰ ਅਾੳੁਣਾ ਸਾਰਾ ਕੁੱਝ ਤਬਾਹ ਕਰ ਜਾਣਾ ਦਿਲ ਦੇ ੳੁਜੜੇ ਕਿੱਥੇ ਵੱਸਦੇ ਕਦੇ ਪੁੱਛ ਅੱਖਾਂ ਦੀਆਂ ਨਮੀਆਂ ਨੂੰ ਬਸ ੲੇਸੇ ਲੲੀ ਹੀ ਲਿੱਖ ਲੲੀ ਦਾ ਕਦੇ ਖੁਸ਼ੀਆਂ ਨੂੰ ਕਦੇ ਗਮੀਆਂ ਨੂੰ ਕਦੇ ੲਿਸ਼ਕ ਤੇਰੇ ਦੀਆਂ ਕਮੀਆਂ ਨੂੰ ਲੱਕੀ #jajbaat #lucky #begowal
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited