Nojoto: Largest Storytelling Platform

Best ਰੋਕ Shayari, Status, Quotes, Stories

Find the Best ਰੋਕ Shayari, Status, Quotes from top creators only on Nojoto App. Also find trending photos & videos about ਰੋਕ ਦੇ, ਰੋਕਣ ਦੀ, ਰੋਕਣ ਲਈ, ਰੋਕਥਾਮ meaning, ਰੋਕ ਦਿੱਤਾ,

  • 3 Followers
  • 3 Stories
    PopularLatestVideo

Pankaj Singh Chawla

रोक लिया सी #ਰੋਕ #Collab #yqbhaji #YourQuoteAndMine Collaborating with YourQuote Bhaji #जज़्बात #pchawla16 #Dil

read more
रोक लिया सी,
असी जज़्बातां नूं अपने,
उहनु माडा एहसास वी ना होण दित्ता,
खिड़दा रिहा चेहरा साड्डा साम्हने उहदे,
अन्द्रों भावे दिल साड्डा होक्के भरदा रिहा।।  रोक लिया सी
#ਰੋਕ #collab #yqbhaji  #YourQuoteAndMine
Collaborating with YourQuote Bhaji #जज़्बात #pchawla16 #dil

Shankki Sharma

रोक लिया सी #ਰੋਕ #Collab #yqbhaji #YourQuoteAndMine Collaborating with YourQuote Bhaji

read more
ਮੈਂ ਆਪਣੇ ਆਪ ਨੂੰ
ਸਮਝਾ ਲਿਆ ਸੀ
ਮੈਂ ਆਪਣੇ ਆਪ ਨੂੰ
ਕੀ ਦਿਲ ਨਾ ਕਿਸੇ ਨਾਲ ਲਾਵੀਂ
ਜ਼ਿੰਦਗੀ ਬਰਬਾਦ ਕਰ ਲਵੇਂਗਾ
ਪੈਰ ਇਸ਼ਕ ਦੇ ਵੇਹੜੇ ਨਾ ਪਾਵੀਂ। रोक लिया सी
#ਰੋਕ #collab #yqbhaji  #YourQuoteAndMine
Collaborating with YourQuote Bhaji

Shayar Amrit

#ਰੋਕ ਟੋਕ

read more
ਹਾਰ ਸਿੰਗਾਰ ਸਾਰੇ, 
ਸਾਰੇ ਤੇਰੇ ਪਿਆਰ ਮਾਰੇ, 
ਵੈਸੇ ਮੈਨੂੰ ਸ਼ੋਂਕ ਕੋਈ ਨਾ, 
ਦਿੱਤੇ ਤੈਨੂੰ ਹੱਕ ਸਾਰੇ,
ਲਾਈ ਨਾ ਤੂੰ ਬਸ ਲਾਰੇ, 
ਬਾਕੀ ਰੋਕ ਟੋਕ  ਕੋਈ ਨਾ, 
ਵੇ ਬਾਕੀ ਰੋਕ ਟੋਕ ਕੋਈ ਨਾ !! #ਰੋਕ ਟੋਕ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile