Nojoto: Largest Storytelling Platform

Best ਰਾਜ Shayari, Status, Quotes, Stories

Find the Best ਰਾਜ Shayari, Status, Quotes from top creators only on Nojoto App. Also find trending photos & videos about ਰਾਜਵੀਰ ਜਵੰਦਾ new song, ਰਾਜ ਦੇ, ਰਾਜਨੀਤੀ ਕੀ ਹੈ, ਰਾਜ ਸਰਕਾਰ, ਰਾਜ ਕਰੇਗਾ ਖਾਲਸਾ,

  • 5 Followers
  • 5 Stories
    PopularLatestVideo

Raj Kaur

#ਰਾਜ ਕੌਰ #ਕਵਿਤਾ

read more
mute video

jhalla

#ਰਾਜ #Quotes

read more
ਕਈ ਵਾਰ ਸਭ ਕੁੱਝ
ਭੁੱਲ ਜਾਂਦਾ ਹਾਂ
ਬਸ ਇਕ ਫ਼ਿਕਰ ਹੁੰਦੀ ਹੈ
ਖੁੱਭ ਜਾਂਦਾ ਹਾਂ
ਉਸ ਫ਼ਿਕਰ ਚ
ਅੰਦਰੋਂ ਅੰਦਰੀ
ਕੁਝ ਖਾ ਰਿਹਾ ਹੁੰਦਾ ਹੈ
ਘੁਣ ਵਾਂਗ
ਪਰ ਤੈਨੂੰ ਪਤੈ
ਇਸ ਵਿਚ ਸਭ ਤੋਂ ਹੈਰਾਨ ਕੇ ਦੇਣ ਵਾਲੀ ਗੱਲ
ਇਹ ਹੈ ਕਿ
ਮੈਨੂੰ ਉਸ ਫ਼ਿਕਰ ਦਾ ਕਾਰਨ ਵੀ 
ਪਤਾ ਨਹੀਂ ਹੁੰਦਾ
ਝੱਲਾ✍️

©jhalla #ਰਾਜ

Jasdhaliwal18

ਜਜ਼ਬਾਤ #ਕਾਲਸਾਂ__ਆਲਾ #ਰਾਜ #ਜਸਵਿੰਦਰ #ਰਵੀ #PB10__PB13__PB31__PB46__PB19

read more
ਬਸ ਤੌਹੀਨ ਤੋਂ ਡਰਦੇ ਦੇਖਦੇ ਨਾ ਜਨਾਬ ਨੂੰ,
ਇਬਾਦਤ ਚ ਦੇਖਦਾ ਏ ਕੌਣ ਨਫ਼ੇ ਤੇ ਨੁਕਸਾਨ ਨੂੰ...
ਉਹਨੇ ਲੱਭਿਆਂ ਏ ਤਾਂ ਕੀਮਤੀ ਜਿਹਾਂ ਹੋ ਗਿਆ ਮੈਂ,
ਨਹੀਂ ਤਾਂ ਜਾਣਦਾ ਸੀ ਕੌਣ ਮੈਨੂੰ ਗੁਮਨਾਮ ਨੂੰ...
ਐਵੇਂ ਸੰਗਾਂ ਸ਼ਰਮਾਂ ਨੂੰ ਬੜੀ ਦੂਰ ਛੱਡ ਆਇਆ ਹਾਂ,
ਬੇਖੌਫ ਰਸਮਾਂ ਰਿਵਾਜਾਂ ਦੀਆਂ ਜੜ੍ਹਾਂ ਵੱਢ ਆਇਆ ਹਾਂ...
ਬਸ ਬਿਤਾਉਣੀ ਏ ਜ਼ਿੰਦਗੀ ਇਸ ਮਚਦੀ ਦੁਪਹਿਰ ਚ,
ਜਿੱਥੇ ਵਸਦਾ ਏ ਉਹ ਜਾਨ ਨਿੱਕਲਣੇ ਉਸ ਸ਼ਹਿਰ ਚ...
ਇਸ਼ਕਾਂ ਦੇ ਲੇਖੇ ਲਾਈ ਏ ਜਿੰਦ ਜਾਨ ਮੈਂ,
ਇਬਾਦਤ ਚ ਦੇਖਦਾ ਏ ਕੌਣ ਨਫ਼ੇ ਤੇ ਨੁਕਸਾਨ ਨੂੰ...
                 ‌‌----ਰਾਜ---- ਜਜ਼ਬਾਤ 
#ਕਾਲਸਾਂ__ਆਲਾ
#ਰਾਜ
#ਜਸਵਿੰਦਰ
#ਰਵੀ
#PB10__PB13__PB31__PB46__PB19

Raj Lyrics

ਆਦਤ #ਰਾਜ # #ਸੰਗੀਤ

read more
mute video


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile