Nojoto: Largest Storytelling Platform

Best jazbaat_dil_de Shayari, Status, Quotes, Stories

Find the Best jazbaat_dil_de Shayari, Status, Quotes from top creators only on Nojoto App. Also find trending photos & videos about jazbaat ki yeh mastiya tera hi hai nasha lyrics, jazbaat in hindi shayari, dil ke jazbaat shayari, jazbaat shayari in hindi font, dil de jazbaat in punjabi,

  • 2 Followers
  • 6 Stories

adhuresapne1803

amarsardar

#jazbaat_dil_de #viral #Trending #nojotopunjabi #bhagatsingh MONIKA SINGH Gurvinder dhillon ਦੀਪਤੀ Saddam ansari Anuj Yadav #ਸ਼ਾਇਰੀ #amarsardar

read more
ਭਾਵੇਂ ਭਗਤ ਸਿੰਘ ਵਰਗੀ ਪੱਗ ਬੰਨਣੀ ਬੜੀ ਸੌਖੀ ਹੈ,
ਪਰ ਬੜਾ ਔਖਾ ਹੈ ਉਸਦੇ ਨਕਸ਼ੇ ਕਦਮ ਉੱਤੇ ਚੱਲਣਾ,
ਅੱਜ ਦੇ ਦਿਨ ਤਾਂ ਉਸਨੂੰ ਹਰ ਕੋਈ ਯਾਦ ਕਰਦਾ ਹੈ,
ਪਰ ਔਖਾ ਹੈ ਉਸਦੇ ਦਿੱਤੇ ਸਬਕ ਨੂੰ ਹਮੇਸ਼ਾ ਯਾਦ ਰੱਖਣਾ,
ਭਾਵੇਂ ਆਪਾਂ ਸਾਰੇ ਹੀ ਭਗਤ ਸਿੰਘ ਨੂੰ ਸ਼ਹੀਦ ਮੰਨਦੇ ਹਾਂ,
ਪਰ ਔਖਾ ਹੈ ਸਰਕਾਰ ਤੇ ਕਾਨੂੰਨ ਲਈ ਉਸਨੂੰ ਸ਼ਹੀਦ ਮੰਨਣਾ।
#amarsardar #jazbaat_dil_de #viral #trending #nojotopunjabi #bhagatsingh MONIKA SINGH Gurvinder dhillon ਦੀਪਤੀ Saddam ansari Anuj Yadav

amarsardar

#jazbaat_dil_de #viral #Trending #nojotopunjabi MONIKA SINGH Gurvinder dhillon ਦੀਪਤੀ Virendra Singh in some words #ਸ਼ਾਇਰੀ #amarsardar

read more
ਕਰੋਨਾ ਦਾ ਕਹਿਰ ਦੇਖ,
ਅੱਜ ਹਰ ਪਿੰਡ ਤੇ ਹਰ ਸ਼ਹਿਰ ਦੇਖ,
ਬੰਦਿਆ ਬੇਜ਼ੁਬਾਨ ਨੂੰ ਬੜੀ ਬੇਦਰਦੀ ਨਾਲ ਮਾਰਦਾ ਰਿਹਾ ਤੂੰ,
ਅੱਜ ਉਸ ਬੇਜ਼ੁਬਾਨ ਦਾ ਹੀ ਉੱਗਲਿਆ ਤੂੰ ਜ਼ਹਿਰ ਦੇਖ।
#amarsardar #jazbaat_dil_de #viral #trending #nojotopunjabi MONIKA SINGH Gurvinder dhillon ਦੀਪਤੀ Virendra Singh in some words

amarsardar

#jazbaat_dil_de #viral #Trending #nojotopunjabi Gurvinder dhillon ਦੀਪਤੀ in some words ਗੁੰਮਨਾਮ Ãarshi Rajput #Amar #ਸ਼ਾਇਰੀ

read more
ਇੱਕ ਖੁਆਇਸ਼ ਸੀ ਤੇਨੂੰ ਪਾਉਣ ਦੀ, 
ਤੇਨੂੰ ਆਪਣੇ ਗਲ਼ ਨਾਲ ਲਾਉਣ ਦੀ,
ਪਰ ਪਤਾ ਨਹੀਂ ਕਿਸਮਤ ਨੂੰ ਕੀ ਮਨਜੂਰ ਸੀ,
ਤਾਂਹੀਓ ਤਾਂ ਨਾਂ ਚਾਉਂਦੇ ਹੋਏ ਵੀ, ਤੇਰਾ AMAR ਤੈਥੋਂ ਦੂਰ ਸੀ।
             #amar sardar #jazbaat_dil_de #viral #trending #nojotopunjabi
 Gurvinder dhillon ਦੀਪਤੀ in some words ਗੁੰਮਨਾਮ Ãarshi Rajput

amarsardar

#jazbaat_dil_de #viral #Trending #nojotopunjabi ਦੀਪਤੀ ਗੁੰਮਨਾਮ Gourav bawa Ksmile Gurvinder dhillon #ਸ਼ਾਇਰੀ #amarsardar

read more
ਉਹ ਅਕਸਰ ਕਹਿੰਦੀ ਸੀ ਕਿ AMAR ਕਦੇ ਕਿਸੇ ਨੂੰ ਦਿਲ ਤੋ ਪਿਆਰ ਨਾ ਕਰੀਂ,
ਅੱਖਾਂ ਬੰਦ ਕਰਕੇ ਕਿਸੇ ਉੱਤੇ  ਇਤਬਾਰ ਨਾ ਕਰੀਂ, ਉਹ ਧੋਖਾ ਦੇ ਸਾਡੀ ਜਿੰਦ ਦੁੱਖਾਂ ਚ ਪਾ ਗਈ,
ਕਮਲੀ ਇਸ ਹੱਸਦੇ ਦਿਲ ਨੂੰ  ਰਵਾ ਗਈ,
ਪਰ ਧੰਨਵਾਦ ਓਸ ਦਾ ,  ਉਹ ਜਾਂਦੀ ਜਾਂਦੀ ਸਾਨੂੰ ਸ਼ਾਇਰੀ ਤਾਂ ਸਿਖਾ ਗਈ,
#amarsardar #jazbaat_dil_de #viral #trending #nojotopunjabi ਦੀਪਤੀ ਗੁੰਮਨਾਮ Gourav bawa Ksmile Gurvinder dhillon

amarsardar

#jazbaat_dil_de #viral #nojotopunjabi #Trending Gurvinder dhillon ਦੀਪਤੀ in some words ਗੁੰਮਨਾਮ Ãarshi Rajput #ਸ਼ਾਇਰੀ #amarsardar

read more
ਜੇ ਸਾਂਭਦਾ ਪੰਜਾਬ ਸਾਨੂੰ,
ਤਾਂ ਕਿਉਂ ਅਸੀਂ ਵਿਦੇਸ਼ ਜਾਂਦੇ,
ਜੇ ਮਜਬੂਰੀ ਨਾ ਹੁੰਦੀ ਵਿਦੇਸ਼ ਜਾਣਾ,
ਤਾਂ ਅਸੀਂ ਵੀ ਮਾਂ ਦੇ ਹੱਥ ਦੀਆਂ ਪੱਕੀਆਂ ਖਾਂਦੇ।
#amarsardar
 #jazbaat_dil_de #viral #nojotopunjabi #trending Gurvinder dhillon ਦੀਪਤੀ in some words ਗੁੰਮਨਾਮ Ãarshi Rajput

amarsardar

#jazbaat_dil_de #viral #Trending nojoto #punjabishayaari Gurvinder dhillon Ãarshi Rajput Kavita Sharma Gourav bawa Ksmile #nojotovideo #ਸ਼ਾਇਰੀ

read more


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile