Nojoto: Largest Storytelling Platform

Best cronaviruschina Shayari, Status, Quotes, Stories

Find the Best cronaviruschina Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Anmol Singh

ਰੱਬ ਨਾਰਾਜ਼ ਹੈ ਲੱਗਦਾ ਦੁਨੀਆ ਤੋ, ਪਰ ਲੋਕਾਂ ਨੂੰ ਲੱਗਦਾ ਮਜ਼ਾਕ ਹੈ.. ਕੀਤੀਆ ਸਾਡੀਆਂ ਦਾ ਹੀ ਲੱਗਦਾ, ਰੱਬ ਦੇ ਰਿਹਾ ਹੁਣ ਜਵਾਬ ਹੈ... ਕਿੱਥੋਂ ਕਿਵੇਂ ਤੇ ਕਿੱਦਾਂ ਸ਼ੁਰੂ ਹੋਇਆ ਸਮਝ ਤੋ ਗੱਲ ਪਰੇ ਨੇ , ਕੁਛ ਦੀਆ ਗ਼ਲਤੀ ਕਰਕੇ, ਬੇਗੁਨਾਹ ਵੀ ਮਰੇ ਨੇ... #wordporn #qotd #igwriters #nojotoapp #punjabiwriter #punjabitiktok #saveyourself #cronaviruschina #prayforworld

read more
ਰੱਬ ਨਾਰਾਜ਼ ਹੈ ਲੱਗਦਾ ਦੁਨੀਆ ਤੋ,
ਪਰ ਲੋਕਾਂ ਨੂੰ ਲੱਗਦਾ ਮਜ਼ਾਕ ਹੈ..
ਕੀਤੀਆ ਸਾਡੀਆਂ ਦਾ ਹੀ ਲੱਗਦਾ,
ਰੱਬ ਦੇ ਰਿਹਾ ਹੁਣ ਜਵਾਬ ਹੈ...

ਕਿੱਥੋਂ ਕਿਵੇਂ ਤੇ ਕਿੱਦਾਂ ਸ਼ੁਰੂ ਹੋਇਆ ਸਮਝ ਤੋ ਗੱਲ ਪਰੇ ਨੇ ,
ਕੁਛ ਦੀਆ ਗ਼ਲਤੀ ਕਰਕੇ, ਬੇਗੁਨਾਹ ਵੀ ਮਰੇ ਨੇ...

ਅਰਦਾਸ ਕਰਦਾ ਹਾਂ ਕਿ ਰੱਬ ਕਰੇ ਲੋਕਾਂ ਤੇ ਮੇਹਰ,
ਬਚ ਜਾਵੇ ਸੰਸਾਰ, ਰੱਬ ਰੋਕ ਦੇਵੇ ਹੁਣ ਕਹਿਰ ਰੱਬ ਨਾਰਾਜ਼ ਹੈ ਲੱਗਦਾ ਦੁਨੀਆ ਤੋ,
ਪਰ ਲੋਕਾਂ ਨੂੰ ਲੱਗਦਾ ਮਜ਼ਾਕ ਹੈ..
ਕੀਤੀਆ ਸਾਡੀਆਂ ਦਾ ਹੀ ਲੱਗਦਾ,
ਰੱਬ ਦੇ ਰਿਹਾ ਹੁਣ ਜਵਾਬ ਹੈ...

ਕਿੱਥੋਂ ਕਿਵੇਂ ਤੇ ਕਿੱਦਾਂ ਸ਼ੁਰੂ ਹੋਇਆ ਸਮਝ ਤੋ ਗੱਲ ਪਰੇ ਨੇ ,
ਕੁਛ ਦੀਆ ਗ਼ਲਤੀ ਕਰਕੇ, ਬੇਗੁਨਾਹ ਵੀ ਮਰੇ ਨੇ...


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile