Nojoto: Largest Storytelling Platform

Best ਗੱਲਬਾਤ Shayari, Status, Quotes, Stories

Find the Best ਗੱਲਬਾਤ Shayari, Status, Quotes from top creators only on Nojoto App. Also find trending photos & videos about ਗੱਲਬਾਤ ਕਰ ਲਵੋ, ਗੱਲਬਾਤ ਕਰ, ਗੱਲਬਾਤ ਕਰਦੇ, ਗੱਲਬਾਤ ਕਰਨ, ਗੱਲਬਾਤ ਕਰੋ,

  • 2 Followers
  • 4 Stories
    PopularLatestVideo

official ਕਾਤਿਲ ਲਿਖਾਰੀ

#positive #follow #ਗੱਲਬਾਤ #Lines #जानकारी

read more
ਕਿਰਦਾਰ ਦੀ ਗੱਲ,
ਐਮੇ ਨਾ ਲੋਕਾਂ ਪਿੱਛੇ ਭਜਿਆ ਕਰੋ 
ਆਪਣਾ ਕਿਰਦਾਰ ਈ ਐਮੇ ਦਾ ਬਣਾਉ ਕੇ
ਲੋਕ ਤੋਹਾਡੇ ਪਿਛੇ ਪਿਛੇ ਆਉਂਣ 
ਅਨਮੋਲ ਸਿੰਘ ✍️🙏

©the Royal king0786 #positive #follow #ਗੱਲਬਾਤ #Lines

Rashi Rashpal Virk

#shayri#Rapsong#ਗੀਤ#ਕਵਿਤਾ#ਰੈਪ#ਗੱਲਬਾਤ#status#ਸਟੇਟਸ#Rap #Song

read more
ਪਤਾ ਨਹੀਂ ਇਹ ਲੋਕ
 ਕਿਵੇਂ ਕਿਸੇ ਦੇ ਨੈਂਣੋਂ ਹੰਝੂ ਕੱਢਵਾ ਦਿੰਦੇ 
ਮਿੰਟ ਹੀ ਲਾਉਂਦੇ ਆ
 ਕਿਸੇ ਨੂੰ ਸਦਮੇਂ ਵਿੱਚ ਝੰਜੋੜਨ ਲਈ
ਪਰ ਮੇਰੇ ਤੋਂ ਤਾਂ ਦਰਦ ਕਿਸੇ ਦਾ
 ਵੇਖਿਆ ਈ ਨਹੀਂ ਜਾਂਦਾ
ਕਿਉਂਕਿ ਪੱਥਰ ਜਿੱਡਾ ਦਿਲ ਚਾਹੀਦੈ ਦਿਲ ਕਿਸੇ ਦਾ ਤੋੜਨ ਲਈ
Rashi Rashpal virk #shayri#rap#song#ਗੀਤ#ਕਵਿਤਾ#ਰੈਪ#ਗੱਲਬਾਤ#status#ਸਟੇਟਸ#rap

Rashi Rashpal Virk

#ਸ਼ਾਇਰੀ#ਗੀਤ#ਕਹਾਣੀ#ਕਲਾ#ਗੱਲਬਾਤ#shayri#Rap#story#poem#Talk

read more
Alone  ਦਰਗਾਹ ਵੱਲ ਨੂੰ ਮੈਂ ਜਾਂਦਾ ਸੀ
 ਰਾਸਤੇ ਵਿੱਚ ਤੇਰਾ
 ਦੀਦਾਰ ਕਾਹਦਾ ਹੋ ਗਿਆ
ਮੈਂ ਮੌਹ ਛੱਡ ਦਿੱਤਾ ਰੱਬ ਦਾ 
ਤੇਰੇ ਨਾਲ ਪਿਆਰ ਕਾਹਦਾ ਹੋ ਗਿਆ
Rashi Rashpal virk #ਸ਼ਾਇਰੀ#ਗੀਤ#ਕਹਾਣੀ#ਕਲਾ#ਗੱਲਬਾਤ#shayri#Rap#story#poem#Talk


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile