Best covide19 Shayari, Status, Quotes, Stories

Find the Best covide19 Shayari, Status, Quotes from top creators only on Nojoto App. Also find trending photos & videos about

  • 8 Followers
  • 8 Stories

Nandni Prajapati

Prabhjot PJSG

ਹਰ ਥਾਂ ਖ਼ਤਰਾ ੲੇ ਬਾਹਰ ਦੋਸਤੋ, ਮੰਨੋ ਮੇਰੀ ਨਾ ਜਾੳੁ ਬਾਹਰ ਦੋਸਤੋ। ਕੁਝ ਕੁ ਦਿਨਾ ਦੀ ਬਸ ਗੱਲ ਅਾ, ਮੈਨੂੰ ਪਤਾ, ਵਿਗਿਅਾਨ ਨੇ ਕੱਢ ਲੈਣਾ ਹੱਲ ਅਾ। ਫਿਰ ਘੁਮ ਲਿਓ ਦਿਲ ਖੋਲ ਕੇ, ਪਰ ਹੁਣ ਘਰ ਬੈਠ ਬਾਹਰ ਦੀ ਸ਼ਾਤੀ ਵੇਖੋ ਬਾਰੀ ਖੋਲ ਕੇ। ਪ੍ਰਭਜੋਤ ਦੀ ਬੇਨਤੀ ਨਾ ਜਾਓ ਬਾਹਰ,

read more
ਹਰ ਥਾਂ ਖ਼ਤਰਾ ੲੇ ਬਾਹਰ ਦੋਸਤੋ,
ਮੰਨੋ ਮੇਰੀ ਨਾ ਜਾੳੁ ਬਾਹਰ ਦੋਸਤੋ।
ਕੁਝ ਕੁ ਦਿਨਾ ਦੀ ਬਸ ਗੱਲ ਅਾ,
ਮੈਨੂੰ ਪਤਾ,
ਵਿਗਿਅਾਨ ਨੇ ਕੱਢ ਲੈਣਾ ਹੱਲ  ਅਾ।
ਫਿਰ ਘੁਮ ਲਿਓ ਦਿਲ ਖੋਲ ਕੇ,
ਪਰ ਹੁਣ ਘਰ ਬੈਠ ਬਾਹਰ ਦੀ ਸ਼ਾਤੀ  ਵੇਖੋ  ਬਾਰੀ ਖੋਲ ਕੇ।
ਪ੍ਰਭਜੋਤ ਦੀ ਬੇਨਤੀ ਨਾ ਜਾਓ ਬਾਹਰ,
ਕਿੳੁਕਿ ਬਾਹਰ ਹਰ ਥਾਂ ਖ਼ਤਰਾ ਹੈ ॥

ਪ੍ਰਭਜੋਤ PJSG ਹਰ ਥਾਂ ਖ਼ਤਰਾ ੲੇ ਬਾਹਰ ਦੋਸਤੋ,
ਮੰਨੋ ਮੇਰੀ ਨਾ ਜਾੳੁ ਬਾਹਰ ਦੋਸਤੋ।
ਕੁਝ ਕੁ ਦਿਨਾ ਦੀ ਬਸ ਗੱਲ ਅਾ,
ਮੈਨੂੰ ਪਤਾ,
ਵਿਗਿਅਾਨ ਨੇ ਕੱਢ ਲੈਣਾ ਹੱਲ  ਅਾ।
ਫਿਰ ਘੁਮ ਲਿਓ ਦਿਲ ਖੋਲ ਕੇ,
ਪਰ ਹੁਣ ਘਰ ਬੈਠ ਬਾਹਰ ਦੀ ਸ਼ਾਤੀ  ਵੇਖੋ  ਬਾਰੀ ਖੋਲ ਕੇ।
ਪ੍ਰਭਜੋਤ ਦੀ ਬੇਨਤੀ ਨਾ ਜਾਓ ਬਾਹਰ,
Home
Explore
Events
Notification
Profile