Nojoto: Largest Storytelling Platform

Best ਘਰ Shayari, Status, Quotes, Stories

Find the Best ਘਰ Shayari, Status, Quotes from top creators only on Nojoto App. Also find trending photos & videos about ਘਰ meaning in english, ਘਰੇਲੂ meaning in english, ਘਰ ਦੀ ਸਫਾਈ, ਘਰ ਦਾ ਵੈਦ, ਘਰ ਦਾ ਨਕਸ਼ਾ,

  • 7 Followers
  • 8 Stories
    PopularLatestVideo

Nëélåm Råñï

#GarajteBaadal #ਰਬਾ ਕੇਸਾ #ਮੀਹ #ਕੇਹਰ ਦਾ ਵਰਾ ਦਿੱਤਾ ਕਿੱਸੇ ਦਾ ਤੂੰ ਸਭ ਕੁਝ ਖੋ ਲਿਆ ਕਿੱਸੇ ਦਾ #ਘਰ ਬਾਰ ਗਿਆ ਕਿਸ ਦਾ ਜਹਾਂ ਗਿਆ #ਨਜ਼ਰ #ਮੇਹਰ ਦੀ ਰਖ ਰੱਬਾ ਨਾ ਹੋਵੇ ਤੇਰੇ ਤੋਂ #ਵਖ ਰੱਬਾ ਕਿਤੇ #ਗੁਣਾ ਕਰ ਮਾਫ ਰਬਾ #ਸਭਨੁ

read more
mute video

Singh Singh

#ਘਰ #ਲੌਕਟਾਇਲ #ਘਰਰਹੋਸੁਰੱਖਿਅਤਰਹੋ #ਵਿਚਾਰ

read more
mute video

Tera Sukhi

ਅੱਜ ਹਰ ਚੀਜ਼ ਬਾਹਰੋਂ ਮਿਲ ਜਾਂਦੀ ਏ। ਪਰ ਉਸ ਵਿਚ ਘਰ ਵਾਲੀ ਗੱਲ ਨੀਂ ਹੁੰਦੀ। घर वाली गल्ल नहीं #ਘਰ #Collab #yqbhaji #YourQuoteAndMine Collaborating with YourQuote Bhaji #terasukhi #terasukhiquotes #sukhi56walaquotes shayari

read more
ਘਰ ਵਾਲੀ ਗੱਲ ਨੀ ਹੁੰਦੀ 
ਹਰ ਚੀਜ਼ ਬਜ਼ਾਰੋ ਮਿਲ ਜਾਂਦੀ ਆ
ਬਿਕਦੇ ਨੇ ਬੀਨਾ ਕਿੱਸੇ ਮੁੱਲ ਜ਼ਮੀਰ ਲੋਕਾਂ ਦੇ 
ਮੈਂ ਨਈ ਕਹਿੰਦਾ ਕਿੱਸੇ ਨੂੰ ਕੁਜ 
ਜਿੱਥੇ ਤਕੇ ਮੈਂ ਜਾਣਿਆ 
ਸ਼ਰੀਕਾਂ ਦੀ ਸੋਚ ਇਹੋ ਕਹਿੰਦੀ ਆ ਅੱਜ ਹਰ ਚੀਜ਼ ਬਾਹਰੋਂ ਮਿਲ ਜਾਂਦੀ ਏ। ਪਰ ਉਸ ਵਿਚ ਘਰ ਵਾਲੀ ਗੱਲ ਨੀਂ ਹੁੰਦੀ।
घर वाली गल्ल नहीं
#ਘਰ #collab #yqbhaji #yourquoteandmine
Collaborating with YourQuote Bhaji  #terasukhi #terasukhiquotes #sukhi56walaquotes #shayari

Madhav Jha

इह घर दी उदासी #ਘਰ #Collab #yqbhaji #YourQuoteAndMine Collaborating with YourQuote Bhaji

read more
ਹੁਣ ਜਾਂਦੀ ਨੀ ਰਾਤ ਦੀ ਆਪਣੀ ਕਹਾਣੀ
ਗਵਾਚ ਗਯੀ ਆ ਹੱਸੀ ਸਾਡੀ
ਓਹ ਚਾਰ ਦਿਵਾਰੀ ਹੁਣ ਖਾਣ ਨੂੰ ਦੌੜਦੀ
ਜਿਥੇ ਵਸਲ ਦੇ ਮੇਰੇ ਰੂਹ ਚ ਖਾਮੋਸ਼ ਆ ਜ਼ਿੰਦਗਾਨੀ
ਹੁਣ ਕੱਟਣ ਪਿੱਟਣ ਲੁੱਟਣ ਮਾਰਨ ਫਿਰਦੀ ਇਹ ਉਦਾਸੀ
ਇਹ ਘਰ ਦੀ ਉਦਾਸੀ इह घर दी उदासी
#ਘਰ #collab #yqbhaji  #YourQuoteAndMine
Collaborating with YourQuote Bhaji

Writer1

घर दी याद #ਘਰ #Collab #yqbhaji #YourQuoteAndMine Collaborating with YourQuote Bhaji

read more
 ਦੂਰ ਬੈਠੇ ਪਰਦੇਸੀਆਂ ਵੇ,
ਕੀ ਤੈਨੂੰ ਕਰਦੀ ਹੈ ਯਾਦ ਸਤਾਉਂਦੀ ਨਹੀ?
ਤੈਨੂੰ ਯਾਦ ਕਰ, ਤੇਰੀ ਉਡੀਕ ਵਿੱਚ, ਬੁੱਢੜੀ ਮਾਂ ਹੰਝੂ ਕੇਰਦੀ ਹੈ,
ਕਿ ਬਾਪੂ ਦਾ ਦੇਖ ਬੁਢਾਪਾ ਤੈਨੂੰ ਦਿਲ ਵਿੱਚ ਪੀੜ ਆਉਂਦੀ ਨਹੀ?

ਆਜਾ ਪਰਦੇਸੀਆ ਸੱਜਣਾ ਵੇ, ਆ ਬੈਠ ਉਨ੍ਹਾਂ ਦੇ ਕੋਲ ਵੇ,
ਕੁੱਝ ਆਪਣੇ ਦੁੱਖ-ਸੁੱਖ ਸੁੱਖ ਫੋਲ ਵੇ,
ਜੋ ਲਭਦਾ ਫਿਰਦਾ ਤੂੰ ਮੰਦਰਾਂ-ਮਸਾਜਦਾਂ ਵਿੱਚ,
ਉਨ੍ਹਾਂ ਦੇ ਚਰਣੀ ਬਹਿ ਕੇ ਟਟੋਲ ਵੇ। घर दी याद 
#ਘਰ #collab #yqbhaji  #YourQuoteAndMine
Collaborating with YourQuote Bhaji

Lyrics Prem Singh

#ਘਰ ਦੀਆਂ ਮਜ਼ਬੂਰੀਆਂ #lyrics Prem Singh #ਸ਼ਾਇਰੀ

read more
ਘਰ ਦੀਆਂ ਮਜਬੂਰੀਆਂ ਅੱਗੇ ਸਦਾ ਦੱਬਣੇ ਪੈਂਦੇ ਚਾਅ ਸੱਜਣਾ ।।
ਐਸ ਪ੍ਰਸਤੀ ਦੇ ਚੱਕਰਾ ਵਿੱਚ ਘਰ ਹੋ ਜਾਂਦੇ ਤਬਾਹ ਸੱਜਣਾ ।।
ਅੱਜ ਵਿੱਚ ਪਰਦੇਸਾ ਬੈਠੇ ਆ, ਪੰਡ ਸਿਰ ਤੇ ਬੜੀ ਹੀ ਭਾਰੀ ਆ ।।
Prem ਕਦ ਤੂੰ ਮੁੜਕੇ ਆਵੇਗਾ, ਸਵਾਲ ਪੁੱਛਣ ਪਿੰਡ ਦੇ ਰਾਹ ਸੱਜਣਾ ।।

ਸਵਾਲ ਪੁੱਛਣ ਪਿੰਡ ਦੇ ਰਾਹ ਸੱਜਣਾ ।

Lyrics Prem Singh #ਘਰ ਦੀਆਂ ਮਜ਼ਬੂਰੀਆਂ
#Lyrics Prem Singh

Lyrics Prem Singh

#ਘਰ ਦੀਆਂ ਮਜ਼ਬੂਰੀਆਂ #lyrics Prem Singh

read more
ਘਰ ਦੀਆਂ ਮਜਬੂਰੀਆਂ ਅੱਗੇ ਸਦਾ ਦੱਬਨੇ ਪੈਂਦੇ ਚਾਅ ਸੱਜਣਾ ।।
ਐਸ ਪ੍ਰਸਤੀ ਦੇ ਚੱਕਰਾ ਵਿੱਚ ਘਰ ਹੋ ਜਾਂਦੇ ਤਬਾਹ ਸੱਜਣਾ ।।
ਅੱਜ ਵਿੱਚ ਪਰਦੇਸਾ ਬੈਠੇ ਆ, ਪੰਡ ਸਿਰ ਤੇ ਬੜੀ ਹੀ ਭਾਰੀ ਆ ।।
Prem ਕਦ ਤੂੰ ਮੁੜਕੇ ਆਵੇਗਾ, ਸਵਾਲ ਪੁੱਛਣ ਪਿੰਡ ਦੇ ਰਾਹ ਸੱਜਣਾ ।।

ਪੁੱਛਣ ਪਿੰਡ ਦੇ ਰਾਹ ਸੱਜਣਾ ।

Lyrics Prem Singh #ਘਰ ਦੀਆਂ ਮਜ਼ਬੂਰੀਆਂ 
#Lyrics Prem Singh

ਵੀਰੂ

#ਘਰ ਦੇ ਹਲਾਤ #ਵਿਚਾਰ

read more
ਮਾੜੀ ਆਈ ਬਿਮਾਰੀ ਜੀ 
ਗ਼ਰੀਬ ਦੀ ਟੁੱਟ ਗਈ ਦਿਹਾੜੀ ਜੀ
ਆਟਾ, ਦੁੱਧ, ਦਾਲ,ਸਬਜੀ 
ਕੁਝ  ਨਾ ਰਿਹਾ ਲੱਭ ਜੀ
ਰੋਟੀ ਬਿਨਾ ਦੱਸ ਕਿਦਾਂ ਸਰਜੁਗਾ
ਮੈਂ ਬਿਮਾਰੀ ਨਾਲ ਨਹੀਂ ਭੁੱਖ ਨਾਲ ਮਰ ਜਾਊਂਗਾ
ਵੀਰੂ #ਘਰ ਦੇ ਹਲਾਤ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile