Find the Best ਜਗਤ Shayari, Status, Quotes from top creators only on Nojoto App. Also find trending photos & videos about ਜਗਤ ਜਲੰਦਾ ਰਖ ਲੈ lyrics, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰਖਿ ਲੈ, ਜਗਤਾਰ ਸਿੰਘ ਹਵਾਰਾ, ਜਗਤ੠ਜਲੰਦਾ ਰਖਿ ਲੈ,
Jagat ( dil de jazbaat)
ਮਜ਼ਬੂਰੀ ਤੇਰੀ ਸੀ, ਤੇ ਇਕੱਲੇ ਅਸੀ ਹੋ ਗਏ। #ਜਗਤ #alone #JAGAT #Shayari #Love #Quotes #Nojoto #Punjabi Sketchy_writing (Deeksha Sharma) Palak Palak Huma Khan Raushni Tripathi Aman Verma
Jagat ( dil de jazbaat)
ਲਾਖ ਸਮਝਾਨੇ ਪਰ ਭੀ ਨਾ ਮਾਨਾ ਯੇ ਦਿਲ, ਸ਼ਾਇਦ ਇਸ਼ਕ ਕੇ ਜ਼ਹਿਰ ਕਾ ਸਵਾਦ ਚਖਨਾ ਅਭੀ ਬਾਕੀ ਥਾ। #ਜਗਤ #Broken #Heart #JAGAT #Shayari #Nojoto #Quotes #hindishayari #Love Sofu Gulati Huma Khan Raushni Tripathi khubsurat Sketchy_writing (Deeksha Sharma)
Jagat ( dil de jazbaat)
ਐਸੇ ਮਤ ਦੇਖ ਮੁਝੇ, ਸੁਨਾ ਹੈ ਕਿ ਆਂਖੋਂ ਸੇ ਕਤਲ ਭੀ ਹੋ ਜਾਤੇ ਹੈ। #ਜਗਤ #Eyes #JAGAT #Nojoto #Punjabi #Quotes #Shayari 𝒂𝒍𝒇𝒂𝒂𝒛_𝒆_𝒎𝒆𝒓𝒂𝒋 Sketchy_writing (Deeksha Sharma) Sofu Gulati Huma Khan khubsurat
Jagat ( dil de jazbaat)
ਜਦੋਂ ਹੱਥ ਵੱਡਿਆਂ ਨਾਲ ਜੁੜ ਜਾਂਦੇ ਨੇ, ਤਾਂ ਅਕਸਰ ਲੋਕੀਂ ਆਪਣੇ ਪੈਰਾਂ ਥੱਲੇ ਤਲੀਆਂ ਵਿਛਾਉਣ ਵਾਲਿਆਂ ਨੂੰ ਭੁੱਲ ਜਾਂਦੇ ਨੇ। #ਜਗਤ #SAD #Shayar #JAGAT #Quotes #Shayari #Punjabi #Nojoto Huma Khan Sketchy_writing (Deeksha Sharma) Raushni Tripathi MOOSTFA Sunny ugoke ugoke
Jagat ( dil de jazbaat)
ਜ਼ਿਆਦਾ ਪਿਆਰ ਜਤਾ ਰਿਹੈ। ਕਿਤੇ ਛੱਡਣ ਦਾ ਇਰਾਦਾ ਤਾਂ ਨਹੀਂ? #ਜਗਤ #pyaar #JAGAT #Shayari #Quotes #Punjabi #Nojoto Sketchy_writing (Deeksha Sharma) Huma Khan Raushni Tripathi SUKHPAL SINGH karam vir Brar
Jagat ( dil de jazbaat)
ਟਾਇਮ ਨਾਲ ਪਤਾ ਤਾਂ ਸਭ ਦਾ ਲੱਗ ਹੀ ਜਾਂਦਾ, ਕੌਣ ਉਤੋਂ-ਉਤੋਂ ਕਰਦੈ, ਤੇ ਕੌਣ ਦਿਲੋਂ। #ਜਗਤ #Jagat#Quotes#Shayari#Punjabinojoto Huma Khan Sketchy_writing (Deeksha Sharma) Raushni Tripathi MOOSTFA SUKHPAL SINGH
Jagat ( dil de jazbaat)
ਕਰ ਕਰ ਵਾਅਦੇ ਸਾਰੇ ਪਲਾਂ ਵਿੱਚ ਭੁੱਲ ਜਾਣਾ। ਵਾਹ ਉਏ ਸੱਜਣਾਂ ਤੇਰਾ ਇਸ਼ਕ। #ਜਗਤ #Jagat#Shayari#Quotes#Dildejazbat Huma Khan Sketchy_writing (Deeksha Sharma) MOOSTFA broken_boy Raushni Tripathi
Jagat ( dil de jazbaat)
ਫ਼ਰਕ ਦਿਲਾਂ ਵਿੱਚ ਪੈ ਜਾਂਦੇ ਨੇ, ਸੱਜਣ ਦਿਲ ਤੋਂ ਲਹਿ ਜਾਂਦੇ ਨੇ, ਡੂੰਘੇ ਰਿਸ਼ਤੇ ਨਾਲ ਸਮੇਂ ਦੇ, ਨਾਂ ਦੇ ਰਿਸ਼ਤੇ ਰਹਿ ਜਾਂਦੇ ਨੇ .. #ਜਗਤ #Jagat#Shayari#Quotes#Punjabinojoto SUKHPAL SINGH MOOSTFA Raushni Tripathi Sketchy_writing (Deeksha Sharma) Huma Khan
Jagat ( dil de jazbaat)
Good Morning messages in Hindi ਜੇ ਕੋਈ ਤੁਹਾਡੇ ਨਾਲ ਬੁਰਾ ਕਰ ਰਿਹਾ, ਉਹਨੂੰ ਕਰਨ ਦਿਉ, ਤੁਸੀਂ ਆਪਣੀ ਚੰਗਿਆਈ ਨਾ ਛੱਡੋ। ਉਹਨੂੰ ਇੱਕ ਦਿਨ ਆਪਣੇ ਆਪ ਅਹਿਸਾਸ ਹੋ ਜਾਵੇਗਾ। #ਜਗਤ #Jagat#Punjabinojoto#Shayari#Quotes MOOSTFA Raushni Tripathi ਕੁੱਲਵਿੰਦਰ899ਚਹਿਲ Kamal walia Sketchy_writing (Deeksha Sharma)
Jagat ( dil de jazbaat)
ਜੋ ਗੱਲ ਚੁੱਪ ਕਹਿ ਜਾਂਦੀ ਐ, ਉਹ ਕਈ ਵਾਰ ਬੋਲ ਕੇ ਵੀ ਨੀ ਕਹੀ ਜਾਂਦੀ। #ਜਗਤ #Jagat#PunjabiNojoto#Quotes MOOSTFA karam vir Brar Raushni Tripathi Gurtej ugoke Huma Khan