Nojoto: Largest Storytelling Platform

Best bathinda_pb03 Shayari, Status, Quotes, Stories

Find the Best bathinda_pb03 Shayari, Status, Quotes from top creators only on Nojoto App. Also find trending photos & videos about

  • 2 Followers
  • 2 Stories

جسل منجیت۔ ਜੱਸਲ

ਕੀ ਹੋਇਆ ਸੱਜਣਾਂ ਜੇ ਇਸ ਵਾਰ 
ਆਪਾਂ ਇੱਕ ਦੂਜੇ ਦੇ ਨਹੀਂ ਹੋਏ 
ਆਪਾਂ ਅਗਲੇ ਜਨਮ ਵਿੱਚ ਮਿਲਣਾ ਏ
ਚਾਹੇ ਰੱਬ ਨਾਲ ਕਿਉਂ ਨਾ ਲੜਨਾ ਪੈ ਜਾਵੇ
ਇੱਕੋ ਜੇ ਹਾਣੀ ਹੋਵਾਂਗੇ ਆਪਾਂ 
ਇੱਕੋ ਈ ਜਾਤ ਹੋਉ ਆਪਣੀ ਸੱਜਣਾਂ 
ਫਿਰ ਤਾਂ ਆਪਾਂ ਨੂੰ ਸਮਾਜ ਦਾ ਵੀ ਡਰ ਨੀ ਹੋਵੇਗਾ 
ਆਪਾਂ ਬੇਖੌਫ਼ ਹੋ ਕੇ ਜਿੰਦਗੀ ਜਿਉਣੀ ਏ
ਤੇ ਆਪਣੇ ਘਰ ਦੇ ਵੀ ਨਾਲ ਹੋਣਗੇ
ਜੋ ਸੁਫਨੇ ਇਸ ਜਨਮ ਨੀ ਪੂਰੇ ਹੋਏ 
ਜੋ ਇਸ਼ਕ ਇਸ ਜਨਮ ਅਧੂਰਾ ਰਹਿ ਗਿਆ 
ਅਗਲੇ ਜਨਮ ਵਿੱਚ ਸਭ ਪੂਰਾ ਕਰਨਾ ਏ
ਵਾਅਦਾ ਏ ਸੱਜਣਾਂ ਤੇਰੇ ਨਾਲ ਜੱਸਲ ਦਾ
ਅਗਲੇ ਜਨਮ ਚ ਆਪਾਂ ਇਕੋਮਿਕੇ ਹੋਣਾਂ ਏ



ਜੱਸਲ ਮਨਜੀਤ #Dreams #foryoupage #foryou #jassalpb03 #bathinda_pb03

Follow us on social media:

For Best Experience, Download Nojoto

Home
Explore
Events
Notification
Profile