Nojoto: Largest Storytelling Platform

Best deepkaur Shayari, Status, Quotes, Stories

Find the Best deepkaur Shayari, Status, Quotes from top creators only on Nojoto App. Also find trending photos & videos about

  • 1 Followers
  • 5 Stories

deepkaur

ਰੋਜ਼ ਖੁਆਬਾਂ ਵਿੱਚ ਜਿਉਂਦੀ ਆ 
ਮੈਂ ਉਹ ਜ਼ਿੰਦਗੀ 
ਜਿਹੜੀ ਤੇਰੇ ਨਾਲ ਮੈਂ
ਹਕੀਕਤ ਵਿੱਚ ਸੋਚੀ ਸੀ💔 #nojotopics#deepkaur#

deepkaur

ਸੱਜਣਾ
ਮੈਂ ਤਾਂ ਸੋਚਿਆ ਸੀ 
ਤੈਨੂੰ ਆਪਣੇ ਸਾਰੇ ਦਰਦ ਦਸਾਂਗੇ
ਪਰ
ਤੂੰ  ਤਾਂ  ਇਹ ਵੀ ਨੀ ਪੁੱਛਿਆ 
  ਕਿ  ਚੁੱਪ  ਕਿਉਂ  ਆ ❓ #deepkaur#nojotopics#

deepkaur

ਬਹੁਤ ਸ਼ੌਂਕ ਆ ਨ ਤੈਨੂੰ ਬਹਿਸ ਕਰਨ ਦਾ...
ਆ ਬੈਠ ਤੇ ਦੱਸ ਮੁਹਬੱਤ ਕੀ ਆ? #nojotopics#deepkaur#

deepkaur

#deepkaur

read more
ਸੱਜਣਾ..
ਬਰਬਾਦ ਹੀ ਕਰਨਾ ਸੀ ਤਾਂ ਕਿਸੇ
ਹੋਰ ਤਰੀਕੇ ਨਾਲ ਕਰ ਲੈਂਦਾ 

ਤੂੰ ਤਾਂ ਜ਼ਿੰਦਗੀ ਬਣਕੇ 
ਜ਼ਿੰਦਗੀ ਤੋਂ 
ਜ਼ਿੰਦਗੀ ਹੀ ਖੋ ਲਈ

#deepkaur#

deepkaur

#deepkaur#

read more
ਜਿਹੜਾ ਇਨਸਾਨ ਰੋਜ਼
 ਮੈਸੇਜ਼ ਕਰਦਾ ਸੀ 
ਰੋਜ਼ ਫ਼ੋਨ ਕਰਨ
 ਨੂੰ ਕਹਿੰਦਾ ਸੀ 
ਅੱਜ ਉਹ ਇਨਸਾਨ ਸਾਡੇ 
ਮੈਸੇਜ਼ ਦਾ ਜਵਾਬ ਵੀ ਨੀ ਦਿੰਦਾ💔 #deepkaur#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile