Nojoto: Largest Storytelling Platform

Best sadshayer Shayari, Status, Quotes, Stories

Find the Best sadshayer Shayari, Status, Quotes from top creators only on Nojoto App. Also find trending photos & videos about

  • 2 Followers
  • 15 Stories

pawan_._mehra

ਦੇਖ ਕੇ ਤਨਹਾਈ ਅਸੀਂ
ਮੁਸੰਨਫ਼ ਬਣ ਗਏ ਆ,
ਬੀਤੇ ਦਿਨ ਯਾਦ ਕਰ ਅਸੀਂ
ਮੁਸੱਵਰ ਬਣ ਗਏ ਆ...

✍️pawan_._mehra shayer #Nojoto #nojotoshayeri #fam #nojotoapp #Goals #sadshayer 

#reading

pawan_._mehra

Believe in yourself   ਉਹ ਸਾਨੂੰ ਝੂਠ ਬੋਲਦੀ ਰਹੀ
ਉਹਨੂੰ ਸੱਚ ਅਸੀਂ ਸੁਣਾਉਂਦੇ ਰਹੇ,
ਦਿਲ ਹੋਰਾਂ ਨਾਲ ਉਹ ਖੋਲ੍ਹਦੀ ਰਹੀ
ਅੱਖਾਂ ਆਪਣੀਆ ਓਹਦੇ ਲਈ ਰਵਾਉਂਦੇ ਰਹੇ,
ਜਿਕਰ ਕਰੇ ਉਹ ਹੋਰਾਂ ਦੇ ਚੇਹਰੇ ਦਾ
ਖਵਾਬ ਉਹਦੇ ਅਸੀਂ ਸਜਾਉਂਦੇ ਰਹੇ,
ਕਰਕੇ ਇਸਤਮਾਲ ਸਾਡੇ ਲਫਜ਼ਾ ਦਾ
ਉਹ ਹੋਰਾਂ ਨੂੰ ਮਨਾਉਂਦੇ ਰਹੇ...

✍️pawan_._mehra #fakefriend #fakeness #lostfriend #Nojoto #alone #sad #sadshayer #sach #Jhoot #bewaffa

pawan_._mehra

हम किसी से नाराज़ हो 
क्या फ़र्क पड़ता है,
सभ मेरी तकलीफ़ से प्यार करते है
मुस्कुराहट को कोन चाहता है...

✍️pawan_._mehra #alone #sad #Nojoto #darkness #sadfeeling #hatesmile #losthappiness #pawan #sadshayer #writer

pawan_._mehra

pawan_._mehra

kehte hai dost jindgi mein
Bahut khaas hote hai,
Jarurat padhne par vo 
Humare paas hote hai,
kaha paas hote hai vo 
paas ho kar bhi bahut
Door hote hai...
✍️pawan_._mehra #height #fakefriends #alone #sadshayer

pawan_._mehra

Mout ke raah par
Chal rahe hai hum,
Hume vapas lane ke liye
Pukarne wala koi nahi hai
Dukh hai zindgi mein 
Inhein sudarne wala koi nahi hai

✍️pawan_._mehra #alone #sadfeeling #sadshayer #sadshayri #nojoto #aloneshayer

pawan_._mehra

ਤੂੰ ਕਰੇ ਗ਼ਲਤੀਆਂ ਨਿੱਤ ਅਣਜਾਣੇ ਚ'
ਮੈਂ ਤੇਰੇ ਤੇ ਹੋਈ ਮਰਦੀ ਹਰ ਰਾਤ
ਤੇਰਾ ਨਾਂ ਦੇਖਾ ਇੱਕ ਇੱਕ ਤਾਰੇ ਚ'

✍️pawan_._mehra #UnderTheStars #Galti #anjaan #sadness #love #sadshayer #hatelove #badfeeling

pawan_._mehra

ਹੁਣ ਨਾ ਆਵਾਂ ਤੇਰੇ ਰਾਹਾਂ ਚ'
ਮਿਲਿਆ ਸੀ ਤੂੰ ਜਿਥੇ,
ਕਰਾਂ ਨਾ ਮੈਂ ਯਕੀਨ ਆਪਣੇ ਸਾਹਾਂ ਤੇ
ਸ਼ੁਰੂ ਹੁੰਦੇ ਸੀ ਤੇਰੇ ਤੋਂ
ਜੋ ਤੈਨੂੰ ਨਾ ਦਿਖੇ...

✍️pawan_._mehra #blindlove #broken #aloneshayer #sadshayer #brokenheart #Nojoto

pawan_._mehra

Adat ho gyi hai abh
Sabse sunne ki,
Hume uss galti ke liye bhi
Sunaya jata hai jo
Humne ki bhi nahi hoti...

✍️pawan_._mehra #Life #Galti #shayri #sadshayer #Nojoto

pawan_._mehra

Bekhof zindgi to jeete hai hum
Bekhof marna bhi aata hai,
Vo alag baat hai 
khof se darte nahi aur
Chup chap zulam sehte bhi nahi...

✍️pawan_._mehra #bekhofjindgi #Life #experience #Nojoto #alone #sadshayer
loader
Home
Explore
Events
Notification
Profile