Nojoto: Largest Storytelling Platform

Best ਦਸਤਾਰ Shayari, Status, Quotes, Stories

Find the Best ਦਸਤਾਰ Shayari, Status, Quotes from top creators only on Nojoto App. Also find trending photos & videos about ਦਸਤਾਰ ਦੀ ਮਹਾਨਤਾ, ਦਸਤਾਰ ਤੇ ਲੇਖ, ਦਸਤਾਰ ਦੀ ਮਹੱਤਤਾ, ਦਸਤਾਰ ਕਵਿਤਾ, ਦਸਤਾਰ ਸ਼ਾਇਰੀ,

  • 1 Followers
  • 1 Stories
    PopularLatestVideo

Jhonson

#ਦਸਤਾਰ#ਲਾਈਕ#ਕਮੈਂਟ #SatgurSingh #MOOSTFA #jaspreetsingh #SanDeep_Singh#AmanVerma #ਸ਼ਾਇਰੀ

read more
ਦਸਤਾਰ 

ਗੌਰਵ ਭਰਪੂਰ, ਭੇਦਭਰੀ ਨਿਵੇਕਲੀ 
ਹੋਇਆ ਸਿਰਾਂ ਦਾ ਵਪਾਰ
ਦਾਸਤਾਨ-ਏ-ਦਸਤਾਰ  ਦੀ!

ਕੌਮ ਦੀ ਮਿਸਾਲ,  ਤੱਤੀ ਤਵੀ ਦੇ ਸ਼ਹੀਦ 
ਜਜ਼ਬੇ 'ਚ ਛਿੜੀ
 ਬਾਬੇ ਨਾਨਕ ਦੀ ਤਾਰ ਦੀ !

ਸਜ਼ਾਵਟੀ ਲਿਬਾਸ, ਆਨ-ਸ਼ਾਨ ਨਾਲ ਭਰੀ
ਸਿਰਾਂ ਦਾ ਸਿੰਗਾਰ ਬਣੇ 
ਸਿੰਘ ਸਰਦਾਰ ਦੀ

ਕੌਮੀਂ ਪਰਵਾਨੇ, ਅਣਖ ਦੇ ਪੁਜਾਰੀ 
ਲੌਗੋਵਾਲੀਆ"  ਗਵਾਹੀ ਭਰੇ
ਸ਼ਿਰੋਸਤਾਰਾ ਦਸਤਾਰ ਦੀ! 

ਅੰਮ੍ਰਿਤ ਲੌਂਗੋਵਾਲ #ਦਸਤਾਰ#ਲਾਈਕ#ਕਮੈਂਟ #SatgurSingh #MOOSTFA #JaspreetSingh #SanDeep_Singh#AmanVerma


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile