Nojoto: Largest Storytelling Platform

Best ਮਾਏ Shayari, Status, Quotes, Stories

Find the Best ਮਾਏ Shayari, Status, Quotes from top creators only on Nojoto App. Also find trending photos & videos about ਮਾਏ ਨੀ ਮਾਏ, ਮਾਏ ਨੀ ਮਾਏ ਮੇਰੇ ਗੀਤਾਂ, ਮਾਏ, ਮਾਏ ਸਤਿਗੁਰੂ, ਮਾਏਕਰ ਕਹਿੰਦੇ,

  • 1 Followers
  • 2 Stories
    PopularLatestVideo

Ashok Kumar

ਦਿਲ ਦੇ ਜਜ਼ਬਾਤ ਹੁਣ,
ਅੱਖਰ ਬਣ ਨਿੱਤਰਦੇ,
ਤੇਰੀ ਲਈ ਪਿਆਰ ਤੇ #ਅੰਮੀਏ,
ਜਦ ਯਾਦ ਆਏ ਤੇ ਅੱਥਰੂ ਬਣ ਨਿੱਤਰੇ,
ਸੁੱਕ ਜਾਂਦੇ ਨੇ ਸਾਹ,
ਜਦ ਦੂਰ ਤੇਰੇ ਤੋਂ ਰਹਿ ਕੇ,
#ਅਸ਼ੋਕ ਤੇਰੇ ਖਿਆਲਾ ਚ ਲੁੱਡੀਆ ਪਾਏ,
ਮਮਤਾ ਤੇਰੀ ਸੱਚੀ ਸੁੱਚੀ, 
ਜਾਵਾ ਮੈ ਨਿੱਤ ਬਲਿਹਾਰੇ,
ਤੇਰੇ ਮੁੱਖੜੇ ਚ ਰੱਬ ਦਾ ਦੀਦਾਰ,
ਜਦ ਤੂੰ ਲਾਡ ਲਡਾਏ ਨੀ #ਮਾਏ,
ਸੱਚੋ ਸੱਚ ਦਸ ਨੀ #ਅੰਮੀਏ,
ਆਪਣੇ ਪੁੱਤ ਤੋ ਕਿਹੜੇ ਕਿਹੜੇ, 
ਦੁੱਖ ਲਕੋਏ...✍🏿::
©🍂🖤🍂ਤਮੰਨਾ-ਏ-ਮਹੁੱਬਤ🍂🖤🍂©
🍂🍂AK Hellan🍂Vicky Mirza🍂🍂 #pen

Ashok Kumar

ਦਿਲ ਦੇ ਜਜ਼ਬਾਤ ਹੁਣ,
ਅੱਖਰ ਬਣ ਨਿੱਤਰਦੇ,
ਤੇਰੀ ਲਈ ਪਿਆਰ ਤੇ #ਅੰਮੀਏ,
ਜਦ ਯਾਦ ਆਏ ਤੇ ਅੱਥਰੂ ਬਣ ਨਿੱਤਰੇ,
ਸੁੱਕ ਜਾਂਦੇ ਨੇ ਸਾਹ,
ਜਦ ਦੂਰ ਤੇਰੇ ਤੋਂ ਰਹਿ ਕੇ,
#ਅਸ਼ੋਕ ਤੇਰੇ ਖਿਆਲਾ ਚ ਲੁੱਡੀਆ ਪਾਏ,
ਮਮਤਾ ਤੇਰੀ ਸੱਚੀ ਸੁੱਚੀ, 
ਜਾਵਾ ਮੈ ਨਿੱਤ ਬਲਿਹਾਰੇ,
ਤੇਰੇ ਮੁੱਖੜੇ ਚ ਰੱਬ ਦਾ ਦੀਦਾਰ,
ਜਦ ਤੂੰ ਲਾਡ ਲਡਾਏ ਨੀ #ਮਾਏ,
ਸੱਚੋ ਸੱਚ ਦਸ ਨੀ #ਅੰਮੀਏ,
ਆਪਣੇ ਪੁੱਤ ਤੋ ਕਿਹੜੇ ਕਿਹੜੇ, 
ਦੁੱਖ ਲਕੋਏ...✍🏿::
©🍂🖤🍂ਤਮੰਨਾ-ਏ-ਮਹੁੱਬਤ🍂🖤🍂©
🍂🍂AK Hellan🍂Vicky Mirza🍂🍂 #pen


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile