Nojoto: Largest Storytelling Platform

Best official_khamosh_mahhobat Shayari, Status, Quotes, Stories

Find the Best official_khamosh_mahhobat Shayari, Status, Quotes from top creators only on Nojoto App. Also find trending photos & videos about

  • 1 Followers
  • 2 Stories

ਮਨਪ੍ਰੀਤ ਬੈਂਸ

Barish ki bonda bandi ne mujhe es kdr bhiga diya Jo dil ke aashiyan ujde the Unhe fir se bsane ka mnzr bna diya Jo kabhi boond ke liye bhi tarsta tha ye dil ka registan Khuda ke rehm e krm se us jgah ko mohhbat e smndr bna diya #Life_experience #official_khamosh_mahhobat

read more
Barish  ki bonda bandi ne mujhe es kdr bhiga diya

Jo dil ke aashiyan ujde the 
Unhe fir se bsane ka mnzr bna diya

Jo kabhi boond ke liye bhi tarsta tha  ye dil ka registan

Khuda ke rehm- e - krm se us jgah ko mohhbat - e - smndr bna diya

#official_khamosh_mahhobat Barish  ki bonda bandi ne mujhe es kdr bhiga diya

Jo dil ke aashiyan ujde the 
Unhe fir se bsane ka mnzr bna diya

Jo kabhi boond ke liye bhi tarsta tha  ye dil ka registan

Khuda ke rehm e krm se us jgah ko mohhbat  e  smndr bna diya

ਮਨਪ੍ਰੀਤ ਬੈਂਸ

#ਪੁਕਾਰ_ਸ਼ਹੀਦਾਂ_ਦੀ ਕਦੇ ਜੇਠ ਦੀ ਗਰਮੀ ਵਿੱਚ ਖੜੇ ਨੇ ਰਾਜਸਥਾਨ ਜਾ ਕੇ ਕਦੇ ਪੋਹ ਦੇ ਮਹੀਨੇ ਵਿੱਚ ਕਦੇ ਕਸ਼ਮੀਰ ਵਿੱਚ , ਲੇਅ ਤੇ ਲਦਾਖ ਵਿੱਚ ਲਗਦੀਆਂ ਮਹਿਫ਼ਿਲਾਂ ਨੇ ਕਦੇ 48° ਤਾਪਮਾਨ ਤੇ ਨੱਚ ਨੱਚ #Life_experience #official_khamosh_mahhobat

read more
#ਪੁਕਾਰ_ਸ਼ਹੀਦਾਂ_ਦੀ 

 ਕਦੇ ਜੇਠ ਦੀ ਗਰਮੀ ਵਿੱਚ 
ਖੜੇ ਨੇ ਰਾਜਸਥਾਨ ਜਾ ਕੇ 
ਕਦੇ ਪੋਹ ਦੇ ਮਹੀਨੇ ਵਿੱਚ 
ਕਦੇ ਕਸ਼ਮੀਰ ਵਿੱਚ ,  ਲੇਅ ਤੇ ਲਦਾਖ ਵਿੱਚ
 ਲਗਦੀਆਂ ਮਹਿਫ਼ਿਲਾਂ ਨੇ 
ਕਦੇ 48° ਤਾਪਮਾਨ  ਤੇ ਨੱਚ ਨੱਚ 
ਮਨਾਓਦੇ ਹੋਲੀਆਂ ਨੇ 
ਕਦੇ -25° ਦੇ ਮਨਾਓਦੇ 
ਏਹ ਦੀਵਾਲ਼ੀ ਆਂ  ਤੇ ਪਾਉਂਦੇ ਬੋਲੀਆਂ ਨੇ 
ਜੇ ਕਦੇ ਲੋੜ ਪਵੇ , ਦੇਸ਼ ਤੇ ਜਾਨ ਲੁਟਾਵਣ ਦੀ 
ਤਾਂ ਕਦੇ ਐਨਾ ਨੇ ਬਰਫੀਲੀ  ਵਾਦੀਆਂ ਚ ਤੇ 
ਕਦੇ ਅਟਾਰੀ ਬਾਰਡਰ ਤੇ ਪਈਆਂ ਸ਼ਹਾਦਤਾਂ ਨੇ 

ਪਰ  ਅੱਜਕਲ੍ਹ ਸਾਨੂੰ ਐਨਾ 
ਬਾਰਡਰਾਂ ਤੋਂ ਘੱਟ... ਪਰ ਜੇਹੜੇ ਸਾਡੇ 
ਦੇਸ਼ ਨੂੰ ਦੀਮਕ ਲਗਿਆ ਐਨਾ ਤੋਂ  
ਡਰ ਜ਼ਿਆਦਾ ਲੱਗਦਾ ਆ !
ਨਿੱਤ ਨਿੱਤ ਮੇਰੀਆਂ ਭੈਣਾਂ ਦੇ ਨਾਲ਼ ਹੁੰਦਾ ਬਲਤਕਾਰ ਦੇਖ 
ਮੇਰੇ ਨੈਣਾ ਦੇ ਵਿੱਚ ਹੰਜੂ ਵਗਦਾ ਆ ! 
ਅਸੀਂ ਏਸ ਜੱਗ ਨੂੰ ਬਚਾਉਣ  ਚ ਲਗੇ ਆਂ 
ਪਰ ਏਹ ਲੋਕ ਸਾਡੇ ਪਰਿਵਾਰ ਤੇ ਹੀ ਅਤਿਆਚਾਰ ਕਰਦੇ ਨੇ 
ਫਿਰ ਦਸੋ ਏਹ ਏਹ ਜੱਗ ਸਾਡੇ ਕੇਸ ਕੰਮ ਦਾ ਆ ! 
ਦਸੋ ਏਹ ਦੇਸ਼ ਫੇਰ ਸਾਡੇ ਕੇਸ ਕੰਮ ਦਾ ਆ 😔
ਪ੍ਰਣਾਮ ਸ਼ਹੀਦਾਂ ਨੂੰ 

#official_khamosh_mahhobat #ਪੁਕਾਰ_ਸ਼ਹੀਦਾਂ_ਦੀ 

 ਕਦੇ ਜੇਠ ਦੀ ਗਰਮੀ ਵਿੱਚ 
ਖੜੇ ਨੇ ਰਾਜਸਥਾਨ ਜਾ ਕੇ 
ਕਦੇ ਪੋਹ ਦੇ ਮਹੀਨੇ ਵਿੱਚ 
ਕਦੇ ਕਸ਼ਮੀਰ ਵਿੱਚ ,  ਲੇਅ ਤੇ ਲਦਾਖ ਵਿੱਚ
 ਲਗਦੀਆਂ ਮਹਿਫ਼ਿਲਾਂ ਨੇ 
ਕਦੇ 48° ਤਾਪਮਾਨ  ਤੇ ਨੱਚ ਨੱਚ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile