Nojoto: Largest Storytelling Platform

Best ਸਹਿਣਸ਼ੀਲਤਾ Shayari, Status, Quotes, Stories

Find the Best ਸਹਿਣਸ਼ੀਲਤਾ Shayari, Status, Quotes from top creators only on Nojoto App. Also find trending photos & videos about ਸਹਿਣਸ਼ੀਲਤਾ meaning in english, ਸਹਿਣਸ਼ੀਲਤਾ ਕੀ ਹੈ, ਸਹਿਣਸ਼ੀਲਤਾ ਤੇ ਲੇਖ, ਸਹਿਣਸ਼ੀਲਤਾ,

  • 1 Followers
  • 1 Stories
    PopularLatestVideo

_@Ramandeepkaur Mattu

#ਸਹਿਣਸ਼ੀਲਤਾ #Life_experience

read more
# ਸਹਿਣਸ਼ੀਲਤਾ

ਹਰ ਘਰ ਲੜਾਈ ਝਗੜੇ ਦਾ ਮੰਜਰ ਬਣਿਆ
ਪੁੱਤ ਮਾਂ ਦਾ ਕਾਤਿਲ ਤੇ 
ਬਾਪ ਧੀਆਂ ਲਈ ਖੰਜਰ ਬਣਿਆ.!! 
ਪਤਾ ਨਹੀਂ ਕਿੱਥੋਂ ਚੱਲੀ ਰੀਤ ਕੁਲੈਹਣੀ
ਆਪਣੇ ਹੀ ਆਪਣਿਆਂ ਲਈ 
ਬਿਨ ਪਾਣੀ  ਧਰਤੀ ਜਿਉਂ
ਘਰ ਵੀ ਬੰਜਰ ਬਣਿਆ.!! 
ਦੁੱੱਖ ਸਹਿ ਸਹਿ ਹਾਰ ਜਾਂਦੇ ਸਭ 
ਨਾ ਪੁੱਛੇ ਕਿਸੇ ਤੋਂ ਆਪਣੇ ਆਪ ਨੂੰ ਮਾਰੀ ਜਾਂਦੇ ਸਭ 
ਰੱਬਾ ਤੇਰੀ ਦਿੱਤੀ ਸਹਿਣਸ਼ੀਲਤਾ ਦਾ 
ਕਿਉਂ ਨਾ ਕੋਈ ਭਗਵਾਨ ਤੇ ਨਾ ਕੋਈ ਮੰਦਿਰ ਬਣਿਆ.!! 

ਹਰ ਘਰ ਵਿੱਚ ਆਪਣਾ ਹੀ ਆਪਣਿਆਂ ਲਈ ਖੰਜਰ ਬਣਿਆ
ਕਿਉਂ ਨਹੀਂ ਕਿਤੇ ਸਹਿਣਸ਼ੀਲਤਾ ਦਾ ਕੋਈ ਪਾਠ ਪੜਾਉਂਦਾ
ਜਮਾਨੇ ਭਰ ਵਿੱਚ ਪੁੱਠੀਆਂ ਹੀ 
ਇੱਥੇ ਕਲਯੁਗ ਦਾ ਬਾਬਾ ਪੜਾਉਂਦਾ
ਘਰਾਂ ਵਿੱਚ ਪਈ ਕਲੇਸ਼ ਕੋਈ ਨਹੀਂ ਹਟਾਉਂਦਾ
ਸਹਿਣਸ਼ੀਲਤਾ ਵੀ ਮੁੱਕ ਹੀ ਜਾਂਦੇ
ਜਦ ਆਪਣਾ ਹੀ ਕੋਈ ਪਿੱਠ ਤੇ ਖੰਜਰ ਚਲਾਉਂਦਾ
ਜਦ ਕੋਈ ਜੁਬਾਨਾਂ ਵਾਲੇ ਖੰਜਰ ਚਲਾਉਂਦਾ.!! 

 _@Ramandeepkaur Mattu #ਸਹਿਣਸ਼ੀਲਤਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile