Nojoto: Largest Storytelling Platform

Best ਹਸਤੀ Shayari, Status, Quotes, Stories

Find the Best ਹਸਤੀ Shayari, Status, Quotes from top creators only on Nojoto App. Also find trending photos & videos about ਹਸਤੀ ਨੂੰ, ਹਸਤੀਆਂ ਦੇ, ਹਸਤੀਆਂ ਦੀ, ਹਸਤੀਆਂ ਦੀ ਫ਼ੇਹਰਿਸ੍ਤ, ਹਸਤੀ ਦੇ,

  • 1 Followers
  • 1 Stories

guru preet maan

#ਹਸਤੀ

read more
ਆਪਣਾ ਮੂਲ ਪਛਾਣ ਕੇ ਬੈਠਾਂ
ਖੁਦ ਨੂੰ ਏਨਾ ਕ ਜਾਨ ਕੇ ਬੈਠਾਂ

ਦੁਨੀਆਂਦਾਰੀ ਮੋਹ ਨੀਂ ਸਕਦੀ
ਰੰਗ-ਤਮਾਸ਼ੇ ਮਾਣ ਕੇ ਬੈਠਾਂ

ਮੈਂ ਆਦਮ ਦੀ ਜਾਤ ਦਾ ਜਾਇਆ
ਸਭ ਤੋਂ ਪਹਿਲਾਂ ਆਣ ਕੇ ਬੈਠਾਂ

ਧੋਖੇ ਦੀ ਗੁੰਜਾਇਸ਼ ਨਹੀਂ ਕੋਈ
ਪਹਿਲਾਂ ਈ ਸਭ ਨੂੰ ਸਿਆਣ ਕੇ ਬੈਠਾਂ

ਕੇ ਮੇਰੇ ਵਿੱਚ ਈ ਸਾਰਾ ਕੁੱਛ ਏ
ਆਪਣੀ ਹਸਤੀ ਛਾਣ ਕੇ ਬੈਠਾਂ। #ਹਸਤੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile